Gurdas Mohammad

Gurdas Mohammad ok.........

08/09/2025

ਅੱਜ ਪੰਜਾਬ ਸਰਕਾਰ ਦੀ ਕੈਬਿਨੇਟ ਦੀ ਮੀਟਿੰਗ ਹੋਈ। ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। • ਹੜ੍ਹਾਂ ਕਾਰਨ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋਈ ਰੇਤ ...
08/09/2025

ਅੱਜ ਪੰਜਾਬ ਸਰਕਾਰ ਦੀ ਕੈਬਿਨੇਟ ਦੀ ਮੀਟਿੰਗ ਹੋਈ। ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।
• ਹੜ੍ਹਾਂ ਕਾਰਨ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋਈ ਰੇਤ ਵੇਚਣ ਦੇ ਅਧਿਕਾਰ ਦੇਣ ਲਈ 'ਜਿਸਦਾ ਖੇਤ, ਉਸਦੀ ਰੇਤ' ਸਕੀਮ ਨੂੰ ਪ੍ਰਵਾਨਗੀ।
• ਹੜ੍ਹਾਂ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ 20,000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ ਮੁਆਵਜ਼ਾ।
• ਹੜ੍ਹਾਂ ਦੌਰਾਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਵਿੱਤੀ ਸਹਾਇਤਾ।
• ਪੰਜਾਬ ਪੁਲਿਸ ਵਿੱਚ 1600 ਨਵੀਆਂ ਐਨ.ਜੀ.ਓ. ਆਸਾਮੀਆਂ ਦੀ ਸਿਰਜਣਾ ਨੂੰ ਪ੍ਰਵਾਨਗੀ।

ਅੱਜ ਜਿਲਾ ਫਾਜਿਲਕਾ ਵਿਖੇ ਮਾਨਯੋਗ ਮੰਤਰੀ ਤਰੁਨਪ੍ਰੀਤ ਸੋਂਧ ਜੀ ਅਤੇ  #ਮਾਲਵਾ ਵੈਸਟ ਦੇ ਇੰਚਾਰਜ  Chuspinderbir chahal   ਦੀ ਅਗਵਾਈ ਹੇਠ ਟੀਮ...
07/09/2025

ਅੱਜ ਜਿਲਾ ਫਾਜਿਲਕਾ ਵਿਖੇ ਮਾਨਯੋਗ ਮੰਤਰੀ ਤਰੁਨਪ੍ਰੀਤ ਸੋਂਧ ਜੀ ਅਤੇ #ਮਾਲਵਾ ਵੈਸਟ ਦੇ ਇੰਚਾਰਜ Chuspinderbir chahal ਦੀ ਅਗਵਾਈ ਹੇਠ ਟੀਮ ਯੁੱਧ ਨਸ਼ਿਆਂ ਵਿਰੁੱਧ ਬਠਿੰਡਾ ਵੱਲੋਂ ਜਿਲਾ ਫਾਜ਼ਿਲਕਾ ਦੇ ਵਿੱਚ ਚੱਲ ਰਹੇ ਰਾਹਤ ਕੈਂਪਾ ਦਾ ਵੱਖ ਵੱਖ ਟੀਮਾਂ ਬਣਾ ਕੇ ਜਾਇਜ਼ਾ ਕੀਤਾ ਗਿਆ ਸਾਡੀ ਟੀਮ ਵੱਲੋਂ ਪਿੰਡ ਕਾਵਾਂ ਵਾਲੀ, ਰਾਣਾ, ਲਾਧੂਕੇ ਦੇ ਵਿੱਚ ਪਹੁੰਚ ਕੇ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਨੂੰ ਮਿਲੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਉਚ ਅਧਿਕਾਰੀਆਂ ਤੱਕ ਦੱਸਿਆ ਤੇ ਉਹਨਾਂ ਦੀ ਸਹਾਇਤਾ ਵੀ ਕੀਤੀ ਗਈ ਰੱਬ ਅੱਗੇ ਦੁਆ ਕੀਤੀ ਕਿ ਪੰਜਾਬ ਨੂੰ ਇਸ ਕੁਦਰਤੀ ਆਫ ਤੋਂ ਜਲਦ ਰਾਹਤ ਮਿਲੇ🙏🙏

