Dainik Pilot

Dainik Pilot Mahesh Nagpal S/o Mohan Nagpal OWNER OF DAINIK PILOT

13/09/2026

ਨੌਜਵਾਨਾਂ ਵਿੱਚ ਤੰਦਰੁਸਤੀ, ਅਨੁਸ਼ਾਸਨ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ (ਯੂਥ ਵਿੰਗ ਪੰਜਾਬ) ਵੱਲੋਂ ਬਠਿੰਡਾ ਵਿਖੇ ਵਿਸ਼ੇਸ਼ 'ਯੂਥ ਰਨ 2026' ਦਾ ਸ਼ਾਨਦਾਰ ਆਯੋਜਨ ਕੀਤਾ ਕੀਤਾ ਗਿਆ

*पंजाब यूथ रन ने मेयर परमजीत सिंह मेहता की अगुवाई में बठिंडा में रचा इतिहास*5 किलोमीटर दौड़ा बठिंडा, 25 हजार से अधिक लोग...
13/09/2026

*पंजाब यूथ रन ने मेयर परमजीत सिंह मेहता की अगुवाई में बठिंडा में रचा इतिहास

*5 किलोमीटर दौड़ा बठिंडा, 25 हजार से अधिक लोगों ने लिया हिस्सा

*नशे के खिलाफ जंग में बठिंडा ने भरी हुंकार, युवाओं से लेकर बुजुर्गों तक ने दौड़कर दिया स्वस्थ पंजाब का संदेश

*सीएम भगवंत मान के ओएसडी राजबीर सिंह घुम्मण रहे मुख्य अतिथि

*उड़ता पंजाब’ नहीं, अब ‘पढ़ता और खेलता पंजाब’ बन रहा : मेहता

बठिंडा, 13 सितंबर : मुख्यमंत्री स. भगवंत सिंह मान की अगुवाई में पंजाब को नशामुक्त और खेलों से जोड़ने के लिए चलाए जा रहे अभियान को उस समय बड़ी मजबूती मिली, जब बठिंडा के मेयर श्री पदमजीत सिंह मेहता की अगुवाई में आयोजित ‘पंजाब यूथ रन’ में 25 हजार से अधिक लोगों ने एक साथ दौड़कर इतिहास रच दिया। 5 किलोमीटर लंबी इस मैराथन में शहर की सड़कों पर ऐसा जनसैलाब उमड़ा कि बठिंडा पूरी तरह ‘नशामुक्त पंजाब, स्वस्थ पंजाब और खेलता पंजाब’ के संदेश में रंगा नजर आया।

पंजाब क्रिकेट एसोसिएशन के प्रधान श्री अमरजीत मेहता और बठिंडा के मेयर श्री पदमजीत सिंह मेहता की अगुवाई में आयोजित इस दौड़ में बच्चों, युवाओं, लड़कियों, महिलाओं और बुजुर्गों सहित हर आयु वर्ग के लोगों ने उत्साहपूर्वक भाग लिया।

मुख्य अतिथि के रूप में मुख्यमंत्री स. भगवंत सिंह मान के ओएसडी स. राजबीर सिंह घुम्मण विशेष रूप से पहुंचे। इस अवसर पर डाइटिशियन स. अमृत दियोल, आप के बठिंडा व मानसा जिलों के प्रधान, सभी पार्षद, चेयरमैन, पार्टी के विभिन्न विंगों के पदाधिकारी तथा बड़ी संख्या में कार्यकर्ता और शहर निवासी मौजूद थे।

इस अवसर पर पीसीए प्रधान श्री अमरजीत मेहता और मेयर श्री पदमजीत सिंह मेहता ने कहा कि मुख्यमंत्री स. भगवंत सिंह मान के नेतृत्व में पंजाब तेजी से सकारात्मक बदलाव की ओर बढ़ रहा है। उन्होंने कहा कि अब पंजाब की पहचान ‘उड़ता पंजाब’ के रूप में नहीं, बल्कि ‘पढ़ता पंजाब और खेलता पंजाब’ के रूप में बन रही है।

उन्होंने कहा कि बठिंडा के लोगों ने आज इतिहास रच दिया है। हजारों की संख्या में नौजवान लड़के-लड़कियों सहित हर आयु वर्ग के लोगों ने मैराथन में भाग लेकर यह साबित कर दिया कि पंजाब का समाज अपने युवाओं को नशे से दूर रखकर खेलों और स्वस्थ जीवन की ओर ले जाने के लिए पूरी तरह तैयार है।

उन्होंने कहा कि पंजाब यूथ रन केवल दौड़ नहीं, बल्कि नशे के खिलाफ पंजाब की सामूहिक लड़ाई का संकल्प है। बठिंडा के लोगों ने जिस उत्साह के साथ भाग लिया, वह ‘रंगला पंजाब’ की दिशा में मजबूत कदम है।

