kabbadizone.03

kabbadizone.03 ਕਬੱਡੀ ਜਿੰਦ ਜਾਨ ❤️❤️
TARGET 100K🎯

ਮਿਹਨਤ ਕੀਤੀ ਤਰਲੇ ਨੀ 🙏❤️
20/06/2026

ਮਿਹਨਤ ਕੀਤੀ ਤਰਲੇ ਨੀ 🙏❤️

ਖੇਡ ਕਬੱਡੀ ਦੇ ਵੱਡੇ ਮੱਲ ਦੋਸਤੋ ਇਸ ਫੋਟੋ ਵਿੱਚ ਗੋਪੀ ਉਸਤਾਦ ਦੇ ਪਸੰਦੀਦਾ ਪਲੇਅਰ ਆ ਜਾਫੀ ਮੰਗੀ ਬੱਗਾ ਪਿੰਡ ਤੇ ਰੇਡਰ ਕੁਲਜੀਤਾ ਮਲਸੀਆ ਜਿਹੜੇ ਗ...
18/06/2026

ਖੇਡ ਕਬੱਡੀ ਦੇ ਵੱਡੇ ਮੱਲ ਦੋਸਤੋ ਇਸ ਫੋਟੋ ਵਿੱਚ ਗੋਪੀ ਉਸਤਾਦ ਦੇ ਪਸੰਦੀਦਾ ਪਲੇਅਰ ਆ ਜਾਫੀ ਮੰਗੀ ਬੱਗਾ ਪਿੰਡ ਤੇ ਰੇਡਰ ਕੁਲਜੀਤਾ ਮਲਸੀਆ ਜਿਹੜੇ ਗੋਪੀ ਉਸਤਾਦ ਦੇ ਪਸੰਦੀਦਾ ਖਿਡਾਰੀ ਨੇ ਤੇ ਰੇਡਰ ਬੁੱਲਟ ਨੂੰ ਦਿਲੋ ਪਸੰਦ ਕਰਦਾ ਕਿਉਂਕਿ ਉਹ ਛੋਟੇ ਕੰਦ ਵਿੱਚ ਬਹੁਤ ਦਲੇਰੀ ਨਾਲ ਕਬੱਡੀ ਖੇਡਦਾ 🥰🥰🥰🥰

ਸਾਰੇ ਵੀਰ - ਭਰਾ ਕਰਿਓ ਅਰਦਾਸ ਪ੍ਮਾਤਮਾ ਦੇ ਚਰਨਾ ਚ। ਕੇ ਬੀਰੀ ਢੈਪੀ ਕਬੱਡੀ ਦੇ ਮਾਤਾ -ਪਿਤਾ ਨੂੰ ਇਲਾਜ ਅਤੇ ਸੇਵਾ ਕਰਦਿਆ ਤਿੰਨ ਸਾਲ ਹੋ ਗਏ ਵਾਹ...
18/06/2026

ਸਾਰੇ ਵੀਰ - ਭਰਾ ਕਰਿਓ ਅਰਦਾਸ ਪ੍ਮਾਤਮਾ ਦੇ ਚਰਨਾ ਚ। ਕੇ ਬੀਰੀ ਢੈਪੀ ਕਬੱਡੀ ਦੇ ਮਾਤਾ -ਪਿਤਾ ਨੂੰ ਇਲਾਜ ਅਤੇ ਸੇਵਾ ਕਰਦਿਆ ਤਿੰਨ ਸਾਲ ਹੋ ਗਏ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏

ਕਬੱਡੀ ਵਿੱਚ ਸੱਭ ਤੋਂ ਵੱਧ ਇਸ ਜੋੜੀ ਨੂੰ ਪਿਆਰ ❤️ ਮਿੱਲਦਾ ਉਸਤਾਦ ਚੇਲੇ ਨੂੰ
18/06/2026

ਕਬੱਡੀ ਵਿੱਚ ਸੱਭ ਤੋਂ ਵੱਧ ਇਸ ਜੋੜੀ ਨੂੰ ਪਿਆਰ ❤️ ਮਿੱਲਦਾ ਉਸਤਾਦ ਚੇਲੇ ਨੂੰ

Address

Bathinda

Website

Alerts

Be the first to know and let us send you an email when kabbadizone.03 posts news and promotions. Your email address will not be used for any other purpose, and you can unsubscribe at any time.

Share