21/07/2025
🌿 ਆਯੂਰਵੈਦਿਕ ਨੁਸਖ਼ਾ – ਸਾਹ/ਦਮਾ/ਅਸਥਮਾ ਦਾ ਘਰੇਲੂ ਇਲਾਜ਼:
🪷 ਸਮੱਗਰੀ:
1. ਚਿੱਟੇ ਪਿਆਜ ਦਾ ਰਸ – 250grm
2. ਪੁਰਾਣਾ ਗੁੜ – 300grm
3. ਲਸਣ ਦਾ ਰਸ – 150grm
🧪 ਬਣਾਉਣ ਦੀ ਵਿਧੀ:
ਪਿਆਜ਼ ਵਿੱਚੋਂ 250grm ਰਸ ਕੱਡ ਕੇ ਕਿਸੇ ਕੰਚ ਦੇ ਜਾਰ ਵਿੱਚ ਪਾ ਲਵੋ , ਹੁਣ ਇਸ ਵਿੱਚ ਗੁੜ 300grm ਮਿਲਾ ਦਵੋ, ਇਸੇ ਵਿੱਚ ਹੀ ਲਸਣ ਰਸ 150grm ਪਾ ਦੇਓ, ਤਿੰਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਾਰ ਨੂੰ ਢੱਕਣ ਨਾਲ ਬੰਦ ਕਰ ਦੇਓ।
🗣️ ਵਰਤਣ ਦੀ ਵਿਧੀ :
ਤਿਆਰ ਕੀਤੇ ਰਸ ਦਾ ਇੱਕ ਚਮਚ ਸਵੇਰੇ ਖਾਲੀ ਪੇਟ, ਇੱਕ ਚਮਚ ਸਾ਼ਮ ਦੇ ਖਾਣੇ ਤੋਂ ਪਹਿਲਾਂ ਨਿਘੇ ਪਾਣੀ ਨਾਲ ਲਵੋ।
⚠️ ਨੋਟ : ਤਲਿਆ ਭੁੰਨਿਆ ਜੰਕ ਫੂਡ,ਮੇਦਾ ਅਤੇ ਠੰਡੇ ਪਾਣੀ ਦਾ ਪਰਹੇਜ਼ ਹੈ।।
🌿 ਲਾਭ:
ਸਾਹ/ਅਸਥਮਾ ਦੀ ਤਕਲੀਫ ਘਟਾਉਂਦਾ
ਛਾਤੀ ਦੀ ਜਕੜਨ ਖਤਮ ਕਰਦਾ
ਫੇਫੜਿਆਂ ਦੀ ਬਲਗਮ , ਖਾਂਸੀ ਨੂੰ ਠੀਕ ਕਰਦਾ ਹੈ।
--
🌿 ਸਾਹ-ਦਮੇ ਦੀ ਬੀਮਾਰੀ ਤੋਂ ਛੁਟਕਾਰਾ – ਆਯੂਰਵੈਦ ਨਾਲ!
ਅਜਮਾਓ ਇਹ ਸ਼ੁੱਧ ਆਯੂਰਵੈਦਿਕ ਨੁਸਖ਼ਾ ਅਤੇ ਖੁੱਲ ਕੇ ਸਾਹ ਲਵੋ।