नशे के खिलाफ मुहिम में युवाओं को खेलों से जोड़ रही सरकार : राजबीर घुम्मण

मुख्य अतिथि स. राजबीर सिंह घुम्मण ने कहा कि मुख्यमंत्री स. भगवंत सिंह मान की सरकार द्वारा शुरू की गई ‘युद्ध नशों विरुद्ध’ मुहिम के तहत पंजाब के युवाओं को नशे से दूर करके खेलों के साथ जोड़ा जा रहा है।

उन्होंने कहा कि खेल युवाओं की ऊर्जा को सकारात्मक दिशा देने का सबसे बेहतर माध्यम हैं। पंजाब यूथ रन में 25 हजार से अधिक लोगों की भागीदारी इस बात का प्रमाण है कि पंजाब का युवा नशे की बजाय खेल, स्वास्थ्य, शिक्षा और तरक्की की राह चुनना चाहता है।

स. घुम्मण ने श्री अमरजीत मेहता, मेयर श्री पदमजीत सिंह मेहता और उनकी टीम की अगुवाई में मैराथन में पहुंचे हजारों लोगों की भागीदारी की सराहना की। उन्होंने कहा कि बठिंडा ने ‘रंगला पंजाब’ बनाने की दिशा में एक प्रेरणादायक उदाहरण पेश किया है।

उन्होंने कहा कि युवाओं को नशे से दूर रखने के लिए उन्हें खेलों से जोड़ना जरूरी है। पंजाब यूथ रन जैसे आयोजन युवाओं में सकारात्मक ऊर्जा पैदा करते हैं और समाज को नई दिशा देते हैं।

मैराथन को सफल बनाने में जिला प्रशासन और पुलिस प्रशासन की भी महत्वपूर्ण भूमिका रही। डिप्टी कमिश्नर
श्री राजेश धीमान और वरिष्ठ पुलिस कप्तान श्री सुहेल कासिम मीर सहित पूरे प्रशासनिक अमले ने सुरक्षा, यातायात, रूट प्रबंधन, पेयजल और अन्य आवश्यक व्यवस्थाओं को सुचारू बनाए रखा।

हजारों लोगों की मौजूदगी के बावजूद आयोजन को व्यवस्थित ढंग से संपन्न करवाया गया। प्रशासन और पुलिस की टीमों की बेहतर कार्यप्रणाली के चलते धावकों ने पूरे उत्साह के साथ मैराथन में हिस्सा लिया।

मैराथन में शामिल होने वाले प्रतिभागियों को टी-शर्ट और मेडल प्रदान किए गए। इसके साथ ही उनके लिए रिफ्रेशमेंट की व्यवस्था भी की गई।

कैश रजिस्ट्रेशन वाले प्रतिभागी पुरुष, महिला, अंडर-19, 19 से 35 वर्ष, 35 से 50 वर्ष तथा 50 वर्ष से अधिक आयु वर्ग के विजेताओं को चेक भेंट करके सम्मानित किया गया।

मेयर श्री मेहता ने कहा कि पंजाब यूथ रन के दौरान बठिंडा की सड़कों पर उमड़ा जनसैलाब शहर के लिए यादगार दृश्य बन गया। हजारों युवाओं और नागरिकों ने दौड़ में शामिल होकर नशे के खिलाफ अपनी प्रतिबद्धता जताई। इस आयोजन ने संदेश दिया कि पंजाब का युवा नशे की गिरफ्त में नहीं, बल्कि खेल के मैदान में अपनी पहचान बनाने के लिए तैयार है। बठिंडा की यह ऐतिहासिक दौड़ नशामुक्त, स्वस्थ और खेलों को समर्पित पंजाब के निर्माण की दिशा में एक मजबूत कदम बनकर सामने आई है।

इस मौके पर मार्कफेड के चेयरमैन इंदरजीत सिंह मान, इम्प्रूवमेंट ट्रस्ट के चेयरमैन जतिंदर सिंह भल्ला, शुगरफेड के चेयरमैन और बठिंडा लोकसभा क्षेत्र के इंचार्ज नवदीप जीदा, वन विभाग के चेयरमैन राकेश पुरी, ज़िला योजना समिति के चेयरमैन हरदीप सिंह सरन, बठिंडा सेंट्रल कोऑपरेटिव बैंक लिमिटेड के चेयरमैन अमरदीप सिंह राजन के साथ-साथ कई अन्य पदाधिकारी भी मौजूद थे।

ਨੌਜਵਾਨੀ ਅਤੇ ਖੇਡਾਂ ਨੂੰ ਸਮਰਪਿਤ: ਬਠਿੰਡਾ ਵਿਖੇ ‘ਪੰਜਾਬ ਯੂਥ ਰਨ 2026’​ਨੌਜਵਾਨਾਂ ਨੂੰ ਤੰਦਰੁਸਤੀ, ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋ...
13/09/2026

ਨੌਜਵਾਨੀ ਅਤੇ ਖੇਡਾਂ ਨੂੰ ਸਮਰਪਿਤ: ਬਠਿੰਡਾ ਵਿਖੇ ‘ਪੰਜਾਬ ਯੂਥ ਰਨ 2026’

