Dr Ambedkar Sc/Bc adhyapak union Bathinda

Dr Ambedkar Sc/Bc adhyapak union Bathinda Contact information, map and directions, contact form, opening hours, services, ratings, photos, videos and announcements from Dr Ambedkar Sc/Bc adhyapak union Bathinda, Social Media Agency, Bathinda.

30/08/2025

*Mahinder Pal Elected President of Dr. Ambedkar S.C./B.C. Teachers’ Union, Bathinda*
*The demands of S.C./B.C. teachers and children of Bathinda district will be resolved soon*

The elections for the Dr. Ambedkar S.C./B.C. Teachers’ Union, Bathinda were held today at the Teacher Home, Bathinda, where representatives of S.C./B.C. teachers from across the district elected the new office bearers.

Mr. Mahinder Pal, S.S. Master at Government Adarsh Senior Secondary School, Bathinda, was unanimously chosen as the President, while Mr. Jagjeevan Ram, S.S. Master at Government Senior Secondary School, Narwana, was elected as the General Secretary. Mr. Om Prakash, Punjabi Teacher at Government High School, Janata Nagar, Bathinda, and Mr. Krishan Kumar, Head Master at Government High School, Mirzeana, Bathinda, were also elected as office bearers. Mr. Ajay Aman of World Xavier School, Bathinda, was appointed Press Secretary, Advocate Navneet Kataria was named Legal Advisor, Mr. Ved Moriyan was chosen as Assistant Legal Advisor, and Mr. Chet Ram was elected as Patron.

The newly elected President, Mr. Mahinder Pal, has also been given the authority to induct additional members into the union. It was further announced that elections in the remaining districts will be conducted shortly.

Speaking on the occasion, Mr. Mahinder Pal assured that the issues concerning S.C./B.C. teachers and children in Bathinda district will be addressed on priority. “We will soon meet the District Education Officer and higher authorities to ensure that the demands of teachers and students are resolved at the earliest,” he said.

*Mahinder Pal Elected President of Dr. Ambedkar S.C./B.C. Teachers’ Union, Bathinda**The demands of S.C./B.C. teachers a...
30/08/2025

*Mahinder Pal Elected President of Dr. Ambedkar S.C./B.C. Teachers’ Union, Bathinda*
*The demands of S.C./B.C. teachers and children of Bathinda district will be resolved soon*

The elections for the Dr. Ambedkar S.C./B.C. Teachers’ Union, Bathinda were held today at the Teacher Home, Bathinda, where representatives of S.C./B.C. teachers from across the district elected the new office bearers.

Mr. Mahinder Pal, S.S. Master at Government Adarsh Senior Secondary School, Bathinda, was unanimously chosen as the President, while Mr. Jagjeevan Ram, S.S. Master at Government Senior Secondary School, Narwana, was elected as the General Secretary. Mr. Om Prakash, Punjabi Teacher at Government High School, Janata Nagar, Bathinda, and Mr. Krishan Kumar, Head Master at Government High School, Mirzeana, Bathinda, were also elected as office bearers. Mr. Ajay Aman of World Xavier School, Bathinda, was appointed Press Secretary, Advocate Navneet Kataria was named Legal Advisor, Mr. Ved Moriyan was chosen as Assistant Legal Advisor, and Mr. Chet Ram was elected as Patron.

The newly elected President, Mr. Mahinder Pal, has also been given the authority to induct additional members into the union. It was further announced that elections in the remaining districts will be conducted shortly.

Speaking on the occasion, Mr. Mahinder Pal assured that the issues concerning S.C./B.C. teachers and children in Bathinda district will be addressed on priority. “We will soon meet the District Education Officer and higher authorities to ensure that the demands of teachers and students are resolved at the earliest,” he said.

Sardar Chamkaur Singh, Deputy DEO Bathinda, was warmly welcomed by the Dr. Ambedkar S.C./B.C. Teachers’ Union Bathinda.T...
30/08/2025

Sardar Chamkaur Singh, Deputy DEO Bathinda, was warmly welcomed by the Dr. Ambedkar S.C./B.C. Teachers’ Union Bathinda.

