Sukhdarshan Singh

Sukhdarshan Singh ਹੁਣ ਆ ਹੀ ਗਏ ਤਾਂ ਫੋਲੋ ਵੀ ਕਰ ਲਓ ਜੀ 🙏


Punjab❤️
My Youtube

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
26/08/2026

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥

295 ਗਾਣੇ ਦੀ ਵੀਡੀਓ ਅਸੀਂ ਲੈ ਕੇ ਆ ਰਹੇ ਹਾਂ” — ਬਾਪੂ ਬਲਕੌਰ ਸਿੰਘ ਦਾ ਵੱਡਾ ਬਿਆਨ। 🎬🔥 ਕੀ ਇਸ ਗਾਣੇ ਦੀ ਵੀਡੀਓ ‘ਚ ਕੋਈ ਨਵਾਂ ਸਰਪ੍ਰਾਈਜ਼ ਦੇਖ...
25/08/2026

295 ਗਾਣੇ ਦੀ ਵੀਡੀਓ ਅਸੀਂ ਲੈ ਕੇ ਆ ਰਹੇ ਹਾਂ” — ਬਾਪੂ ਬਲਕੌਰ ਸਿੰਘ ਦਾ ਵੱਡਾ ਬਿਆਨ। 🎬🔥 ਕੀ ਇਸ ਗਾਣੇ ਦੀ ਵੀਡੀਓ ‘ਚ ਕੋਈ ਨਵਾਂ ਸਰਪ੍ਰਾਈਜ਼ ਦੇਖਣ ਨੂੰ ਮਿਲੇਗਾ? 👀

#295

27 august update
25/08/2026

27 august update

ਬੁਲਗਾਰੀਆ ਟ੍ਰਾਇਲ ’ਤੇ ਵੱਡਾ ਸਵਾਲ! 🇮🇳🤼‍♀️ “ਮੇਰੇ ਨਾਲ UNFAIR ਹੋਇਆ ਸੀ” — ਕੀ ਹੈ ਪੂਰਾ ਮਾਮਲਾ?
25/08/2026

ਬੁਲਗਾਰੀਆ ਟ੍ਰਾਇਲ ’ਤੇ ਵੱਡਾ ਸਵਾਲ! 🇮🇳🤼‍♀️ “ਮੇਰੇ ਨਾਲ UNFAIR ਹੋਇਆ ਸੀ” — ਕੀ ਹੈ ਪੂਰਾ ਮਾਮਲਾ?

ਮੰਗਣੀ ਤੋਂ ਬਾਅਦ ਵਿਆਹ ਤੋਂ ਇਨਕਾਰ ਦੀ ਗੱਲ ’ਤੇ ਕੁੜੀ ਨੇ ਘਰਦਿਆਂ ਦੇ ਸਾਹਮਣੇ ਹੀ ਮੁੰਡੇ ਨੂੰ ਪਾ ਲਈ ਜੱਫੀ ❤️ ਕਿਹਾ—“ਮੈਂ ਕਿਸੇ ਹੋਰ ਨਾਲ ਵਿਆਹ...
25/08/2026

ਮੰਗਣੀ ਤੋਂ ਬਾਅਦ ਵਿਆਹ ਤੋਂ ਇਨਕਾਰ ਦੀ ਗੱਲ ’ਤੇ ਕੁੜੀ ਨੇ ਘਰਦਿਆਂ ਦੇ ਸਾਹਮਣੇ ਹੀ ਮੁੰਡੇ ਨੂੰ ਪਾ ਲਈ ਜੱਫੀ ❤️ ਕਿਹਾ—“ਮੈਂ ਕਿਸੇ ਹੋਰ ਨਾਲ ਵਿਆਹ ਬਾਰੇ ਨਹੀਂ ਸੋਚ ਸਕਦੀ।” ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ। 👀

ਭਾਈ ਹਵਾਰਾ ਸਬੰਧੀ ਜੇਲ੍ਹ ਤੋਂ ਸਾਹਮਣੇ ਆਇਆ ਵੱਡਾ ਕਿੱਸਾ! 👀 MP ਮਾਲਵਿੰਦਰ ਕੰਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਨੇ ਛੇੜੀ ਨਵੀਂ ਚਰਚਾ। ਪੂਰੀ ਜਾਣਕ...
25/08/2026