​ਨੌਜਵਾਨਾਂ ਨੂੰ ਤੰਦਰੁਸਤੀ, ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਆਪ ਯੂਥ ਵਿੰਗ ਵੱਲੋਂ ਬਠਿੰਡਾ ਵਿਖੇ ਆਯੋਜਿਤ ‘ਪੰਜਾਬ ਯੂਥ ਰਨ 2026’ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. (OSD) ਸ. ਰਾਜਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਪਹੁੰਚੇ।

​ਇਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

​ਸ. ਘੁੰਮਣ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਮੁੱਖ ਮਕਸਦ ਨੌਜਵਾਨ ਸ਼ਕਤੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਕਾਰਾਤਮਕ ਅਤੇ ਉਸਾਰੂ ਦਿਸ਼ਾ ਵੱਲ ਤੋਰਨਾ ਹੈ। ​

ਨੌਜਵਾਨੀ ਅਤੇ ਖੇਡਾਂ ਨੂੰ ਸਮਰਪਿਤ: ਬਠਿੰਡਾ ਵਿਖੇ ‘ਪੰਜਾਬ ਯੂਥ ਰਨ 2026’​ਨੌਜਵਾਨਾਂ ਨੂੰ ਤੰਦਰੁਸਤੀ, ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋ...
13/09/2026

ਨੌਜਵਾਨੀ ਅਤੇ ਖੇਡਾਂ ਨੂੰ ਸਮਰਪਿਤ: ਬਠਿੰਡਾ ਵਿਖੇ ‘ਪੰਜਾਬ ਯੂਥ ਰਨ 2026’

​ਨੌਜਵਾਨਾਂ ਨੂੰ ਤੰਦਰੁਸਤੀ, ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਆਪ ਯੂਥ ਵਿੰਗ ਵੱਲੋਂ ਬਠਿੰਡਾ ਵਿਖੇ ਆਯੋਜਿਤ ‘ਪੰਜਾਬ ਯੂਥ ਰਨ 2026’ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. (OSD) ਸ. ਰਾਜਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਪਹੁੰਚੇ।

​ਇਸ ਦੌਰਾਨ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਤੇ ਸੁਹੇਲ ਕਾਸਿਮ ਮੀਰ, ਆਈ.ਪੀ.ਐੱਸ, ਐੱਸ.ਐੱਸ.ਪੀ ਬਠਿੰਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

​ਸ. ਘੁੰਮਣ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਮੁੱਖ ਮਕਸਦ ਨੌਜਵਾਨ ਸ਼ਕਤੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਕਾਰਾਤਮਕ ਅਤੇ ਉਸਾਰੂ ਦਿਸ਼ਾ ਵੱਲ ਤੋਰਨਾ ਹੈ। ​

*ਮੇਅਰ ਪਦਮਜੀਤ ਸਿੰਘ ਮਹਿਤਾ ਨੇ ਜਾਰੀ ਕੀਤੀ ‘ਪੰਜਾਬ ਯੂਥ ਰਨ’ ਦੀ ਟੀ-ਸ਼ਰਟ*‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 13 ਸਤੰਬਰ ਨੂੰ ਬਠਿੰਡਾ ਦੀਆਂ...
11/09/2026

*ਮੇਅਰ ਪਦਮਜੀਤ ਸਿੰਘ ਮਹਿਤਾ ਨੇ ਜਾਰੀ ਕੀਤੀ ‘ਪੰਜਾਬ ਯੂਥ ਰਨ’ ਦੀ ਟੀ-ਸ਼ਰਟ

*‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 13 ਸਤੰਬਰ ਨੂੰ ਬਠਿੰਡਾ ਦੀਆਂ ਸੜਕਾਂ ’ਤੇ ਦੌੜੇਗਾ ਪੰਜਾਬ ਦਾ ਨੌਜਵਾਨ

*ਹੁਣ ਤੱਕ 10,500 ਤੋਂ ਵੱਧ ਰਜਿਸਟ੍ਰੇਸ਼ਨ, 15 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ : ਮੇਅਰ ਪਦਮਜੀਤ ਸਿੰਘ ਮਹਿਤਾ


ਬਠਿੰਡਾ, 11 ਸਤੰਬਰ : ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ 13 ਸਤੰਬਰ ਨੂੰ ਬਠਿੰਡਾ ਵਿਖੇ ‘ਪੰਜਾਬ ਯੂਥ ਰਨ’ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੈਰਾਥਨ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਮਾਰਗਦਰਸ਼ਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।

ਇਸੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਟੀਮ ਨਾਲ ਪ੍ਰੈੱਸ ਕਾਨਫਰੰਸ ਕਰਕੇ ‘ਪੰਜਾਬ ਯੂਥ ਰਨ’ਦੀ ਟੀ-ਸ਼ਰਟ ਰਿਲੀਜ਼ ਕੀਤੀ। ਇਸ ਮੌਕੇ ਚੇਅਰਮੈਨ ਸ੍ਰੀ ਬਲਜੀਤ ਸਿੰਘ ਬੱਲੀ, ਸ੍ਰੀ ਰਾਜਨ ਅਮਰਦੀਪ ਸਿੰਘ, ਸ੍ਰੀ ਨਵਦੀਪ ਸਿੰਘ ਜੀਦਾ, ਸ੍ਰੀ ਰਾਕੇਸ਼ ਪੁਰੀ, ਸ੍ਰੀ ਵਿਕਰਮ ਲਵਲੀ, ਯੂਥ ਸਕੱਤਰ ਗੁਰਪ੍ਰੀਤ ਬੈਂਸ, ਯੂਥ ਜ਼ਿਲ੍ਹਾ ਪ੍ਰਧਾਨ ਸ੍ਰੀ ਰਮਨਦੀਪ ਸਿੰਘ, ਸ੍ਰੀ ਹਰਦੀਪ ਸਿੰਘ, ਸ੍ਰੀ ਆਸ਼ੀਸ਼ ਭਾਰਦਵਾਜ ਸਮੇਤ ਹੋਰ ‘ਆਪ’ਆਗੂ ਅਤੇ ਵਰਕਰ ਹਾਜ਼ਰ ਸਨ।

ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ 13 ਸਤੰਬਰ ਦੀ ਸਵੇਰ 6 ਵਜੇ ਸ਼ੁਰੂ ਹੋਣ ਵਾਲੀ ਪੰਜਾਬ ਯੂਥ ਰਨ ਲਈ ਹੁਣ ਤੱਕ 10,500 ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕਾਂ, ਨੌਜਵਾਨਾਂ, ਸਮਾਜਿਕ ਸੰਸਥਾਵਾਂ ਅਤੇ ਖੇਡ ਪ੍ਰੇਮੀਆਂ ਵਿੱਚ ਇਸ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ 15 ਹਜ਼ਾਰ ਤੋਂ ਵੱਧ ਲੋਕਾਂ ਦੇ ਮੈਰਾਥਨ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮੈਰਾਥਨ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਵਾਲੀ ਇੱਕ ਵੱਡੀ ਸਮਾਜਿਕ ਮੁਹਿੰਮ ਹੈ। ਬਠਿੰਡਾ ਦੀਆਂ ਸੜਕਾਂ ’ਤੇ ਹਜ਼ਾਰਾਂ ਨੌਜਵਾਨਾਂ ਦੀ ਦੌੜ ਨਸ਼ਿਆਂ ਖ਼ਿਲਾਫ਼ ਇੱਕ ਮਜ਼ਬੂਤ ਸੰਦੇਸ਼ ਦੇਵੇਗੀ।

ਸ੍ਰੀ ਮਹਿਤਾ ਨੇ ਦੱਸਿਆ ਕਿ ਮੈਰਾਥਨ ਵਿੱਚ ਵੱਖ-ਵੱਖ ਸ਼੍ਰੇਣੀਆਂ ਅਧੀਨ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਲਈ ਆਕਰਸ਼ਕ ਨਕਦ ਇਨਾਮ ਵੀ ਰੱਖੇ ਗਏ ਹਨ। 100 ਰੁਪਏ ਅਤੇ 150 ਰੁਪਏ ਵਾਲੀਆਂ ਰਜਿਸਟ੍ਰੇਸ਼ਨ ਸ਼੍ਰੇਣੀਆਂ ਵਿੱਚ ਹਿੱਸਾ ਲੈਣ ਵਾਲੇ ਜੇਤੂਆਂ ਨੂੰ ਆਕਰਸ਼ਕ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੈਰਾਥਨ ਵਿੱਚ ਮੁਫ਼ਤ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਉਪਲਬਧ ਹੈ ਅਤੇ ਹਰ ਉਮਰ ਵਰਗ ਦੇ ਲੋਕ ਇਸ ਵਿੱਚ ਹਿੱਸਾ ਲੈ ਸਕਦੇ ਹਨ।

ਮੇਅਰ ਨੇ ਦੱਸਿਆ ਕਿ ਪੰਜਾਬ ਯੂਥ ਰਨ ਦੀ ਸ਼ੁਰੂਆਤ ਸਵੇਰੇ 6 ਵਜੇ ਪੁੱਡਾ ਮਾਰਕੀਟ, ਪਾਵਰ ਹਾਊਸ ਰੋਡ ਨੇੜੇ ਰੈੱਡ ਲਾਈਟ ਚੌਕ ਤੋਂ ਹੋਵੇਗੀ। ਇਸ ਤੋਂ ਬਾਅਦ ਮੈਰਾਥਨ ਘੋੜਾ ਚੌਕ, ਆਈ.ਸੀ.ਆਈ.ਸੀ.ਆਈ. ਚੌਕ, ਬੀਬੀ ਵਾਲਾ ਰੋਡ, ਫੌਜੀ ਚੌਕ, ਜੀ.ਟੀ. ਰੋਡ ਅਤੇ ਪਾਵਰ ਹਾਊਸ ਰੋਡ ਤੋਂ ਹੁੰਦੀ ਹੋਈ ਮੁੜ ਪੁੱਡਾ ਮਾਰਕੀਟ ਨੇੜੇ ਪਹੁੰਚੇਗੀ।

