Iko Awaz

Iko Awaz DPD Television and iko Awaz Official Channel & page
Calling and WhatsApp No 98517-00044

ਇਹਨਾਂ ਦੋਵੇਂ ਖਿਡਾਰੀਆਂ ਬਾਰੇ ਛੋਟੇ ਸ਼ਬਦਾਂ ਵਿੱਚ ਵੱਡੀ ਗੱਲ ਲਿਖਣੀ ਹੋਵੇ ਤਾਂ ਕੀ ਲਿਖੋਗੇ...?
30/07/2025

ਇਹਨਾਂ ਦੋਵੇਂ ਖਿਡਾਰੀਆਂ ਬਾਰੇ ਛੋਟੇ ਸ਼ਬਦਾਂ ਵਿੱਚ ਵੱਡੀ ਗੱਲ ਲਿਖਣੀ ਹੋਵੇ ਤਾਂ ਕੀ ਲਿਖੋਗੇ...?

30/07/2025

Pitho ਦੀ ਟੀਮ ਦੇ ਦੋ ਆਪਣੇ ਰੇਡਰ ਬਹੁਤ ਕੈਮ ਹੋਏ ਨੇ Khraji Pitho ਤੇ Sucha Pitho !! ਫਿਰ ਕੀ ਖਿਆਲ ਹੈ ਉੱਚੇ ਲੰਮੇ ਕੱਦ ਤੇ ਵੱਡੇ ਹੋਂਸਲੇ ਵਾਲੇ ਰੇਡਰ ਸੁੱਚੇ ਪਿੱਥੋ ਦੀ ਖੇਡ ਬਾਰੇ
Mela Sailbrah Bathinda !! Seera Pitho !! Rupinder Jalal !! Navi Sailbrah !! iko Awaz

Channel Cont. 9851700044

ਹਰਕੇਵਲ ਸਿੰਘ ਕੌਡਾ ਗੁੱਜਰਵਾਲ ਕਬੱਡੀ ਦਾ ਮਹਾਨ ਰੇਡਰ... ਲੁਧਿਆਣੇ ਜ਼ਿਲ੍ਹੇ ਦੇ ਤਿੰਨ ਰੇਡਰ ਪਹਿਲੀਆਂ ਵਿੱਚ ਮਸ਼ਹੂਰ ਹੋਏ ਸਨ ਦੇਵੀ ਦਿਆਲ, ਤਾਰਾ ਘਣ...
30/07/2025

ਹਰਕੇਵਲ ਸਿੰਘ ਕੌਡਾ ਗੁੱਜਰਵਾਲ ਕਬੱਡੀ ਦਾ ਮਹਾਨ ਰੇਡਰ... ਲੁਧਿਆਣੇ ਜ਼ਿਲ੍ਹੇ ਦੇ ਤਿੰਨ ਰੇਡਰ ਪਹਿਲੀਆਂ ਵਿੱਚ ਮਸ਼ਹੂਰ ਹੋਏ ਸਨ ਦੇਵੀ ਦਿਆਲ, ਤਾਰਾ ਘਣਗਾਸ ਤੇ ਹਰਕੇਵਲ
ਬਾਕੀ ਕੀ ਖਿਆਲ ਹੈ ਇਹਨਾਂ ਮਹਾਨ ਖਿਡਾਰੀਆ ਦੀ ਖੇਡ ਬਾਰੇ
Iko Awaz Navi Maan Sailbrah

29/07/2025

ਖੁੱਲੀਆਂ ਕਬੱਡੀਆਂ ਪਾਉਣ ਦੀ ਹਿੰਮਤ ਰੱਖਣ ਵਾਲਾ ਰੇਡਰ Gurwinder Baba Jalaldiwal !! ਪੁਰਾਣੀਆਂ ਯਾਦਾਂ !! ਮਾਲਵੇ ਦਾ ਮਸ਼ਹੂਰ ਮੇਲਾ !! Navi Sailbrah !! iko Awaz

Channel Cont. 098517 00044

29/07/2025

Bugla Bathinde Wala ਪਹਿਲਾਂ ਵੀ ਥਾਪੀਆਂ ਮਾਰਦਾ ਸੀ !! ਜਿਹੜੇ ਆਖਦੇ ਸੀ ਇਹ ਐਨਾ ਪੁਰਾਣਾ ਖਿਡਾਰੀ ਨਹੀਂ ਉਹ ਦੇਖ ਲੈਣ !! Tournament Bhairupa 2008 !! Navi Sailbrah !! iko Awaz
ਕਮੈਂਟਰੀ: Rupinder Jalal

