kaler Amrit channel

kaler Amrit channel ਇਹ ਪੇਜ ਪੰਜਾਬੀ ਸਾਹਿਤ , ਸਾਹਿਤਕ ਗਤੀਵਿਧੀਆਂ ਅਤੇ ਸਿੱਖਿਆ ਨਾਲ ਸਬੰਧਿਤ ਹੈ। ਇਸ ਉੱਤੇ ਸਾਹਿਤਕ ਕੰਮ ਕੀਤਾ ਜਾਂਦਾ ਹੈ।

01/11/2025

ਇਸ ਵੀਡੀਓ ਵਿੱਚ ਇੰਗਲਿਸ਼ ਦੇ ਅੱਖਰਾਂ ਨੂੰ ਪੰਜਾਬੀ ਦੀਆਂ ਧੁਨੀਆਂ ਨਾਲ ਜੋੜਨਾ ਹੈ, ਤਾਂ ਕਿ ਬੱਚਿਆਂ ਨੂੰ ਸੌਖੀ ਤਰ੍ਹਾਂ ਪਹਿਚਾਣ ਹੋ ਸਕੇ।

ਸਾਹਿਤਕ ਮੰਚ ਭਗਤਾ ਦੀ ਮੀਟਿੰਗ ਦੌਰਾਨ ਮੰਚ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਸਾਹਿਬਾਨ ਜੀਓ ਨਾਲ਼ ਸ਼ਮੂਲੀਅਤ ਨਾਲ, ਇਹ ਮੀਟਿੰਗ ਸਫਲਤਾ ਪੂਰਵਕ ਨੇਪਰ...
27/09/2025

ਸਾਹਿਤਕ ਮੰਚ ਭਗਤਾ ਦੀ ਮੀਟਿੰਗ ਦੌਰਾਨ ਮੰਚ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਸਾਹਿਬਾਨ ਜੀਓ ਨਾਲ਼ ਸ਼ਮੂਲੀਅਤ ਨਾਲ, ਇਹ ਮੀਟਿੰਗ ਸਫਲਤਾ ਪੂਰਵਕ ਨੇਪਰੇ ਚੜ੍ਹੀ 💐💐💐💐

ਸਾਹਿਤ ਦੇ ਅਨੁਵਾਦ ਦੀ ਦੁਨੀਆਂ ਵਿੱਚ  " #ਡਾਕਟਰ ਜਸਵਿੰਦਰ ਕੌਰ ਬਿੰਦਰਾ"  ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਸਾਹਿਤ ਦੀ ਆਲੋਚਨਾਤਮਿਕ ...
26/09/2025