ਉਨ੍ਹਾਂ ਦੱਸਿਆ ਕਿ ਮੈਰਾਥਨ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਟੀ-ਸ਼ਰਟ ਮੁਹੱਈਆ ਕਰਵਾਈ ਜਾਵੇਗੀ, ਜਦਕਿ ਪ੍ਰਤੀਭਾਗੀਆਂ ਲਈ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਯੂਥ ਰਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨਾ ਹੈ।

ਉਨ੍ਹਾਂ ਕਿਹਾ, “ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਰਾਜ ਵਿੱਚ ਹੁਣ ਪੰਜਾਬ ‘ਉੱਡਦਾ ਪੰਜਾਬ’ ਨਹੀਂ, ਸਗੋਂ ‘ਦੌੜਦਾ ਪੰਜਾਬ’ਹੈ। ਪੰਜਾਬ ਦਾ ਨੌਜਵਾਨ ਨਸ਼ਿਆਂ ਵੱਲ ਨਹੀਂ, ਸਗੋਂ ਖੇਡ ਦੇ ਮੈਦਾਨ ਅਤੇ ਸਫ਼ਲਤਾ ਵੱਲ ਵੱਧ ਰਿਹਾ ਹੈ।”

ਉਨ੍ਹਾਂ ਕਿਹਾ ਕਿ ਪੰਜਾਬ ਯੂਥ ਰਨ ਰਾਹੀਂ ਬਠਿੰਡਾ ਤੋਂ ਪੂਰੇ ਪੰਜਾਬ ਨੂੰ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਨੌਜਵਾਨ ਸ਼ਕਤੀ ਨਸ਼ਿਆਂ ਦੇ ਖ਼ਿਲਾਫ਼ ਹੈ ਅਤੇ ਸਿਹਤਮੰਦ, ਨਸ਼ਾ ਮੁਕਤ ਅਤੇ ਵਿਕਸਤ ਪੰਜਾਬ ਦੇ ਨਿਰਮਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸ਼ਹਿਰ ਵਾਸੀਆਂ, ਨੌਜਵਾਨਾਂ, ਵਿਦਿਆਰਥੀਆਂ, ਖਿਡਾਰੀਆਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੂੰ 13 ਸਤੰਬਰ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

10 सितंबर को होगी मेयर पदमजीत सिंह मेहता के दूसरे कार्यकाल की दूसरी जनरल हाउस बैठकसुबह 9 बजे होने वाली बैठक में 83.14 कर...
08/09/2026

10 सितंबर को होगी मेयर पदमजीत सिंह मेहता के दूसरे कार्यकाल की दूसरी जनरल हाउस बैठक

सुबह 9 बजे होने वाली बैठक में 83.14 करोड़ रुपये के विकास एजेंडे पर होगी चर्चा

क्लॉक टावर से लेकर पार्क, स्पोर्ट्स एरिना, सड़क, सीवरेज और वाटर सप्लाई के बड़े प्रोजेक्ट शामिल

बठिंडा, 8 सितंबर : बठिंडा शहर के विकास कार्यों को गति देने और शहरवासियों को बेहतर बुनियादी सुविधाएं उपलब्ध करवाने के उद्देश्य से मेयर श्री पदमजीत सिंह मेहता के दूसरे कार्यकाल की नगर निगम की दूसरी जनरल हाउस बैठक 10 सितंबर को सुबह 9 बजे आयोजित की जाएगी।

मेयर श्री पदमजीत सिंह मेहता के दूसरे कार्यकाल की यह दूसरी जनरल हाउस बैठक विकास की दृष्टि से बेहद महत्वपूर्ण मानी जा रही है। बैठक में बठिंडा शहर के विभिन्न वार्डों और क्षेत्रों से संबंधित सड़क, सीवरेज, जलापूर्ति, पार्क, खेल सुविधाओं, स्ट्रीट इंफ्रास्ट्रक्चर तथा अन्य जनसुविधाओं से जुड़े कार्यों पर विस्तार से विचार-विमर्श किया जाएगा। करीब 83.14 करोड़ रुपये के विभिन्न विकास कार्यों के एजेंडे पर चर्चा के बाद इन्हें मंजूरी दिए जाने की संभावना है।

मेयर श्री पदमजीत सिंह मेहता ने बताया कि बैठक में फायर ब्रिगेड चौक के पास करीब 60 लाख रुपये की लागत से क्लॉक टावर के निर्माण के प्रस्ताव पर चर्चा की जाएगी। इसके अलावा सिवियां रोड पर करीब 95 लाख रुपये की लागत से पार्क का निर्माण करवाने का एजेंडा भी बैठक में रखा जाएगा।

बच्चों एवं युवाओं को खेलों से जोड़ने तथा शहर में स्वस्थ वातावरण उपलब्ध करवाने के लिए विभिन्न पार्कों में करीब 69 लाख रुपये की लागत से बच्चों के लिए गेम्स और करीब 54 लाख रुपये की लागत से ओपन जिम स्थापित करने के प्रस्ताव पर भी विचार होगा।