Today, on the occasion of Sardar Chamkaur Singh’s appointment as Deputy DEO Bathinda, a warm reception was organized by the SC/BC Teachers’ Union Bathinda and Guru Ravidas Mahasabha. Under the leadership of President Mahinder Pal Ji, representatives of the Union and the Sabha met the honorable Deputy DEO S. Chamkaur Singh Ji, congratulated him wholeheartedly, and expressed their joy over his appointment.

Speaking on the occasion, President Mahinder Pal Ji said that Sardar Chamkaur Singh is a very hardworking person and a remarkable personality who has always worked for the welfare of children. Today, as he assumes the position of a district officer after serving as a school principal, the entire district has high hopes that under his leadership, not only will the level of education for our children rise, but the standard of schools will also improve, and teachers’ issues will be resolved on a priority basis.

The Dr. Ambedkar S.C./B.C. Teachers’ Union Bathinda, led by President Mahinder Pal and its members, warmly welcomed the newly appointed Deputy District Education Officer (Secondary) S. Chamkaur Singh by garlanding him, presenting a bouquet, gifting a memento, and distributing sweets. On this occasion, the President of Guru Ravidas Mahasabha, Urban Bathinda, Suresh Raahi, honored him by presenting a photograph of Shri Guru Ravidas Maharaj Ji.

Among those present on this occasion were Suresh Raahi (President, Guru Ravidas Mahasabha, Urban Bathinda), Advocate Navneet Kataria, Subedar Gurtej Singh, Pradeep Nahar, Dr. Jasvir Singh, Shri Krishan Kumar, Shri Ajay Aman, Sanjeev Kumar, Kamal, Prince, Hardeep Singh, Surjit Singh (St. Xavier World School), Sunil Kumar, Sharanjit Singh, Kapil Kumar, Manav Nagpal, Gaurav Kumar, Jagjeevan Ram, Om Prakash, Bhupinder Singh, Karam Singh, Parshotam, along with other leaders of the Union.
Mohinder pal President S.C/B.C Teacher union Bathinda