ਭਾਈ ਹਵਾਰਾ ਸਬੰਧੀ ਜੇਲ੍ਹ ਤੋਂ ਸਾਹਮਣੇ ਆਇਆ ਵੱਡਾ ਕਿੱਸਾ! 👀 MP ਮਾਲਵਿੰਦਰ ਕੰਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਨੇ ਛੇੜੀ ਨਵੀਂ ਚਰਚਾ। ਪੂਰੀ ਜਾਣਕਾਰੀ ਲਈ ਪੋਸਟ ਜ਼ਰੂਰ ਪੜ੍ਹੋ। 🙏

ਸੀਐਮ ਮਾਨ ਦੇ ਘਰੋਂ ਹੀ ਉੱਠੀ ਬਗਾਵਤ? 👀 ਪੰਜਾਬ ਦੀ ਸਿਆਸਤ ਵਿੱਚ ਛਿੜੀ ਨਵੀਂ ਚਰਚਾ, ਜਾਣੋ ਕੀ ਹੈ ਪੂਰਾ ਮਾਮਲਾ। 🔥
25/08/2026

ਸੀਐਮ ਮਾਨ ਦੇ ਘਰੋਂ ਹੀ ਉੱਠੀ ਬਗਾਵਤ? 👀 ਪੰਜਾਬ ਦੀ ਸਿਆਸਤ ਵਿੱਚ ਛਿੜੀ ਨਵੀਂ ਚਰਚਾ, ਜਾਣੋ ਕੀ ਹੈ ਪੂਰਾ ਮਾਮਲਾ। 🔥

ਆਹ ਹੁੰਦੀ ਆ ਅਸਲੀ ਅਫਸਰੀ ਅਸਲੀ ਅਫਸਰੀ ਉਹੀ, ਜਿੱਥੇ ਕਾਨੂੰਨ ਸਭ ਲਈ ਬਰਾਬਰ ਹੋਵੇ! 💪🔥 IAS ਅਧਿਕਾਰੀ ਵੱਲੋਂ ਲਏ ਗਏ ਸਖ਼ਤ ਫੈਸਲਿਆਂ ਨੇ ਛੇੜੀ ਨਵੀ...
25/08/2026

ਆਹ ਹੁੰਦੀ ਆ ਅਸਲੀ ਅਫਸਰੀ ਅਸਲੀ ਅਫਸਰੀ ਉਹੀ, ਜਿੱਥੇ ਕਾਨੂੰਨ ਸਭ ਲਈ ਬਰਾਬਰ ਹੋਵੇ! 💪🔥 IAS ਅਧਿਕਾਰੀ ਵੱਲੋਂ ਲਏ ਗਏ ਸਖ਼ਤ ਫੈਸਲਿਆਂ ਨੇ ਛੇੜੀ ਨਵੀਂ ਚਰਚਾ। ਤੁਹਾਡੀ ਕੀ ਰਾਏ ਹੈ? 👇

105 ਸਾਲ ਦੀ ਦਾਦੀ ਦੀ ਤੈਰਾਕੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਉਮਰ ਦੇ ਇਸ ਪੜਾਅ ’ਤੇ ਵੀ ਦਾਦੀ ਦੀ ਫਿਟਨੈੱਸ, ਹਿੰਮਤ ਅਤੇ ਤੈ...
25/08/2026

105 ਸਾਲ ਦੀ ਦਾਦੀ ਦੀ ਤੈਰਾਕੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਉਮਰ ਦੇ ਇਸ ਪੜਾਅ ’ਤੇ ਵੀ ਦਾਦੀ ਦੀ ਫਿਟਨੈੱਸ, ਹਿੰਮਤ ਅਤੇ ਤੈਰਾਕੀ ਦੇਖ ਕੇ ਲੋਕ ਹੈਰਾਨ ਹਨ। ਵੀਡੀਓ ’ਚ ਦਾਦੀ ਪਾਣੀ ’ਚ ਆਰਾਮ ਨਾਲ ਤੈਰਦੀ ਨਜ਼ਰ ਆ ਰਹੀ ਹੈ। #105ਸਾਲ #ਦਾਦੀ #ਵਾਇਰਲਵੀਡੀਓ #ਪੰਜਾਬੀਨਿਊਜ਼

Address

Maur Mandi
Bathinda
151509

Alerts

Be the first to know and let us send you an email when Sukhdarshan Singh posts news and promotions. Your email address will not be used for any other purpose, and you can unsubscribe at any time.

Shortcuts

Share