शहरवासियों को मौसम की मार से राहत देने के उद्देश्य से संतपुरा रोड पर स्थित रेलवे अंडरब्रिज पर करीब 3.15 करोड़ रुपये की लागत से शेड निर्माण करवाने का प्रस्ताव भी जनरल हाउस में रखा जाएगा। वहीं जोन-1 से जोन-8 तक करीब 66 लाख रुपये की लागत से स्पोर्ट्स एरिना विकसित करने के प्रस्ताव पर भी चर्चा की जाएगी।

सीवरेज व्यवस्था को मजबूत करने के लिए करीब 6.50 करोड़ रुपये की लागत से एसटीपी मशीनरी की मरम्मत तथा मेन राइजिंग लाइन बिछाने के महत्वपूर्ण कार्य पर भी बैठक में विचार-विमर्श किया जाएगा।

मेयर श्री पदमजीत सिंह मेहता ने बताया कि शहर की सीवरेज एवं जलापूर्ति व्यवस्था को बेहतर बनाने के लिए भी कई महत्वपूर्ण प्रस्ताव बैठक में शामिल किए गए हैं। 25 गज क्षेत्र में करीब 3 लाख रुपये की लागत से वाटर सप्लाई व सीवर पाइपलाइन तथा धोबियाना बस्ती में करीब 3.36 करोड़ रुपये की लागत से सीवरेज पाइपलाइन प्रोजेक्ट शुरू करने के एजेंडे पर चर्चा होगी।

वीर कॉलोनी में करीब 45 लाख रुपये की लागत से रेन वाटर हार्वेस्टिंग सिस्टम स्थापित करने का प्रस्ताव भी रखा जाएगा, ताकि बरसाती पानी का उचित उपयोग हो सके और जल संरक्षण को बढ़ावा मिले।

जनता नगर में करीब 15 लाख रुपये की लागत से श्मशान घाट का निर्माण करवाने तथा करीब 11 लाख रुपये की लागत से सुविधा केंद्र एवं फेंसिंग करवाने के प्रस्ताव पर भी जनरल हाउस में चर्चा की जाएगी।

इसी तरह हरदेव नगर में करीब 13 लाख रुपये की लागत से वाटर आरओ सिस्टम लगाने के एजेंडे पर भी विचार होगा, जिससे इलाका निवासियों को स्वच्छ पेयजल उपलब्ध करवाया जा सके।

मेयर ने बताया कि शहर के सौंदर्यीकरण एवं यातायात व्यवस्था को बेहतर बनाने के लिए हाजी रतन क्रॉसिंग के पास करीब 15 लाख रुपये की लागत से चौक निर्माण का प्रस्ताव भी बैठक में रखा जाएगा।

इसके अलावा शहर में करीब 65 लाख रुपये की लागत से एमसी बोर्ड लगाने तथा शहर के विभिन्न स्कूलों और सरकारी राजिंदरा कॉलेज की मरम्मत के लिए करीब 50 लाख रुपये के कार्यों पर भी चर्चा की जाएगी।

जनरल हाउस बैठक में बठिंडा शहर की सड़कों के नवीनीकरण को भी प्राथमिकता दी जाएगी। विभिन्न क्षेत्रों में पीसी वर्क करवाने के साथ-साथ जरूरत के अनुसार इंटरलॉकिंग टाइलें बिछाने के प्रस्तावों पर भी विचार होगा।

इसके साथ ही शहर में रोड जालियों की सफाई, राइजिंग मेन, मैनहोल तथा अन्य सामान्य विकास कार्यों से संबंधित प्रस्ताव भी एजेंडे में शामिल किए गए हैं।

“हर वार्ड में विकास पहुंचाना हमारा लक्ष्य”: मेयर पदमजीत सिंह मेहता

मेयर श्री पदमजीत सिंह मेहता ने कहा कि नगर निगम का मुख्य उद्देश्य बठिंडा शहर को आधुनिक सुविधाओं से लैस करना और प्रत्येक वार्ड में बिना किसी भेदभाव के विकास कार्य करवाना है। उन्होंने कहा कि शहर की जरूरतों को ध्यान में रखते हुए विकास परियोजनाओं की प्राथमिकता तय की जा रही है।

उन्होंने कहा कि सड़कें, सीवरेज, वाटर सप्लाई, पार्क, खेल सुविधाएं और जनसुविधाओं से जुड़े कार्य शहर के समग्र विकास की आधारशिला हैं। नगर निगम द्वारा इन सभी क्षेत्रों में योजनाबद्ध तरीके से कार्य करवाए जा रहे हैं।

मेयर ने कहा कि जनरल हाउस में रखे गए प्रस्तावों को पार्षदों की चर्चा और सुझावों के बाद मंजूरी दी जाएगी तथा मंजूर होने वाले कार्यों को निर्धारित प्रक्रिया के तहत जल्द शुरू करवाने का प्रयास किया जाएगा। नगर निगम की इस बैठक में कुल मिलाकर करीब 83.14 करोड़ रुपये के विकास कार्यों से संबंधित विभिन्न एजेंडों पर चर्चा होगी। #