13/08/2025

ਡਾ ਅੰਬੇਡਕਰ ਐਸੀ.ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਚੋਣ ਮਿਤੀ 16-8-2025 ਦਿਨ ਸ਼ਨੀਵਾਰ ਟੀਚਰ ਹੋਮ ਵਿਖੇ ਚੇਤ ਰਾਮ
ਡਾ ਅੰਬੇਡਕਰ ਐਸ.ਸੀ/ ਬੀ.ਸੀ , ਅਧਿਆਪਕ ਯੂਨੀਅਨ ਬਠਿੰਡਾ ਦੀ ਚੋਣ ਮਿਤੀ 16-8-2025 ਨੂੰ ਸਵੇਰੇ 10 ਵਜੇ ਟੀਚਰ ਹੋਮ ਬਠਿੰਡਾ ਵਿਖੇ ਹੋਵੇਗਾ ਇਸ ਸਬੰਧੀ ਯੂਨੀਅਨ ਦੇ ਸਰਪ੍ਰਸਤ ਸ੍ਰੀ ਚੇਤ ਰਾਮ ਜੀ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵਿੱਚ ਐਸ.ਸੀ/ ਬੀ.ਸੀ ਅਧਿਆਪਕ ਅਤੇ ਬੱਚਿਆਂ ਦੀਆਂ ਸਮੱਸਿਆਂਵਾਂ ਦਾ ਹੱਲ ਨਹੀਂ ਹੋ ਰਿਹਾ ਹੈ ਅਜੈ ਤੱਕ ਪ੍ਰਿੰਸੀਪਲਾ, ਅਤੇ ਹੈਡ ਮਾਸਟਰਾ ਦੀਆਂ ਪ੍ਰਮੋਸ਼ਨਾ ਨਹੀਂ ਕੀਤੀਆ ਜਾ ਰਹੀਆ ਹਨ ਅਤੇ ਐਸੀ ਬੀ ਸੀ ਅਧਿਆਪਕ ਬਿਨਾਂ ਪ੍ਰਮੋਸ਼ਨ ਤੋਂ ਸੇਵਾ ਮੁਕਤ ਹੋ ਰਿਹੇ ਹਨ ਇਸ ਲਈ ਬਠਿੰਡੇ ਜਿਲ੍ਹੇ ਦੀ ਡਾ ਅੰਬੇਡਕਰ ਐਸ.ਸੀ / ਬੀ.ਸੀ ਅਧਿਆਪਕ ਯੂਨੀਅਨ ਦੀ ਚੋਣ ਹੋਣੀ ਹੈ ਸੋ ਬਠਿੰਡੇ ਜਿਲ੍ਹੇ ਦੇ ਐਸ.ਸੀ /ਬੀ.ਸੀ ਅਧਿਆਪਕ ਨੂੰ ਬੇਨਤੀ ਕੀਤੀ ਕਿ ਹੈ ਕਿ ਮਿਤੀ 16-8-2025 ਨੂੰ ਸਵੇਰੇ 10 ਵਜੇ ਟੀਚਰ ਹੋਮ ਬਠਿੰਡਾ ਵਿਖੇ ਪਹੁੰਚਣ ਜੀ ਇਸ ਤੋਂ ਬਾਅਦ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਡਾ ਅੰਬੇਡਕਰ ਐਸੀ ਬੀ ਸੀ ਅਧਿਆਪਕ ਯੂਨੀਅਨ ਦੀ ਚੋਣ ਕੀਤੀ ਜਾਵੇਗੀ ਇਸ ਮੌਕੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਇਸ ਚੋਣ ਦੇ ਚੋਣ ਅਧਿਕਾਰੀ ਸ੍ਰੀ ਚੇਤ ਰਾਮ ਜੀ ਹੋਣਗੇ ਉਨਾਂ ਨੇ ਐਸੀ ਬੀਸੀ ਅਧਿਆਪਕ ਨੂੰ ਬੇਨਤੀ ਕੀਤੀ ਹੈ ਆਪਣੀ ਮੰਗਾਂ ਨੂੰ ਹੱਲ ਕਰਾਉਣ ਲਈ ਇਸ ਚੋਣ ਦੇ ਵਿੱਚ ਵੱਧ ਤੋਂ ਵੱਧ ਅਧਿਆਪਕ ਪਹੁੰਚਣ ਜੀ
ਸ੍ਰੀ ਚੇਤ ਰਾਮ
9417171672

11/08/2025

ਬਹੁਤ ਹੀ ਸਤਿਕਾਰਯੋਗ ਡਾ ਅੰਬੇਡਕਰ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਬਠਿੰਡਾ ਦੇ ਅਧਿਆਪਕ ਸਾਥੀਓ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 16-8-2025 ਸ਼ਨੀਵਾਰ, ਸਵੇਰੇ 10 ਵਜੇ ਟੀਚਰ ਹੋਮ ਬਠਿੰਡਾ ਵਿਖੇ ਡਾ ਅੰਬੇਡਕਰ ਐਸ .ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਚੋਣ ਕੀਤੀ ਜਾਵੇਗੀ ਜੀ ਇਸ ਦੇ ਚੋਣ ਅਧਿਕਾਰੀ ਸ੍ਰੀ ਚੇਤ ਰਾਮ ਸਰਪ੍ਰਸਤ ਡਾ ਅੰਬੇਡਕਰ ਐਸੀ.ਬੀ.ਸੀ ਅਧਿਆਪਕ ਯੂਨੀਅਨ ਬਠਿੰਡਾ ਹੋਣਗੇ ਸੋ ਸਟੇਟ ਬਾਡੀ ਦੀ ਚੋਣ ਹੋਣੀ ਹੈ ਜੀ ਸੋ ਇਸ ਚੋਣ ਵਿੱਚ ਵੱਖ ਵੱਖ ਜ਼ਿਲਿਆਂ ਦੇ ਅਧਿਆਪਕ ਅਤੇ ਮਾਨਯੋਗ ਡਾ ਬਲਜੀਤ ਕੌਰ ਮੰਤਰੀ ਪੰਜਾਬ ਸਰਕਾਰ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ ਸੋ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਬਠਿੰਡਾ ਟੀਚਰ ਹੋਮ ਪੁਹੰਚਣ ਜੀ
ਮਹਿੰਦਰ ਪਾਲ
ਡਾ ਅੰਬੇਡਕਰ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਬਠਿੰਡਾ
ਮੋਬਾਈਲ ਨੰਬਰ
9855988526

