Punjab

Punjab Please page like and share

29/06/2026

20 ਰੁਪਏ ਪਾਣੀ ਦੀ ਬੋਤਲ 200 ਦੀ ਵੇਚ ਕੇ
ਹਰਾਮ ਦੀ ਕਮਾਈ ਖਾਣ ਵਾਲੇ ਪਹਾੜੀਏ
ਲੰਗਰ ਲਾਉਣ ਵਾਲਿਆਂ ਨਾਲ ਲਾਉਣਗੇ

29/06/2026

ਜਿਹਨਾਂ ਭੈਣਾਂ ਨੂੰ ਭਗਵੰਤ ਮਾਣ ਵਾਲੀ ਰਾਸ਼ਨ ਕਿਟ ਨਹੀਂ ਮਿਲੀ ਹੈ ਉਹ ਭੈਣਾਂ ਹਾਜਿਰੀ ਲਗਾਓ ਅਤੇ ਡੀਪੂ ਵਾਲੇ ਦਾ ਨਾਮ ਅਤੇ ਨੰਬਰ ਕਮੈਂਟਸ ਵਿਚ ਲਿਖੋ।
ਆਪ ਜੀ ਦੀ ਕਿੱਟ ਭਗਵੰਤ ਮਾਨ ਵਲੋਂ ਤੁਰੰਤ ਆਪ ਜੀ ਦੇ ਘਰ ਭੇਜੀ ਜਾਵੇਗੀ ਅਤੇ ਡੀਪੂ ਹੋਲਡਰ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ🙏🙏🙏🙏👍👍💯🙏

ਜੱਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਬਿਆਨ ਤੇ ਤੁਹਾਡਾ ਕੀ ਵਿਚਾਰ ਹੈ
24/06/2026

ਜੱਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਬਿਆਨ ਤੇ ਤੁਹਾਡਾ ਕੀ ਵਿਚਾਰ ਹੈ

1000 ਰੁਪਏ ਵਾਲਾ ਕਾਰਡ ਬਣਵਾਉਣ ਗਏ ਮਾਪੇ, ਵਾਪਸ ਆਏ ਤਾਂ 10 ਸਾਲ ਦੀ ਧੀ ਘਰੋਂ ਲਾਪਤਾ ਸੀ!😢 ਗਰੀਬ ਪਰਿਵਾਰ ਦੀ ਪੁਲਿਸ ਕੋਲ ਮਦਦ ਦੀ ਗੁਹਾਰ, ਪਰ ਮ...
23/06/2026

1000 ਰੁਪਏ ਵਾਲਾ ਕਾਰਡ ਬਣਵਾਉਣ ਗਏ ਮਾਪੇ, ਵਾਪਸ ਆਏ ਤਾਂ 10 ਸਾਲ ਦੀ ਧੀ ਘਰੋਂ ਲਾਪਤਾ ਸੀ!

😢 ਗਰੀਬ ਪਰਿਵਾਰ ਦੀ ਪੁਲਿਸ ਕੋਲ ਮਦਦ ਦੀ ਗੁਹਾਰ, ਪਰ ਮਿਲਿਆ ਹੈਰਾਨ ਕਰਨ ਵਾਲਾ ਜਵਾਬ।

ਇਸ ਮਾਮਲੇ ਬਾਰੇ ਤੁਹਾਡੀ ਕੀ ਰਾਏ ਹੈ? ਕਮੈਂਟ ਕਰਕੇ ਜ਼ਰੂਰ ਦੱਸੋ।

👉 ਪੋਸਟ ਨੂੰ ਵੱਧ ਤੋਂ ਵੱਧ SHARE ਕਰੋ ਤਾਂ ਜੋ ਇਹ ਖ਼ਬਰ ਹਰ ਕਿਸੇ ਤੱਕ ਪਹੁੰਚ ਸਕੇ।

ਹਾਂਜੀ ਕੀ ਹਾਲ ਏ,,, ਬਣਾ ਦਿਉਗੇ ਮੁੱਖਮੰਤਰੀ ਮੈਨੂੰ ਯਾਂ ਨਹੀਂ ਪੈਟਰੋਲ 15 ਰੁਪਏ ਲੀਟਰ ਕਰ ਦਿਆਗੇ , ਧਿਆਨ ਰੱਖਿਆ ਕਰੋ ਮੈਰਾ
23/06/2026