05/09/2026

बठिंडा में 13 सितंबर को दौड़ेगा युवा पंजाब, ‘पंजाब यूथ रन’ में उमड़ेगा जोश : अमरजीत मेहता

नशे से दूर, खेलों के करीब लाने का संदेश देगा मैराथन, विजेताओं को मिलेंगे कुल 5.5 लाख रुपये के नकद पुरस्कार: बीर दविंदर सिंह

सुबह 6 बजे होगा उद्घाटन, 7 बजे दौड़ेगा बठिंडा: पदमजीत सिंह मेहता

बठिंडा, 4 सितंबर : मुख्यमंत्री सरदार भगवंत सिंह मान के ‘रंगला पंजाब’ के सपने को साकार करने की दिशा में पंजाब सरकार की ओर से पंजाब के नौजवानों को नशे से दूर रखने, उन्हें स्वस्थ जीवनशैली अपनाने के लिए प्रेरित करने और खेलों से जोड़ने के लिए लगातार प्रयास किए जा रहे हैं। इसी कड़ी में बठिंडा में युवाओं के लिए एक बड़े मैराथन कार्यक्रम ‘पंजाब यूथ रन’ का आयोजन किया जा रहा है। यह दौड़ युवाओं को फिटनेस, खेल और सकारात्मक सोच से जोड़ने के साथ-साथ नशे के खिलाफ एक मजबूत सामाजिक संदेश भी देगी।

इस संबंध में शुक्रवार को आयोजित प्रेस कॉन्फ्रेंस के दौरान पंजाब क्रिकेट एसोसिएशन के प्रधान श्री अमरजीत मेहता, बठिंडा के मेयर श्री पदमजीत सिंह मेहता तथा कार्यक्रम के प्रभारी श्री बीर दविंदर सिंह ने संयुक्त रूप से जानकारी दी। उन्होंने बताया कि ‘पंजाब यूथ रन’ का आयोजन 13 सितंबर की सुबह बठिंडा में किया जाएगा। मैराथन की शुरुआत सुबह 7 बजे पावर हाउस रोड स्थित पुडा मार्केट से होगी। प्रतिभागी बीबीवाला रोड, फौजी चौक और पावर हाउस रोड से होते हुए वापस पुडा मार्केट पहुंचेंगे, जहां मैराथन का समापन होगा।

प्रेस कॉन्फ्रेंस के दौरान यूथ प्रधान श्री मंजिंदर सिंह लालपुरा, चेयरमैन श्री इंदरजीत सिंह मान, चेयरमैन श्री हरदीप सिंह सरां, यूथ जिला प्रधान श्री रामनदीप सिंह तथा सिटी प्रधान श्री आशीष भारद्वाज भी मौजूद थे।

प्रेस को विस्तारित जानकारी देते हुए श्री पदमजीत सिंह मेहता ने कहा कि आज के समय में युवाओं को नशे जैसी बुराइयों से दूर रखकर उन्हें खेलों और स्वस्थ गतिविधियों के साथ जोड़ना बेहद जरूरी है। खेल न केवल युवाओं को शारीरिक रूप से मजबूत बनाते हैं, बल्कि उनमें अनुशासन, आत्मविश्वास, टीम भावना और सकारात्मक सोच भी पैदा करते हैं।

इस दौरान श्री अमरजीत मेहता ने कहा कि मुख्यमंत्री भगवंत सिंह मान के नेतृत्व में पंजाब सरकार ‘रंगला पंजाब’ के निर्माण के लिए युवाओं को केंद्र में रखकर कार्य कर रही है। उन्होंने कहा कि पंजाब की युवा शक्ति को सही दिशा देना समय की सबसे बड़ी जरूरत है और ‘पंजाब यूथ रन’ इसी उद्देश्य की ओर एक महत्वपूर्ण कदम है।

कार्यक्रम के प्रभारी बीर दविंदर सिंह ने मैराथन की विस्तृत जानकारी देते हुए बताया कि ‘पंजाब यूथ रन’ करीब 5 किलोमीटर लंबी होगी। इसमें भाग लेने के लिए किसी भी उम्र की कोई पाबंदी नहीं रखी गई है। लड़कों और लड़कियों के लिए अलग-अलग आयु वर्ग निर्धारित किए गए हैं, जिनमें अंडर-19, अंडर-35, अंडर-50 और 50 वर्ष से अधिक आयु वर्ग शामिल हैं।

उन्होंने बताया कि इस दौड़ में भाग लेने के लिए रजिस्ट्रेशन करवाना अनिवार्य है। प्रतिभागियों की सुविधा के लिए ऑनलाइन रजिस्ट्रेशन लिंक और क्यूआर कोड उपलब्ध करवाया गया है।