07/08/2025

ਡਾ ਅੰਬੇਡਕਰ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਚੋਣ ਬਠਿੰਡਾ ਟੀਚਰ ਹੋਮ ਬਠਿੰਡਾ ਵਿਖੇ ਜਲਦ ਜਿਸ ਵਿੱਚ ਸਟੇਟ ਬਾਡੀ ਦੀ ਚੋਣ ਹੋਵੇਗੀ ਇਸ ਮੀਟਿੰਗ ਵਿੱਚ ਵੱਖ-ਵੱਖ ਜ਼ਿਲਿਆਂ ਦੇ ਆਗੂ ਸ਼ਾਮਲ ਹੋਣਗੇ ਬਠਿੰਡੇ ਜਿਲ੍ਹੇ ਦੇ ਐਸ.ਸੀ /ਬੀ.ਸੀ ਅਧਿਆਪਕ ਚੋਣ ਲਈ ਤਿਆਰ ਰਹਿਣ ਸਟੇਟ ਦੀ ਚੋਣ ਵਿੱਚ ਮਾਨਯੋਗ ਸ੍ਰੀ ਮਤੀ ਬਲਜੀਤ ਕੌਰ ਮੰਤਰੀ ਪੰਜਾਬ ਸਰਕਾਰ, ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ
ਮਹਿੰਦਰ ਪਾਲ ਪ੍ਰਧਾਨ
ਡਾ ਅੰਬੇਡਕਰ ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ ਬਠਿੰਡਾ
ਮੋਬਾਈਲ ਨੰਬਰ 9855988526

12/06/2025
ਸਰਕਾਰੀ ਸਕੂਲਾਂ ਵਿੱਚ ਨਾ ਦਾਖਲ ਕਰਨ ਵਾਲੇ ਪ੍ਰਿੰਸੀਪਲ, ਹੈਡ ਮਾਸਟਰ, ਅਧਿਆਪਕ ਤੇ ਹੋਵੇਗੀ ਸਖਤ ਕਾਰਵਾਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼...
29/04/2025

