
14/03/2022
ਇਹ ਨੌਜਵਾਨ ਜੱਗਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਸ਼ਰੀਨ ਵਾਲਾ ਬਰਾੜ , ਕੁਝ ਮਹੀਨੇ ਪਹਿਲਾਂ ਇਹਨਾ ਦੀ ਲੱਤ ਐਕਸੀਡੈਂਟ ਵਿਚ ਫਿੱਸ ਗਈ ਸੀ,ਜਦੋਂ ਇਹ ਅਪਣੀ ਰੋਜ਼ਾਨਾ ਦਿਹਾੜੀ ਲਈ ਕੰਮ ਤੇ ਜਾ ਰਿਹਾ ਸੀ।
ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾਂ ਇੰਨਾ ਦਾ ਇਲਾਜ਼ ਕਰਵਾਇਆ ਗਿਆ ਸੀ,ਹੁਣ ਇੰਨਾ ਦੀ ਲੱਤ ਦੀ ਹੱਡੀ ਦੁਬਾਰਾ ਟੁੱਟ ਗਈ ਹੈ ਅਤੇ ਡਾਕਟਰ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਆਪਰੇਸ਼ਨ ਕਰਨਾ ਪਏਗਾ ਨਹੀਂ ਤਾਂ ਲੱਤ ਕਟਣੀ ਪੈ ਸਕਦੀ ਹੈ।
ਅਪਰੇਸ਼ਨ ਦਾ ਖਰਚਾ ਕਾਫੀ ਜ਼ਿਆਦਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਕਿ ਵਧ ਤੋਂ ਵੱਧ ਸਹਿਯੋਗ ਕਰੋ ਤਾਂ ਕਿ ਨੌਜਵਾਨ ਨੂੰ ਅਪਾਹਜ ਹੋਣ ਤੋਂ ਬਚਾਇਆ ਜਾ ਸਕੇ।
Account no. 50100144363031 baljinder Singh ifsc hdfc0003534
Phone pe,gpay , paytm
9877674748
baljinder singh
Gurpreet 7508793737