DK Unfiltered

DK Unfiltered

 #भोलेनाथ का नाम लेकर इस  #शिव_भक्त ने लोगों की जाहैन बचाने के लिए मार दी उफनती  #नहर में छलांग!सुबह बठिंडा की  #सरहिंद_...
23/07/2025

#भोलेनाथ का नाम लेकर इस #शिव_भक्त ने लोगों की जाहैन बचाने के लिए मार दी उफनती #नहर में छलांग!
सुबह बठिंडा की #सरहिंद_नहर में जब सवारियों से भरी कार गिरी थी, तो सबसे पहले इस #कांवड़_यात्रा से आए #कृष्णा ने भोलेनाथ का नाम लेकर नहर में छलांग लगाई थी और 3-4 लोगों को बचा लिया. संयोग की बात है कि आज #शिवरात्रि का दिन है. वाह भई कृष्णा! भोलेनाथ सदा रहें तेरे साथ !

ਅੱਜ ਫੇਰ ਬਠਿੰਡਾ ਦੀ ਧੋਬੀਆਣਾ ਬਸਤੀ ਵਿੱਚ ਪ੍ਰਸ਼ਾਸ਼ਨ ਵੱਲੋਂ  #ਨਸ਼ਾਇਜ਼ 😜 ਕਬਜ਼ੇ ਹਟਾਏ ਜਾਣਗੇ. ਸ਼ਾਇਦ ਤੁਹਾਨੂੰ ਲੱਗ ਸਕਦਾ ਕਿ ਸਪੈਲਿੰਗ ਗ਼ਲਤ...
23/07/2025

ਅੱਜ ਫੇਰ ਬਠਿੰਡਾ ਦੀ ਧੋਬੀਆਣਾ ਬਸਤੀ ਵਿੱਚ ਪ੍ਰਸ਼ਾਸ਼ਨ ਵੱਲੋਂ #ਨਸ਼ਾਇਜ਼ 😜 ਕਬਜ਼ੇ ਹਟਾਏ ਜਾਣਗੇ. ਸ਼ਾਇਦ ਤੁਹਾਨੂੰ ਲੱਗ ਸਕਦਾ ਕਿ ਸਪੈਲਿੰਗ ਗ਼ਲਤ ਲਿਖੇ ਨੇ 😜
Bathinda Police Bathinda Range Police Punjab Police India

ਬਠਿੰਡਾ ਬਹਿਮਨ ਪੁੱਲ ਨੇੜੇ ਸਵਾਰੀਆਂ ਸਮੇਤ ਕਾਰ ਨਹਿਰ ਵਿੱਚ ਡਿੱ-ਗ ਪਈ, ਆਹ ਪੁਲਿਸ ਵਾਲੇ ਵੀਰ ਨੇ 11 ਜਣਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਜਾ-ਨ ...
23/07/2025

ਬਠਿੰਡਾ ਬਹਿਮਨ ਪੁੱਲ ਨੇੜੇ ਸਵਾਰੀਆਂ ਸਮੇਤ ਕਾਰ ਨਹਿਰ ਵਿੱਚ ਡਿੱ-ਗ ਪਈ, ਆਹ ਪੁਲਿਸ ਵਾਲੇ ਵੀਰ ਨੇ 11 ਜਣਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਜਾ-ਨ ਬਚਾ ਲਈ. ਸਲਿਊਟ ਹੈ ਵੀਰ 🫡
Bathinda Police Bathinda Range Police Punjab Police India

22/07/2025
ਦੁਨੀਆ ਦੀ ਸਭ ਤੋਂ ਵੱਡੀ ਪੱਗ ਪਹਿਨਣ ਦਾ ਰਿਕਾਰਡ ਨਿਹੰਗ ਅਵਤਾਰ ਸਿੰਘ ਮੌਨੀ ਦੇ ਨਾਮ ਹੈ। ਉਨ੍ਹਾਂ ਦੀ ਪੱਗ ਦਾ ਭਾਰ ਲਗਭਗ 200 ਪੌਂਡ (ਲਗਭਗ 90 ਕਿ...
22/07/2025