ਸਰਕਾਰੀ ਸਕੂਲਾਂ ਵਿੱਚ ਨਾ ਦਾਖਲ ਕਰਨ ਵਾਲੇ ਪ੍ਰਿੰਸੀਪਲ, ਹੈਡ ਮਾਸਟਰ, ਅਧਿਆਪਕ ਤੇ ਹੋਵੇਗੀ ਸਖਤ ਕਾਰਵਾਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫਾ ਲਈ 2 ਕਰੋੜ ਦੀ ਰਾਸ਼ੀ ਜਾਰੀ ਜਸਵੀਰ ਗੜ੍ਹੀ ਚੇਅਰਮੈਨ ਐਸ.ਸੀ ਕਮਿਸ਼ਨ
ਪੰਜਾਬ ਦੇ ਐਸ.ਸੀ ਕਮਿਸ਼ਨ ਪੰਜਾਬ ਸਰਕਾਰ ਦੇ ਚੇਅਰਮੈਨ ਸ ਜਸਵੀਰ ਸਿੰਘ ਗੜ੍ਹੀ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ 139 ਵਾ ਜਨਮ ਦਿਹਾੜੇ ਤੇ ਟੀਚਰ ਹੋਮ ਬਠਿੰਡਾ ਵਿਖੇ ਰੱਖੇ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਐਸ. ਸੀ/ ਬੀ.ਸੀ. ਅਧਿਆਪਕ ਯੂਨੀਅਨ ਬਠਿੰਡਾ ਦੇ ਪ੍ਰਧਾਨ ਮਹਿੰਦਰ ਪਾਲ ਦੀ ਅਗਵਾਈ ਵਿੱਚ ਮਾਨਯੋਗ ਚੇਅਰਮੈਨ ਸ ਜਸਵੀਰ ਸਿੰਘ ਗੜ੍ਹੀ ਨੂੰ ਬੁੱਕਾਂ ਦੇ ਕੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਬਠਿੰਡੇ ਜਿਲ੍ਹੇ ਵਿੱਚ ਐਸ. ਸੀ/ ਬੀ.ਸੀ ਬੱਚਿਆਂ ਅਤੇ ਅਧਿਆਪਕਾਂ ਦੀਆਂ ਮੰਗਾਂ, ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ ਜਿਸ ਵਿਚ
1 ਐਸ. ਸੀ /ਬੀ. ਸੀ ਬੱਚਿਆਂ ਨੂੰ ਸਮੇਂ ਸਿਰ ਵਾਜੀਫਾ, ਵਰਦੀ, ਕਿਤਾਬਾਂ ਦਿੱਤੀਆਂ ਜਾਣ
2 ਬਠਿੰਡੇ ਜਿਲ੍ਹੇ ਵਿੱਚ ਖਾਸ ਕਰਕੇ ਬਠਿੰਡੇ ਸ਼ਹਿਰ ਦੇ ਸਕੂਲਾ ਵਿੱਚ ਗਰੀਬ ਅਨੁਸੂਚਿਤ ਬੱਚਿਆਂ ਨੂੰ ਪ੍ਰਿੰਸੀਪਲ, ਹੈਡ ਮਾਸਟਰ ਦੁਆਰਾ ਦਾਖਲਾ ਨਾ ਦੇਣ ਬਾਰੇ
3 ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਤੇ ਅਧਿਆਪਕਾ ਦੀ ਘਾਟ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਸਕੂਲ ਵਿੱਚ ਸਰੀਰਕ ਸਿੱਖਿਆ,ਹਿਸਟਰੀ, ਕਾਮਰਸ ਲੈਕਚਰਾਰ ਅਤੇ ਅਧਿਆਪਕ ਭੇਜ ਜਾਣ
4 ਜ਼ਿਲ੍ਹਾ ਸਿੱਖਿਆ ਦਫ਼ਤਰਾਂ ਵਿਚ ਐਸ. ਸੀ ਅਧਿਆਪਕਾ ਦਾ ਰੋਸਟਰ ਰਜਿਸਟਰ ਤਿਆਰ ਕਰਕੇ ਪ੍ਰਮੋਸ਼ਨ ਕਰਨ ਬਾਰੇ
ਪੰਜਾਬ ਵਿੱਚ 85 ਵੀ ਸ਼ੋਧ ਲਾਗੂ ਕਰਕੇ ਪ੍ਰਿੰਸੀਪਲ, ਹੈਡ ਮਾਸਟਰ, ਲੈਕਚਰਾਰ ਅਤੇ ਹਰ ਤਰ੍ਹਾਂ ਦੀ ਪ੍ਰਮੋਸ਼ਨਾਂ ਜਲਦ ਕੀਤੀਆ ਜਾਣ
