AWM Records

AWM Records Contact information, map and directions, contact form, opening hours, services, ratings, photos, videos and announcements from AWM Records, Record Label, Bathinda.

29/03/2021
ਸੁਣ ਕੇ ਖਬਰ ਮੇਰੀ ਰੂਹ ਗਈ ਕੰਬ ਨੀਤੁਰ ਗਿਆ ਗਾਇਕੀ ਦਾ ਤਾਂ ਕਿੰਨਾ ਵੱਡਾ ਥੰਬ ਨੀ...😢😢ਵਾਹਿਗੁਰੂ ਜੀ ਰੂਹ ਨੂੰ ਆਵਦੇ ਚਰਨੀ ਲਾਇਓ
24/02/2021

ਸੁਣ ਕੇ ਖਬਰ ਮੇਰੀ ਰੂਹ ਗਈ ਕੰਬ ਨੀ
ਤੁਰ ਗਿਆ ਗਾਇਕੀ ਦਾ ਤਾਂ ਕਿੰਨਾ ਵੱਡਾ ਥੰਬ ਨੀ...😢😢
ਵਾਹਿਗੁਰੂ ਜੀ ਰੂਹ ਨੂੰ ਆਵਦੇ ਚਰਨੀ ਲਾਇਓ

ਖੇਤੀ ਕਾਨੂੰਨਾਂ ਦਾ ਮੈਂ ਸੁਣਿਆ ਲਾਗੂ ਹੋਣਾ ਪੱਕਾ,ਮੈਂ ਮੋਦੀ ਜੀ ਥੋਡੀ ਏਸ ਨੀਤੀ ਤੋਂ ਰਹਿ ਗਿਆ ਹੱਕਾ ਬੱਕਾ,ਕਿਰਸਾਨਾਂ ਨਾਲ ਚੱਲਣਾ ਨਹੀਂ ਭਾਵੇ ਘੱ...
15/02/2021

ਖੇਤੀ ਕਾਨੂੰਨਾਂ ਦਾ ਮੈਂ ਸੁਣਿਆ ਲਾਗੂ ਹੋਣਾ ਪੱਕਾ,
ਮੈਂ ਮੋਦੀ ਜੀ ਥੋਡੀ ਏਸ ਨੀਤੀ ਤੋਂ ਰਹਿ ਗਿਆ ਹੱਕਾ ਬੱਕਾ,
ਕਿਰਸਾਨਾਂ ਨਾਲ ਚੱਲਣਾ ਨਹੀਂ ਭਾਵੇ ਘੱਟ ਗਿਣਤੀ ਨਾਲ ਕੀਤਾ ਧੱਕਾ,
ਚੁੱਲ੍ਹੇ ਬਾਲ ਕੇ ਚਾਹ ਬਣਾਉਣੀ ਜਿਹੜਾ ਧੋਣ ਚ ਥੋਡੇ ਡੱਕਾ,
"ਜੱਸ"

25/09/2020

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

Z black ਦਾ ਸ਼ੌਂਕੀ ਮੁੰਡਾ ਮੇਰੇ ਕਾਲੇ ਸਾਰੇ ਸੂਟ ਕੁੜੇ,ਕਾਲੀ gypsy ਦੇ ਨਾਲ ਘੁੰਮਦਾ ਸ਼ਹਿਰ ਤੇਰੇ ਦੇ ਰੂਟ ਕੁੜੇ.."ਜੱਸ"
08/09/2020

Z black ਦਾ ਸ਼ੌਂਕੀ ਮੁੰਡਾ ਮੇਰੇ ਕਾਲੇ ਸਾਰੇ ਸੂਟ ਕੁੜੇ,
ਕਾਲੀ gypsy ਦੇ ਨਾਲ ਘੁੰਮਦਾ ਸ਼ਹਿਰ ਤੇਰੇ ਦੇ ਰੂਟ ਕੁੜੇ..
"ਜੱਸ"