ਹਾਂਜੀ ਕੀ ਹਾਲ ਏ,,, ਬਣਾ ਦਿਉਗੇ ਮੁੱਖਮੰਤਰੀ ਮੈਨੂੰ ਯਾਂ ਨਹੀਂ
ਪੈਟਰੋਲ 15 ਰੁਪਏ ਲੀਟਰ ਕਰ ਦਿਆਗੇ , ਧਿਆਨ ਰੱਖਿਆ ਕਰੋ ਮੈਰਾ

18% DA ਬਕਾਇਆ Vs ₹3000 ਸਕੀਮ! ਪੰਜਾਬ ਸਰਕਾਰ 'ਤੇ ਉੱਠੇ ਵੱਡੇ ਸਵਾਲ
23/06/2026

18% DA ਬਕਾਇਆ Vs ₹3000 ਸਕੀਮ! ਪੰਜਾਬ ਸਰਕਾਰ 'ਤੇ ਉੱਠੇ ਵੱਡੇ ਸਵਾਲ







ਇਹ ਕਰਨ ਲੈਣ ਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ
23/06/2026

ਇਹ ਕਰਨ ਲੈਣ ਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ

Jio ਤੇ ਜੀਣ ਦਿਓ 🫣🤣
23/06/2026

Jio ਤੇ ਜੀਣ ਦਿਓ 🫣🤣

ਜਿਹਨੂੰ ਆਪਣੇ ਘਰ ਦੀ ਕੰਧ ਦਾ ਨਹੀਂ ਪਤਾ ਕਿ ਇਹ ਮਲਕੀਤ ਹੈ ਜਾਂ ਸ਼ਾਮ ਲਾਟ ਅੱਜ ਉਹ ਵੱਡੀਆਂ ਵੱਡੀਆਂ ਡੀਂਗਾਂ ਮਾਰ ਰਿਹਾ Post share ਕੀਤੀ ਜਾਵੇ,...
22/06/2026

ਜਿਹਨੂੰ ਆਪਣੇ ਘਰ ਦੀ ਕੰਧ ਦਾ ਨਹੀਂ ਪਤਾ ਕਿ ਇਹ ਮਲਕੀਤ ਹੈ ਜਾਂ ਸ਼ਾਮ ਲਾਟ ਅੱਜ ਉਹ ਵੱਡੀਆਂ ਵੱਡੀਆਂ ਡੀਂਗਾਂ ਮਾਰ ਰਿਹਾ Post share ਕੀਤੀ ਜਾਵੇ,👍💯🙏👍👍💯💯

ਇੱਕ ਸਰਵੇਖਣ ਮੁਤਾਬਿਕ 85% ਲੋਕ ਮੋਦੀ ਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਨੇ,💯✅🎯ਕੀ ਤੁਸੀਂ ਵੀ ਉਸ 85% ਲੋਕਾਂ ਚ ਸ਼ਾਮਿਲ ਹੋ ਜਾ ਨਹੀਂ???        ...
22/06/2026

ਇੱਕ ਸਰਵੇਖਣ ਮੁਤਾਬਿਕ 85% ਲੋਕ ਮੋਦੀ ਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਨੇ,💯✅🎯
ਕੀ ਤੁਸੀਂ ਵੀ ਉਸ 85% ਲੋਕਾਂ ਚ ਸ਼ਾਮਿਲ ਹੋ ਜਾ ਨਹੀਂ???

Address

Bathinda
151001

Website

Alerts

Be the first to know and let us send you an email when Punjab posts news and promotions. Your email address will not be used for any other purpose, and you can unsubscribe at any time.

Shortcuts

Share