Bol Bani News

Directions Website

Bol Bani News ਤੁਹਾਡੇ ਵਿਚਾਰ ਸਾਡੇ ਨਾਲ Here you will come to know about the amazing, unique and interesting stories and initiatives of different people in Punjab.

ਬੋਲ ਬਾਣੀ ਨਿਊਜ਼ - ਤੁਹਡੇ ਵੀਚਾਰ ਸਾਦੇ ਨਾਲ
ਬੋਲ ਬਾਣੀ ਬਠਿੰਡਾ, ਪੰਜਾਬ ਵਿੱਚ ਸਥਿਤ ਇੱਕ ਨਿਊਜ਼ ਚੈਨਲ ਹੈ। ਇੱਥੇ ਤੁਸੀਂ ਪੰਜਾਬ ਦੇ ਵੱਖ-ਵੱਖ ਲੋਕਾਂ ਦੀਆਂ ਹੈਰਾਨੀਜਨਕ, ਵਿਲੱਖਣ ਅਤੇ ਦਿਲਚਸਪ ਕਹਾਣੀਆਂ ਅਤੇ ਪਹਿਲਕਦਮੀਆਂ ਬਾਰੇ ਜਾਣੋਗੇ।
ਇਸ ਲਈ, ਇਸ ਕਿਸਮ ਦੇ ਦਿਲਚਸਪ ਵੀਡੀਓ ਅਤੇ ਕਹਾਣੀਆਂ ਲਈ ਫੋਲੋ ਕਰੋ।
ਜੇਕਰ ਤੁਸੀਂ ਆਪਣੀ ਕਹਾਣੀ ਜਾਂ ਪਹਿਲਕਦਮੀ ਨੂੰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦਿੱਤੇ ਗਏ ਈਮੇਲ ਪਤੇ ਜਾਂ ਸੰਪਰਕ ਨੰਬਰ 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
Bol Bani is a news channel situated in Bathinda, Punjab. So, Do FOLLOW OUR PAGE for this type of interesting videos and stories. If you want to share your story or initiative with us, You can contact us on the given Email Address or Contact Number.
9780021786, 7508357018

27/07/2026

ਆਮ ਆਦਮੀ ਕਲੀਨਿਕ ਦੇ ਕਰਮਚਾਰੀਆਂ ਨੇ ਅਨਮਿਥੇ ਸਮੇਂ ਲਈ ਕੀਤੀ ਹੜਤਾਲ





22/07/2026

ਦੇਸ਼ ਦੇ Home minister ਤੇ education minister ਅਸਤੀਫਾ ਦੇਣ ਸੀਨੀਅਰ ਕਾਂਗਰਸ ਲੀਡਰ ਵਿਜੇ ਇੰਦਰ ਸਿੰਗਲਾ

03/07/2026

ਪੰਜਾਬ ਸਰਕਾਰ ਨੇ ਜੀ ਰਾਮ ਜੀ ਸਕੀਮ ਸ਼ੁਰੂ ਕੀਤੀ। ਇਸ ਨੂੰ ਲੈ ਕੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਕੀਤੀ

02/07/2026

ਵੱਧ ਤੋਂ ਵੱਧ ਸ਼ੇਅਰ ਕਰੋ ਜੀ

26/06/2026
24/06/2026

ਪਿਛਲੇ ਦਿਨੀ ਡਾਕਟਰ ਤਰਸੇਮ ਗਰਗ ਦੇ ਕਲੀਨਿਕ ਤੇ ਹੋਏ ਪੈਟਰੋਲ ਬੰਬ ਹਮਲੇ ਨੂੰ ਲੈ ਕੇ ਸਾਰੀ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੇ ਕੀਤੀ ਪ੍ਰੈਸ ਕਾਨਫਰੰਸ

17/05/2026

ਬਠਿੰਡਾ ਵਿਖੇ ਐਮਸੀ ਦੀਆਂ ਟਿਕਟਾਂ ਨੂੰ ਲੈ ਕੇ ਨਾਰਾਜ਼ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤੀ ਮੀਟਿੰਗ

11/01/2026

ਬਠਿੰਡਾ ਵਿਖੇ ਪ੍ਰੈਸ ਕਾਨਫਰਸ ਦੇ ਦੌਰਾਨ C M ਭਗਵੰਤ ਸਿੰਘ ਮਾਨ ਨੈਕਸਟ ਕਰਦਾ ਵੀ

Address

MAUR
Bathinda
151509

Alerts

Be the first to know and let us send you an email when Bol Bani News posts news and promotions. Your email address will not be used for any other purpose, and you can unsubscribe at any time.

Shortcuts

Share