Channel Cont. 9851700044

29/07/2025

ਕਬੱਡੀ ਦੇ ਰਿਕਾਰਡ ਵਿੱਚ ਸੰਨ 2007 ਤੇ 2008 ਵਿੱਚ 30 ਮੋਟਰਸਾਈਕਲ ਸਨਮਾਨ ਵਿੱਚ ਮਿਲੇ ਸਨ ਖਿਡਾਰੀਆਂ ਨੂੰ ਬਾਜਾਖਾਨਾ ਤੇ ਲੰਡੇਕੇ ਕੱਪ ਤੇ
ਪ੍ਰਮੋਟਰਾਂ ਦਾ ਨਾਮ ਸਭ ਨੂੰ ਪਤਾ
ਲਿਖਤ ਨਵੀ ਸੇਲਬਰਾਹ

29/07/2025

ਪੁਰਾਣੀਆਂ ਯਾਦਾਂ ਤੇ ਗੱਡੀਆਂ ਵਾਲੇ ਸਨਮਾਨ
ਗੇਲੇ ਘੋਲੀਆਂ ਦਾ Bolero ਗੱਡੀ ਨਾਲ ਸਨਮਾਨ ਬਾਘੇ ਪੁਰਾਣੇ
ਕਾਲੇ ਗਾਜ਼ੀਆਣੇ ਨੂੰ Qualis ਦਿੱਤੀ ਸੀ ਮੋਗੇ ਕੱਪ ਤੇ ਚੰਨੇ ਆਲਮਗੀਰ ਨੇ
ਸਵਰਨੇ ਵੈਲੀ ਚੂਹੜਚੱਕ ਦਾ ਸਨਮਾਨ Scorpio ਗੱਡੀ ਨਾਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ
ਵਜੀਰੇ ਧੋਥੜ ਦਾ ਸਨਮਾਨ Maruti 800 ਗੱਡੀ ਨਾਲ
ਲਿਖਤ ਨਵੀ ਸੇਲਬਰਾਹ

29/07/2025

ਅਮੀਰ ਖਾਨ ਦੀ ਨਵੀਂ ਫਿਲਮ ਸਿਤਾਰੇ ਜਮੀਨ ਪਰ ਦੇ ਰਿਜ਼ਲਟ ਕਬੱਡੀ ਵਿੱਚ ਆਉਣੇ ਸ਼ੁਰੂ ਹੋ ਗਏ Live Telecast ਬੰਦ ਉਹ ਵੀ ਵੱਡੇ ਕੱਪ ਤੇ ਕੈਨੇਡਾ

29/07/2025
ਬਿੱਟੂ ਠੀਕਰੀਵਾਲ ਦੀ ਖੇਡ ਪ੍ਰਤੀ ਕਰੇ ਕੰਮੈਂਟ ਦੇ ਸਕ੍ਰੀਨਸ਼ੌਟ.... ਇੱਕ ਇੱਕ ਕੰਮੈਂਟ ਤੁਸੀਂ ਵੀ ਕਰੋ ਜਿਸਨੇ Bittu Thikriwal ਨੂੰ ਖੇਡਦੇ ਦੇਖਿ...
29/07/2025

ਬਿੱਟੂ ਠੀਕਰੀਵਾਲ ਦੀ ਖੇਡ ਪ੍ਰਤੀ ਕਰੇ ਕੰਮੈਂਟ ਦੇ ਸਕ੍ਰੀਨਸ਼ੌਟ.... ਇੱਕ ਇੱਕ ਕੰਮੈਂਟ ਤੁਸੀਂ ਵੀ ਕਰੋ ਜਿਸਨੇ Bittu Thikriwal ਨੂੰ ਖੇਡਦੇ ਦੇਖਿਆ.... Iko Awaz

28/07/2025

ਕਿਆਂ ਖੇਡ ਸੀ Shaminder Bhau Jaito ਦੀ ਸਮੇਂ ਸਮੇਂ ਦੀ ਗੱਲ ਏ !! ਕੌਣ ਕੌਣ ਫਿਰ ਚਹੁੰਦਾ ਭਾਊ ਫਿਰ ਗਰਾਉਂਡਾ ਦੀ ਸ਼ਾਨ ਬਣੇ !! Tournament Ghukanwali Sirsa 1999 !! iko Awaz

Channel Cont. 9851700044

28/07/2025

ਥੱਕਣ ਵਾਲਾ ਕੰਮ ਨਹੀਂ ਸੀ ਇਕੱਲਾ ਹੀ ਰੇਡਾਂ ਪਾ ਜਾਂਦਾ ਸੀ Labha Sangat Mandi !! ਯਾਦਾਂ ਲਾਭੇ ਦੀਆਂ !! Ghukanwali Sirsa 1999 !! iko Awaz

Channel Cont. 9851700044

Address

Bathinda
151104

Telephone

7709850522

Website

Alerts

Be the first to know and let us send you an email when Iko Awaz posts news and promotions. Your email address will not be used for any other purpose, and you can unsubscribe at any time.

Contact The Business

Send a message to Iko Awaz:

Share