ਦੁਨੀਆ ਦੀ ਸਭ ਤੋਂ ਵੱਡੀ ਪੱਗ ਪਹਿਨਣ ਦਾ ਰਿਕਾਰਡ ਨਿਹੰਗ ਅਵਤਾਰ ਸਿੰਘ ਮੌਨੀ ਦੇ ਨਾਮ ਹੈ। ਉਨ੍ਹਾਂ ਦੀ ਪੱਗ ਦਾ ਭਾਰ ਲਗਭਗ 200 ਪੌਂਡ (ਲਗਭਗ 90 ਕਿਲੋਗ੍ਰਾਮ) ਹੈ ਅਤੇ ਇਹ 645 ਮੀਟਰ (2,115 ਫੁੱਟ) ਲੰਬੇ ਕੱਪੜੇ ਦੀ ਬਣੀ ਹੋਈ ਹੈ। ਇਸ ਨੂੰ ਬੰਨ੍ਹਣ ਵਿੱਚ ਉਨ੍ਹਾਂ ਨੂੰ ਕਈ ਘੰਟੇ ਲੱਗ ਜਾਂਦੇ ਹਨ।
ਅਵਤਾਰ ਸਿੰਘ ਮੌਨੀ ਦੀ ਪੱਗ ਉਨ੍ਹਾਂ ਦੀ ਸਿੱਖ ਪਰੰਪਰਾ ਅਤੇ ਸ਼ਰਧਾ ਦਾ ਪ੍ਰਤੀਕ ਹੈ। ਇਹ ਇੰਨੀ ਵੱਡੀ ਹੈ ਕਿ ਉਹ ਇਸ ਕਾਰਨ ਕਾਰਾਂ ਜਾਂ ਬੱਸਾਂ ਵਿੱਚ ਨਹੀਂ ਬੈਠ ਸਕਦੇ, ਇਸ ਲਈ ਉਹ ਅਕਸਰ ਮੋਟਰਸਾਈਕਲ 'ਤੇ ਸਫ਼ਰ ਕਰਦੇ ਹਨ। ਵਾਹਿਗੁਰੂ ਜੀ 🙏🏻

16/07/2025

●ਸਾਈ ਨਗਰ ਵਿੱਚ ਟੁੱਟੇ ਰਜਵਾਹੇ ਤੋਂ ਪ੍ਰਭਾਵਿਤ ਲੋਕਾਂ ਦਾ ਦੁੱਖ ਵੰਡਾਉਣ ਪਹੁੰਚੇ ਬੀਬਾ ਹਰਸਿਮਰਤ ਕੌਰ ਬਾਦਲ.
●ਡੀਸੀ ਬਠਿੰਡਾ ਨੂੰ ਫੋਨ ਲਾ ਕੇ ਪੀੜਿਤ ਲੋਕਾਂ ਲਈ ਮੁਆਵਜ਼ੇ ਦੀ ਅਪੀਲ ਕੀਤੀ
Harsimrat Kaur Badal Shiromani Akali Dal

16/07/2025

●ਬਠਿੰਡੇ ਦਾ ਮਸਤੀ ਭਰਿਆ ਤੀਜ ਪ੍ਰੋਗਰਾਮ "ਤੀਆਂ ਬਠਿੰਡੇ ਦੀਆਂ, ਮਾਨ ਬਠਿੰਡੇ ਦਾ" 2 ਅਗਸਤ ਨੂੰ
●ਆਯੋਜਕਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸੀ ਪ੍ਰੋਗਰਾਮ ਦੀ ਰੂਪਰੇਖਾ
Veenu Goyal Veenu Goyal Bathinda BJP

ਸ਼ੁਭਾਂਸ਼ੂ ਸ਼ੁਕਲਾ : ਭਾਰਤ ਦਾ ਇੱਕ ਹੋਰ ਪੁਲਾੜ ਹੀਰੋ #ਸ਼ੁਭਾਂਸ਼ੂ_ਸ਼ੁਕਲਾ ਇੱਕ ਭਾਰਤੀ ਪੁਲਾੜ ਯਾਤਰੀ ਹਨ ਜੋ ਹਾਲ ਹੀ ਵਿੱਚ ਅੰਤਰਰਾਸ਼ਟਰੀ ਪੁਲਾ...
16/07/2025