27/08/2025

ਇਹ ਹੈਲੀਕਾਪਟਰ ਮੇਰਾ ਨਹੀਂ ਲੋਕਾਂ ਦਾ ਹੀ ਹੈ ਇੱਕ-ਇੱਕ ਜਾਨ ਕੀਮਤੀ ਹੈ
CM Mann 🚁✈️👏

Big shout out to my newest top fans! 💎 Lakhwinder DhillonDrop a comment to welcome them to our community,
27/08/2025

Big shout out to my newest top fans! 💎 Lakhwinder Dhillon

Drop a comment to welcome them to our community,

CM ਭਗਵੰਤ ਮਾਨ ਜੀ ਨੇ ਲੁਧਿਆਣਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੇ ਗਠਨ ਦੀ ਸ਼ੁ...
05/08/2025

CM ਭਗਵੰਤ ਮਾਨ ਜੀ ਨੇ ਲੁਧਿਆਣਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੇ ਗਠਨ ਦੀ ਸ਼ੁਰੂਆਤ ਕੀਤੀ। ਕਮੇਟੀਆਂ ਦੇ ਮੈਂਬਰ ਆਪਣੇ-ਆਪਣੇ ਏਰੀਏ ‘ਚ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰਨਗੇ।
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

02/08/2025
Bhagwant Mann
30/07/2025

Bhagwant Mann

ਨਵੀਂ ਪੀੜ੍ਹੀ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰੇਗੀ Bhagwant Mann ਸਰਕਾਰ,1 ਅਗਸਤ ਤੋਂ ਪੰਜਾਬ ਦੇ ਸਕੂਲਾਂ ਦੇ ਕਲਾਸ ਰੂਮਾਂ ਤੱਕ ਪਹੁੰਚੇਗਾ 🚭 'ਯੁ...
28/07/2025

ਨਵੀਂ ਪੀੜ੍ਹੀ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰੇਗੀ Bhagwant Mann ਸਰਕਾਰ,
1 ਅਗਸਤ ਤੋਂ ਪੰਜਾਬ ਦੇ ਸਕੂਲਾਂ ਦੇ ਕਲਾਸ ਰੂਮਾਂ ਤੱਕ ਪਹੁੰਚੇਗਾ 🚭 'ਯੁੱਧ ਨਸ਼ਿਆਂ ਵਿਰੁੱਧ' 🚭
ਸਿਲੇਬਸ ਵਿੱਚ ਸ਼ਾਮਿਲ ਹੋਵੇਗੀ ਨਸ਼ਿਆਂ ਵਿਰੁੱਧ ਪੜ੍ਹਾਈ 📖✒️
ਤਾਂ ਜੋ ਨਵੀਂ ਪੀੜੀ ਨੂੰ ਸਹੀ ਰਸਤੇ ਪਾਇਆ ਜਾ ਸਕੇ

Arvind Kejriwal Manish Sisodia Aman Arora Deepak Chauhan Jatinder Singh Bhalla Chairman Navdeep Jeeda Bhagwant Mann shahi imam fan page� Sherry kalsi Master Jagsir Singh chahil

ਮਹਾਨ ਕ੍ਰਾਂਤੀਕਾਰੀ ਤੇ ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦ...
23/01/2025

ਮਹਾਨ ਕ੍ਰਾਂਤੀਕਾਰੀ ਤੇ ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦੇ ਹਾਂ। ਸੁਤੰਤਰਤਾ ਸੰਗਰਾਮ ਦੇ ਨਾਇਕ ਅਤੇ ਮਹਾਨ ਦੇਸ਼ਭਗਤ ਨੇਤਾ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।

Address

Jeeda
Bathinda
151201

Alerts

Be the first to know and let us send you an email when Gurdas Mohammad posts news and promotions. Your email address will not be used for any other purpose, and you can unsubscribe at any time.

Contact The Business

Send a message to Gurdas Mohammad:

Share

Category