ਮੰਜ਼ਿਲ ਦਾ ਪੈਂਡਾ ਬਹੁਤ ਦੂਰ ਤੇ ਲੰਬਾ,ਅਸੀਂ ਬੜੀ ਮੇਹਨਤ ਨਾਲ ਉਸ ਪੈਂਡੇ ਤੇ ਇੱਕ ਕਦਮ ਰੱਖਿਆ,ਤੁਹਾਡੇ ਸਾਥ , ਪਿਆਰ ਤੇ ਦੁਆਵਾਂ ਦੀ ਲੋੜ ਆ ਸਾਨੂੰਜ...
09/08/2020

ਮੰਜ਼ਿਲ ਦਾ ਪੈਂਡਾ ਬਹੁਤ ਦੂਰ ਤੇ ਲੰਬਾ,
ਅਸੀਂ ਬੜੀ ਮੇਹਨਤ ਨਾਲ ਉਸ ਪੈਂਡੇ ਤੇ ਇੱਕ ਕਦਮ ਰੱਖਿਆ,
ਤੁਹਾਡੇ ਸਾਥ , ਪਿਆਰ ਤੇ ਦੁਆਵਾਂ ਦੀ ਲੋੜ ਆ ਸਾਨੂੰ
ਜੇ ਤੁਸੀ ਸਾਨੂੰ ਆਪਣਾ ਪਿਆਰ ਤੇ ਮਾਨ ਬਖ਼ਸ਼ੋ ਗੇ
ਤਾਂ ਤੁਹਾਡਾ ਪਿਆਰ ਸਾਡੇ ਉਸ ਇੱਕ ਕਦਮ ਨੂੰ ਕਈ ਮੀਲ ਤੱਕ boost ਕਰ ਦੇਵੇਗਾ,
ਤੁਹਾਡੇ ਕਚਹਿਰੀ ਚ ਬਰਸਾਤੀ season ਚ ਇਕ ਬਹੁਤ ਪਿਆਰਾ ਗੀਤ monsoon ਆਹੀ ਬੁੱਧਵਾਰ ਜਾਣੀ ਕੇ 12 ਅਗਸਤ ਨੂੰ
ਪੇਸ਼ ਕਰਦੇ ਆਂ ਉਮੀਦ ਐ ਮਾਨ ਬਖ਼ਸ਼ੋ ਗੇਂ...

02/07/2020
Quarantine🤣🤣🤣🤣
21/05/2020

Quarantine🤣🤣🤣🤣

ਓਹਦੇ ਘਰਦੇ ਲੱਭ ਗਏ ਮਾਲਿਕ ਕੋਠੀਆਂ ਕਾਰਾਂ ਦਾ,ਮੈਂ ਗੁੰਮਨਾਮ ਸ਼ਾਇਰ ਮੇਰੇ ਪੱਲੇ ਰਹਿ ਗਈਆਂ ਸ਼ਾਇਰੀਆਂ ਨੇ,
20/05/2020

ਓਹਦੇ ਘਰਦੇ ਲੱਭ ਗਏ ਮਾਲਿਕ ਕੋਠੀਆਂ ਕਾਰਾਂ ਦਾ,
ਮੈਂ ਗੁੰਮਨਾਮ ਸ਼ਾਇਰ ਮੇਰੇ ਪੱਲੇ ਰਹਿ ਗਈਆਂ ਸ਼ਾਇਰੀਆਂ ਨੇ,

😎"ਜੱਸ" ਕਈਆਂ ਲਈ ਏ headache ਸੋਹਣੀਏ ਕਈਆਂ ਦੀ ਏ ਜਾਨ ਬਣਿਆ😎
22/04/2020

😎"ਜੱਸ" ਕਈਆਂ ਲਈ ਏ headache ਸੋਹਣੀਏ ਕਈਆਂ ਦੀ ਏ ਜਾਨ ਬਣਿਆ😎

Thank u bai
14/04/2020

Thank u bai

Address

Bathinda
151001

Telephone

9041614916

Website

Alerts

Be the first to know and let us send you an email when AWM Records posts news and promotions. Your email address will not be used for any other purpose, and you can unsubscribe at any time.

Share

Category