5 ਐਸ.ਸੀ / ਬੀ.ਸੀ ਵਿਦਿਆਰਥੀਆਂ ਲਈ ਵਾਜੀਫੇ ਦੀ ਗਰਾਂਟ ਤੁਰੰਤ ਜਾਰੀ ਕੀਤੀ ਜਾਵੇ
ਪੰਜਾਬ ਦੇ ਸਕੂਲਾਂ ਵਿਚ ਐਸ. ਸੀ/ ਬੀ.ਸੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤੰਗ ਪ੍ਰੇਸਾਨ ਕਰਨ ਵਾਲੇ ਪ੍ਰਿੰਸੀਪਲਾ ਤੇ ਸਖਤ ਕਾਰਵਾਈ ਕਰਨ ਬਾਰੇ ਮੁੱਖ ਮੰਗਾਂ ਸਨ
ਮਾਨਯੋਗ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ ਐਸ.ਸੀ/ਬੀ.ਸੀ ਬੱਚਿਆਂ ਲਈ 2 ਕਰੋੜ ਦੀ ਗਰਾਂਟ ਜਾਰੀ ਕਰ ਦਿੱਤੀ ਹੈ।
ਬਠਿੰਡਾ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਨਾ ਦੇਣ ਵਾਲੇ ਸਕੂਲ ਪ੍ਰਿੰਸੀਪਲ, ਹੈਡ ਮਾਸਟਰ, ਪ੍ਰਾਇਮਰੀ ਹੈਡ ਟੀਚਰ ਤੇ ਹੋਵੇਗੀ ਸਖਤ ਕਾਰਵਾਈ
ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਸਟਾਫ ਦੀ ਘਾਟ ਜਲਦ ਪੂਰੀ ਕੀਤੀ ਜਾਵੇਗੀ
ਪੰਜਾਬ ਵਿੱਚ 85 ਸੋਧ ਜਲਦ ਲਾਗੂ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ, ਹੈਡ ਮਾਸਟਰ, ਲੈਕਚਰਾਰਾ ਦੀਆਂ ਪ੍ਰਮੋਸ਼ਨਾ ਤੁਰੰਤ ਕੀਤੀਆਂ ਜਾਣਗੀਆਂ
ਸਰਕਾਰੀ ਪ੍ਰਾਇਮਰੀ ਸਕੂਲ ਪ੍ਰਤਾਪ ਨਗਰ ਬਠਿੰਡਾ ਦੀ ਹੈਂਡ ਟੀਚਰ ਤੇ ਐਸ.ਸੀ ਲੜਕੀ ਨੂੰ ਦਾਖਲ ਨਾ ਦੇਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਸ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਨੇ ਜਲਦ ਮਾਨਯੋਗ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨਾਲ ਐਸ.ਸੀ /ਬੀ.ਸੀ ਅਧਿਆਪਕ ਯੂਨੀਅਨ ਬਠਿੰਡਾ ਦੀ ਮੀਟਿੰਗ ਕਰਵਾਈ ਜਾਵੇਗੀ ਅਤੇ ਜਲਦ ਜ਼ਿਲ੍ਹਾ ਸਿੱਖਿਆ ਅਫ਼ਸਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਲਗਾਏ ਜਾ ਰਹੇ ਹਨ ਅਤੇ ਪ੍ਰਿੰਸੀਪਲਾ ਦੀਆਂ ਪ੍ਰਮੋਸ਼ਨਾ ਬਿਨਾਂ ਦੇਰੀ ਤੇ ਕੀਤੀਆਂ ਜਾ ਰਹੀਆਂ ਹਨ
ਮਹਿੰਦਰ ਪਾਲ ਪ੍ਰਧਾਨ
ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ ਬਠਿੰਡਾ
9855988526

