SSTVchennal

SSTVchennal FOLLOW ON MORE NEW MOVIE, WEB SERIES, EPISOD, SERIAL AND ANOTHER FUNNY CONTACT

09/09/2026

#ਬਠਿੰਡੇ

07/09/2026

Hhj

07/09/2026

#ਬਠਿੰਡੇ

ਕਬੱਡੀ ਕੱਪ ਸ਼ਾਉਣੀ ਸਹਿਬ
07/09/2026

ਕਬੱਡੀ ਕੱਪ ਸ਼ਾਉਣੀ ਸਹਿਬ

ਇਹ ਘਟਨਾ 2016 ਦੀ ਹੈ। ਕੇਰਲ ਨਾਲ ਸਬੰਧਤ ਦੁਬਈ ਰਹਿੰਦੇ ਭਾਰਤੀ ਮੁਹੰਮਦ ਬਸ਼ੀਰ ਅਬਦੁਲ ਖਾਦਰ Emirates ਦੀ EK521 ਫਲਾਈਟ ਵਿੱਚ ਸਵਾਰ ਸਨ। 3 ਅਗਸ...
06/09/2026

ਇਹ ਘਟਨਾ 2016 ਦੀ ਹੈ। ਕੇਰਲ ਨਾਲ ਸਬੰਧਤ ਦੁਬਈ ਰਹਿੰਦੇ ਭਾਰਤੀ ਮੁਹੰਮਦ ਬਸ਼ੀਰ ਅਬਦੁਲ ਖਾਦਰ Emirates ਦੀ EK521 ਫਲਾਈਟ ਵਿੱਚ ਸਵਾਰ ਸਨ। 3 ਅਗਸਤ 2016 ਨੂੰ ਜਹਾਜ਼ ਦੁਬਈ ਏਅਰਪੋਰਟ ’ਤੇ ਲੈਂਡ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਕੇ ਅੱਗ ਲੱਗ ਗਈ, ਪਰ ਸਾਰੇ ਯਾਤਰੀ ਬਚ ਗਏ।

🎟️ ਇਸ ਤੋਂ ਸਿਰਫ਼ 6 ਦਿਨ ਬਾਅਦ, ਉਨ੍ਹਾਂ ਦੀ ਖਰੀਦੀ Dubai Duty Free Millennium Millionaire ਲਾਟਰੀ ਟਿਕਟ ਨੰਬਰ 0845 ਨਿਕਲੀ ਅਤੇ ਉਨ੍ਹਾਂ ਨੇ 10 ਲੱਖ ਅਮਰੀਕੀ ਡਾਲਰ ਜਿੱਤੇ।

ਉਹਨਾਂ ਨੇ ਦੱਸਿਆ ਕਿ ਜਹਾਜ਼ ਤੋਂ ਬਚਣਾ ਉਨ੍ਹਾਂ ਲਈ “ਦੂਜੀ ਜ਼ਿੰਦਗੀ” ਵਰਗਾ ਸੀ ਅਤੇ ਉਹ ਇਨਾਮ ਦੀ ਰਕਮ ਨਾਲ ਕੇਰਲ ਦੇ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਸਨ।
viralpost

06/09/2026

ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ .. ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ..

ਬਹੁਤ ਹੀ ਮਾੜਾ ਹੋਇਆ  ਬਾਈ ਸੁਖਦੀਪ ਵੀਰ ਨਾਲ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਵੱਖਸ਼ੇ ਔਰ ਪਰਿਵਾਰ ਨੂੰ ਭਾਣਾ ਮੰਨਣ ਬਲ ਬਖਸ਼ੇ ਜੀਓ 🙏🌹🙏
04/09/2026

ਬਹੁਤ ਹੀ ਮਾੜਾ ਹੋਇਆ ਬਾਈ ਸੁਖਦੀਪ ਵੀਰ ਨਾਲ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਵੱਖਸ਼ੇ ਔਰ ਪਰਿਵਾਰ ਨੂੰ ਭਾਣਾ ਮੰਨਣ ਬਲ ਬਖਸ਼ੇ ਜੀਓ 🙏🌹🙏

04/09/2026

🙏 ਅੰਤਿਮ ਸੰਸਕਾਰ 🙏
ਪ੍ਰੇਮੀ ਸੱਤਪਾਲ ਸਿੰਘ ਸੈਣੀ (ਐਡਵੋਕੇਟ) ਅਤੇ ਪ੍ਰੇਮੀ ਇਕਬਾਲ ਸਿੰਘ ਸੈਣੀ ਦੇ ਪਿਤਾ ਪ੍ਰੇਮੀ ਬੰਤਾ ਸਿੰਘ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ 4:30 ਵਜੇ ਕੀਤਾ ਜਾਵੇਗਾ ਜੀ। 🙏🏻🙏🏻🙏🏻

03/09/2026
03/09/2026

Address

Bathinda
Bathinda
151101

Alerts

Be the first to know and let us send you an email when SSTVchennal posts news and promotions. Your email address will not be used for any other purpose, and you can unsubscribe at any time.

Shortcuts

Share