ਸਾਹਿਤ ਦੇ ਅਨੁਵਾਦ ਦੀ ਦੁਨੀਆਂ ਵਿੱਚ " #ਡਾਕਟਰ ਜਸਵਿੰਦਰ ਕੌਰ ਬਿੰਦਰਾ" ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਸਾਹਿਤ ਦੀ ਆਲੋਚਨਾਤਮਿਕ ਸਮੀਖਿਆ ਵਿੱਚ ਵੀ ਉਹਨਾਂ ਦੀਆਂ ਪੈੜਾਂ ਗੂੜੀਆਂ ਨੇ। ਹੁਣੇ ਜਿਹੇ ਉਹਨਾਂ ਨੇ ਵੱਡਾ ਕਾਰਜ ਕੀਤਾ ਹੈ " #ਸਮਕਾਲੀਨ ਪੰਜਾਬੀ ਦਲਿਤ ਕਹਾਨੀਆਂ " (ਸਮਕਾਲੀ ਪੰਜਾਬੀ ਦਲਿਤ ਕਹਾਣੀਆਂ) ਨੂੰ ਹਿੰਦੀ ਵਿੱਚ ਅਨੁਵਾਦ ਕਰਕੇ। ਉਹਨਾਂ ਨੇ ਇਸ ਵਿੱਚ ਪੰਜਾਬੀ ਦੇ ਪ੍ਰੋੜ ਕਹਾਣੀਕਾਰਾਂ ਦੇ ਨਾਲ਼ ਨਾਲ਼ ਨਵੇਂ ਸਿਖਾਂਦਰੂ ਮੇਰੇ ਜਿਹੇ ਕਹਾਣੀਕਾਰਾਂ ਨੂੰ ਵੀ ਸ਼ਾਮਿਲ ਕੀਤਾ ਹੈ ਜਿੰਨ੍ਹਾਂ ਨੇ ਕਿ ਆਪਣੀਆਂ ਕਹਾਣੀਆਂ ਵਿੱਚ ਹਾਸ਼ੀਆਗ੍ਰਸਤ ਲੋਕਾਂ ਦੇ ਦੁੱਖਾਂ ਤਕਲੀਫ਼ਾਂ ਦੀ ਗੱਲ ਕਰਨ ਦੇ ਨਾਲ਼ ਉਹਨਾਂ ਦੀ ਮਾਨਸਿਕਤਾ ਦੀ ਵੀ ਗੱਲ ਕੀਤੀ ਹੈ। ਮੈਂ ਤੇ ਰੂਬਲ ਇਸ ਕਿਤਾਬ ਨੂੰ ਬਹੁਤ ਬੇਸਬਰੀ ਨਾਲ਼ ਉਡੀਕ ਰਹੇ ਸਾਂ। ਅਸੀਂ ਦੋਨਾਂ ਨੇ ਫਟਾਫਟ ਕਿਤਾਬ ਖੋਲ੍ਹੀ ਤੇ ਦੇਖਣ ਲੱਗੇ ਕਿ ਕਹਾਣੀ ਕਿੱਥੇ ਜੇ ਦਰਜ ਹੈ? ਰੂਬਲ ਕਹਾਣੀ ਦਾ ਨਾਮ ਪੜ੍ਹ ਕੇ ਬਹੁਤ ਖੁਸ਼ ਹੋਇਆ " #ਮੌਸੀ ਵੋਹ ਨਹੀਂ ਰਹੀ " । ਅਨੁਵਾਦ ਦੀ ਇਸ ਪੁਸਤਕ ਨਾਲ ਪੰਜਾਬੀ ਸਾਹਿਤ ਦਾ ਪਸਾਰਾ ਤਾਂ ਹੋਵੇਗਾ ਹੀ ਨਾਲ਼ ਹਿੰਦੀ ਸਾਹਿਤ ਦੇ ਵਿਹੜੇ ਵਿੱਚ ਪੰਜਾਬੀ ਸਾਹਿਤ ਆਪਣੇ ਵੀ ਖੁਸ਼ਬੂ ਬਿਖੇਰੇਗਾ। #ਡਾਕਟਰ ਬਿੰਦਰਾ ਜੀਓ ਦੇ ਇਸ ਵੱਡਮੁੱਲੇ ਕਾਰਜ ਲਈ ਵਧਾਈ ਦੇ ਹੱਕਦਾਰ ਹਨ।

ਬਿੱਲੀ ਮਾਸੀ , ਹੌਸਲਾ ਰੱਖ.…..
16/09/2025

ਬਿੱਲੀ ਮਾਸੀ , ਹੌਸਲਾ ਰੱਖ.…..

05/09/2025
'ਆਸ਼ੀਰਵਾਦ ਸੇਵਾ ਸੰਸਥਾਨ (ਰਜਿ.) ਉੱਤਰ ਪ੍ਰਦੇਸ਼ ' ਵੱਲੋਂ 31 ਅਗਸਤ 2025 ਨੂੰ ਸਮਰੱਥ ਗਜ਼ਲਗੋ ਸ਼੍ਰੀ ਸੁਰਿੰਦਰਪ੍ਰੀਤ ਘਣੀਆ ਦਾ ਸਨਮਾਨ ਸਮਾਰੋਹ ...
02/09/2025

'ਆਸ਼ੀਰਵਾਦ ਸੇਵਾ ਸੰਸਥਾਨ (ਰਜਿ.) ਉੱਤਰ ਪ੍ਰਦੇਸ਼ ' ਵੱਲੋਂ 31 ਅਗਸਤ 2025 ਨੂੰ ਸਮਰੱਥ ਗਜ਼ਲਗੋ ਸ਼੍ਰੀ ਸੁਰਿੰਦਰਪ੍ਰੀਤ ਘਣੀਆ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਬਠਿੰਡਾ ਵਿਖੇ ਕਰਵਾਇਆ ਗਿਆ। ਇਸ ਦੀ ਰਿਪੋਰਟਿੰਗ ਬਹੁਤ ਸਾਰੇ ਨਿਊਜ਼ ਪੇਪਰਜ਼ ਨੇ ਕੀਤੀ ਹੈ। ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸਾਰੇ ਅਦਾਰਿਆਂ ਦਾ ਬਹੁਤ ਬਹੁਤ ਧੰਨਵਾਦ 🙏💐

Address

Bhagta Bhai Ka, Distttic Bathinda
Bathinda
151206

Telephone

+918699693680

Website

Alerts

Be the first to know and let us send you an email when kaler Amrit channel posts news and promotions. Your email address will not be used for any other purpose, and you can unsubscribe at any time.

Contact The Business

Send a message to kaler Amrit channel:

Share

Category