22/04/2025

ਮਾਨਯੋਗ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਜੀ ਵੱਲੋਂ ਪੰਜਾਬ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਬੁਨਿਆਦੀ ਸਹੂਲਤਾਂ, ਅਧਿਆਪਕਾ ਦੀ ਘਾਟ ਨੂੰ ਪੂਰਾ ਕਰਨਾ ਬੁਹਤ ਹੀ ਸ਼ਲਾਘਾਯੋਗ ਕਦਮ ਹੈ ਉਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਬੱਚੇ ਦਾਖਲ ਕਰਨ ਲਈ ਦਾਖਲਾ ਮੁਹਿੰਮ ਸ਼ੁਰੂ ਕਰਨ ਇਸ ਸਬੰਧੀ ਬਠਿੰਡੇ ਜਿਲ੍ਹੇ ਵਿੱਚ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਂ ਸਭਾ ਸ਼ਹਿਰੀ ਬਠਿੰਡਾ ਦੇ ਪ੍ਰਧਾਨ ਸੁਰੇਸ਼ ਰਾਹੀਂ ਸ੍ਰੀ ਗੁਰੂ ਰਵਿਦਾਸ ਸਭਾ ਬਠਿੰਡਾ ਪੰਜਾਬ ਦੇ ਰਾਜੇਸ਼ ਕੀਲਾਨੀਆ, ਸ੍ਰੀ ਗੁਰੂ ਰਵਿਦਾਸ ਸਭਾ ਪਰਸਰਾਮ ਨਗਰ ਬਠਿੰਡਾ ਦੇ ਪ੍ਰਧਾਨ ਸੋਹਣ ਲਾਲ ਨਾਹਰ, ਹਰਬੰਸ ਖਿੱਚੀ, ਮਹਾਂ ਸ਼ਕਤੀ ਭਲਾਈ ਸੰਗਠਨ ਬਠਿੰਡਾ , ਅਤੇ ਡਾ ਭੀਮ ਰਾਓ ਅੰਬੇਦਕਰ ਐਸ.ਸੀ/ ਬੀ. ਸੀ ਅਧਿਆਪਕ ਯੂਨੀਅਨ ਬਠਿੰਡਾ ਦੇ ਪ੍ਰਧਾਨ ਮਹਿੰਦਰ ਪਾਲ ਵੱਲੋਂ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਦਾਖਲ ਕਰਵਾਉਣ ਲਈ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਜਾਗਰੂਕ ਦਾਖਲਾ ਮੁਹਿੰਮ ਚਲਾਈ ਹੈ ਪਰ ਬਠਿੰਡੇ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਖਾਸ ਕਰਕੇ ਦਲਿਤ ਸਮਾਜ ਦੇ ਬੱਚਿਆਂ ਨੂੰ ਦਾਖਲ ਨਹੀਂ ਕੀਤਾ ਜਾਂਦਾ ਸੋ ਆਪ ਜੀ ਨੂੰ ਬੇਨਤੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਅਤੇ ਬਠਿੰਡੇ ਸ਼ਹਿਰ ਦੇ ਸਕੂਲਾ ਵਿੱਚ ਬੱਚਿਆਂ ਨੂੰ ਦਾਖਲ ਨਾ ਕਰਨ ਵਾਲੇ ਪ੍ਰਿੰਸੀਪਲ, ਅਧਿਆਪਕ ਤੇ ਕਰਵਾਈ ਕੀਤੀ ਜਾਵੇ ਉਨ ਕੋਲੋਂ ਨਾ ਦਾਖਲ ਕਰਨ ਬਾਰੇ ਉਨ੍ਹਾਂ ਦੇ ਮਾਪਿਆਂ ਵੱਲੋਂ ਲਿਖਤੀ ਦਿੱਤਾ ਹੈ ਸ ਸਾਰੀਆਂ ਸਕੂਲਾਂ ਨੂੰ ਇਕ ਪੱਤਰ ਜਾਰੀ ਕੀਤਾ ਜਾਵੇ ਇਸ ਸਬੰਧੀ ਇਕ ਮੰਗ ਪੱਤਰ ਮਾਨਯੋਗ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਜੀ ਨੂੰ ਲਿਖਿਆ ਹੈ ਜੀ ਅਤੇ ਕਿਸੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਨਹੀਂ ਮਿਲਦਾ ਤਾਂ ਹੇਠ ਲਿਖੇ ਨੰਬਰ ਦੇ ਸਪੰਰਕ ਕੀਤਾ ਜਾਵੇ
ਮਹਿੰਦਰ ਪਾਲ ਪ੍ਰਧਾਨ
ਡਾ ਅੰਬੇਡਕਰ ਐਸੀ ਬੀ ਸੀ ਅਧਿਆਪਕ ਯੂਨੀਅਨ ਬਠਿੰਡਾ
ਮੋਬਾਈਲ ਨੰਬਰ 9855349109

05/03/2025

Yesterday in UT Rest House in Chandigarh, Chairman of National SC ST Commission Shri Kishore Makwana ji visited Punjab for one day visit... Before meeting them, we the employees of Punjab and leaders of various organizations held a meeting and discussed the views regarding the current demands and problems of the oppressed society which were to be presented in front of Hon'ble Chairman ji.. All the respected colleagues spoke about the society with very good words to the Chairman during the meeting... On this occasion, my employee leader and other leaders and colleagues with me and Sh Guru Ravidas Sabha bathinda Punjab Members Sh Mohinder pal, Sohan lal Rajesh killaniya, Suresh Rahi, Navneet Katariya, Harbans khichi,Chat Ram g
Mohinder pal President
Bathinda

Address

Bathinda
151005

Website

Alerts

Be the first to know and let us send you an email when Dr Ambedkar Sc/Bc adhyapak union Bathinda posts news and promotions. Your email address will not be used for any other purpose, and you can unsubscribe at any time.

Share