ਸ਼ੁਭਾਂਸ਼ੂ ਸ਼ੁਕਲਾ : ਭਾਰਤ ਦਾ ਇੱਕ ਹੋਰ ਪੁਲਾੜ ਹੀਰੋ
#ਸ਼ੁਭਾਂਸ਼ੂ_ਸ਼ੁਕਲਾ ਇੱਕ ਭਾਰਤੀ ਪੁਲਾੜ ਯਾਤਰੀ ਹਨ ਜੋ ਹਾਲ ਹੀ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਧਰਤੀ 'ਤੇ ਸੁਰੱਖਿਅਤ ਵਾਪਸ ਪਰਤੇ ਹਨ। ਉਨ੍ਹਾਂ ਨੇ ISS 'ਤੇ 18 ਦਿਨ ਬਿਤਾਏ ਅਤੇ ਲਗਭਗ 23 ਘੰਟੇ ਦੀ ਯਾਤਰਾ ਤੋਂ ਬਾਅਦ ਉਨ੍ਹਾਂ ਦਾ ਪੁਲਾੜ ਯਾਨ ਕੈਲੀਫੋਰਨੀਆ ਦੇ ਸੈਨ ਡਿਏਗੋ ਨੇੜੇ ਸਮੁੰਦਰ ਵਿੱਚ ਸਪਲੈਸ਼ਡਾਊਨ ਹੋਇਆ। ਉਹ ਐਕਸੀਓਮ 4 ਮਿਸ਼ਨ (Axiom4 Mission) ਦਾ ਹਿੱਸਾ ਸਨ।
ISS 'ਤੇ ਪਹੁੰਚਣਾ ਅਤੇ ਉੱਥੇ 18 ਦਿਨ ਬਿਤਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਹੈ। ਇਹ ਭਾਰਤ ਲਈ ਇੱਕ ਮਹੱਤਵਪੂਰਨ ਪਲ ਹੈ ਕਿਉਂਕਿ ਇਹ ਦੇਸ਼ ਦੇ ਪੁਲਾੜ ਪ੍ਰੋਗਰਾਮ ਵਿੱਚ ਇੱਕ ਹੋਰ ਮੀਲ ਪੱਥਰ ਜੋੜਦਾ ਹੈ। ਸ਼ੁਭਾਂਸ਼ੂ ਸ਼ੁਕਲਾ ਵਰਗੇ ਪੁਲਾੜ ਯਾਤਰੀ ਨੌਜਵਾਨਾਂ ਨੂੰ ਵਿਗਿਆਨ ਅਤੇ ਪੁਲਾੜ ਖੋਜ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਦੇ ਹਨ।

आर्य पुत्री पाठशाला : एक क्रांतिकारी कदम!उस समय की कल्पना कीजिए जब लड़कियों का भविष्य केवल घर के कामों और शादी तक ही सीम...
16/07/2025

आर्य पुत्री पाठशाला : एक क्रांतिकारी कदम!
उस समय की कल्पना कीजिए जब लड़कियों का भविष्य केवल घर के कामों और शादी तक ही सीमित था। जहाँ शिक्षा उनके लिए एक दूर का सपना थी। ऐसे समय में, आर्य पुत्री पाठशाला की स्थापना एक क्रांतिकारी कदम था!
आर्य समाज के संस्थापक स्वामी दयानंद सरस्वती का मानना था कि जहाँ भी आर्य समाज की कोई शाखा स्थापित की जाए, वहाँ साथ ही एक कन्या पाठशाला (लड़कियों का स्कूल) भी बनाया जाए। इसका मुख्य उद्देश्य महिलाओं की शिक्षा को प्रोत्साहित करना था, क्योंकि उस समय समाज में महिलाओं की स्थिति बहुत निम्न थी और विद्या की कमी थी। आर्य समाज की स्थापना 10 अप्रैल 1875 में मुंबई में की गई थी।
इसलिए, "आर्य पुत्री पाठशाला" नाम के कई स्कूल आर्य समाज आंदोलन के हिस्से के रूप में पूरे भारत में, खासकर पंजाब में स्थापित किए गए।
यह सिर्फ एक स्कूल नहीं था, बल्कि एक ऐसी लहर थी जिसने समाज की रूढ़िवादी सोच को चुनौती दी। इस पाठशाला ने लड़कियों को किताबें पकड़ने, ज्ञान प्राप्त करने और अपने सपनों को पूरा करने का अवसर दिया। इसने साबित कर दिया कि लड़कियाँ भी समाज का एक अहम हिस्सा हैं और उन्हें भी बराबर के अवसर मिलने चाहिए।
आर्य पुत्री पाठशाला ने अनगिनत लड़कियों की ज़िंदगी बदल दी और उन्हें एक बेहतर भविष्य दिया! चित्र में बठिंडा की #आर्य_पुत्री_पाठशाला है जिसका नाम अब आर्य सीनियर सेकेंडरी स्कूल है!
कमेंट करके बताएँ कि कौन-कौन इस पाठशाला में पढ़ा है!

15/07/2025

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

15/07/2025

ਸ਼ੋਭਾ ਯਾਤਰਾ ਕੁਝ ਹਿਬਦਰ ਵਿੱਚ | ਬਠਿੰਡਾ

Address

Bathinda

Telephone

+916284109646

Website

Alerts

Be the first to know and let us send you an email when DK Unfiltered posts news and promotions. Your email address will not be used for any other purpose, and you can unsubscribe at any time.

Contact The Business

Send a message to DK Unfiltered:

Share