15/11/2024
ਆਪਣੇ ਚੈਨਲ ਦਾ ਸਟੂਡੀਓ ਬਿਲਕੁੱਲ ਤਿਆਰ ਹੋ ਗਿਆ ਜਲਦ ਇੰਟਰਵਿਊ, ਪੌਸਕਾਸਟ, ਸ਼ੋਅ, ਸੌਫਟ ਸਟੋਰੀ ਲੈਕੇ ਹਜ਼ਾਰ ਹੋ ਰਹੇ ਹਾਂ
ਘਰ ਦੇ ਵੱਡੇ ਬਜੁਰਗ ਮੇਰੇ ਪਿਤਾ ਸੁਖਦੇਵ ਸਿੰਘ ਠਾਕੁਰ ਨੇ ਸਟੂਡੀਓ ਦਾ ਉਦਘਾਟਨ ਕੀਤਾ
ਤੁਹਾਡਾ ਆਪਣਾ ਨਵੀ ਸੇਲਬਰਾਹ