
21/07/2025
ਸਾਡੀ ਜ਼ਮੀਨ ਸਾਡੀ ਮਾਂ।
ਅੱਜ ਲੈਂਡ ਪੂਲਿੰਗ ਪਾਲਿਸੀ ਖਿਲਾਫ ਮੋਹਾਲੀ ਦੇ ਗਮਾਡਾ ਦਫ਼ਤਰ ਬਾਹਰ ਧਰਨੇ ਦਾ ਆਯੋਜਨ ਕੀਤਾ ਗਿਆ,ਜਿੱਥੇ ਸਾਥੀਆਂ ਨਾਲ ਭਾਰੀ ਗਿਣਤੀ ਵਿਚ ਸ਼ਿਰਕਤ ਕਰ ਆਪਣੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।ਕਾਂਗਰਸ ਪਾਰਟੀ ਆਪਣੇ ਕਿਸਾਨ ਭਰਾਵਾਂ ਦੇ ਹੱਕਾਂ ਦੀ ਰਾਖੀ ਪ੍ਰਤੀ ਵਚਨਬਧ ਹੈ ਤੇ ਕਿਸੇ ਵੀ ਲੁਟੇਰੀ ਸਰਕਾਰ ਨੂੰ ਕਿਸੀ ਵੀ ਕਿਸਾਨ ਦੀ ਜ਼ਮੀਨ ਹੜਪਣ ਨਹੀਂ ਦਿੱਤੀ ਜਾਵੇਗੀ....