उन्होंने बताया कि अंडर-19 वर्ग के प्रतिभागियों के लिए रजिस्ट्रेशन फीस 100 रुपये, जबकि 19 वर्ष से अधिक आयु के प्रतिभागियों के लिए 150 रुपये निर्धारित की गई है। इसके साथ ही जरूरतमंद या इच्छुक प्रतिभागियों के लिए मुफ्त रजिस्ट्रेशन का विकल्प भी उपलब्ध रखा गया है।

मैराथन में शामिल होने वाले सभी प्रतिभागियों को टी-शर्ट और रिफ्रेशमेंट उपलब्ध करवाए जाएंगे। प्रतियोगिता में शानदार प्रदर्शन करने वाले प्रतिभागियों को नकद पुरस्कार देकर सम्मानित किया जाएगा।

श्री बीर दविंदर सिंह ने बताया कि इस बार ‘पंजाब यूथ रन’ को लेकर युवाओं में विशेष उत्साह पैदा करने के लिए आकर्षक नकद पुरस्कार रखे गए हैं। कुल 40 विजेताओं को नकद पुरस्कार दिए जाएंगे और पुरस्कार राशि कुल 5.5 लाख रुपये होगी।

उन्होंने बताया कि इस बार पहले तीन विजेताओं को कुल 3 लाख रुपये के नकद पुरस्कार दिए जाएंगे। इसके अलावा विभिन्न आयु वर्गों में बेहतर प्रदर्शन करने वाले अन्य प्रतिभागियों को भी आकर्षक नकद पुरस्कार प्रदान किए जाएंगे।

श्री बीर दविंदर सिंह ने बताया कि ‘पंजाब यूथ रन’का आयोजन इससे पहले मोहाली और जालंधर में सफलतापूर्वक किया जा चुका है। दोनों स्थानों पर युवाओं ने बढ़-चढ़कर हिस्सा लिया और कार्यक्रम को शानदार प्रतिक्रिया मिली। अब बठिंडा में भी बड़ी संख्या में युवाओं के इस दौड़ में शामिल होने की उम्मीद है।

उन्होंने बताया कि 13 सितंबर को सुबह 6 बजे उद्घाटन कार्यक्रम आयोजित किया जाएगा, जबकि सुबह 7 बजे मैराथन शुरू होगी। आयोजनकर्ताओं ने शहर के युवाओं, खिलाड़ियों और खेल प्रेमियों से अधिक से अधिक संख्या में इस आयोजन का हिस्सा बनने की अपील की है।

आयोजनकर्ताओं ने कहा कि ‘पंजाब यूथ रन’ केवल एक मैराथन नहीं बल्कि नशे के खिलाफ युवाओं को लामबंद करने, फिट पंजाब का संदेश देने और पंजाब की युवा शक्ति को खेलों के साथ जोड़ने का अभियान है। उन्होंने उम्मीद जताई कि बठिंडा में आयोजित होने वाली यह दौड़ युवाओं के बीच नई ऊर्जा और उत्साह का संचार करेगी।

ਬਠਿੰਡਾ ’ਚ ‘ਆਪ’ ਦਾ ਸਿਆਸੀ ਆਧਾਰ ਹੋਇਆ ਹੋਰ ਮਜ਼ਬੂਤ, ਕਰੀਬ 2 ਦਰਜਨ ਨੌਜਵਾਨਾਂ ਨੇ ਫੜਿਆ ਝਾੜੂਭਗਵੰਤ ਮਾਨ ਸਰਕਾਰ ਦੀਆਂ ਜਨਹਿਤ ਨੀਤੀਆਂ ਤੇ ਮੇਅਰ...
02/09/2026

ਬਠਿੰਡਾ ’ਚ ‘ਆਪ’ ਦਾ ਸਿਆਸੀ ਆਧਾਰ ਹੋਇਆ ਹੋਰ ਮਜ਼ਬੂਤ, ਕਰੀਬ 2 ਦਰਜਨ ਨੌਜਵਾਨਾਂ ਨੇ ਫੜਿਆ ਝਾੜੂ

ਭਗਵੰਤ ਮਾਨ ਸਰਕਾਰ ਦੀਆਂ ਜਨਹਿਤ ਨੀਤੀਆਂ ਤੇ ਮੇਅਰ ਪਦਮਜੀਤ ਮਹਿਤਾ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨਾਂ ਨੇ ਚੁਣਿਆ ‘ਆਪ’ ਦਾ ਰਾਹ

‘ਨੌਜਵਾਨਾਂ ਦਾ ਭਰੋਸਾ ਪਾਰਟੀ ਦੀ ਸਭ ਤੋਂ ਵੱਡੀ ਤਾਕਤ’ : ਅਮਰਜੀਤ ਮਹਿਤਾ

ਬਠਿੰਡਾ। ਪੰਜਾਬ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਪੱਖੀ ਅਤੇ ਜਨਹਿਤ ਨੀਤੀਆਂ ਦਾ ਅਸਰ ਹੁਣ ਜ਼ਮੀਨੀ ਪੱਧਰ ’ਤੇ ਵੀ ਦਿਖਾਈ ਦੇਣ ਲੱਗਾ ਹੈ। ਬਠਿੰਡਾ ਸ਼ਹਿਰ ਵਿੱਚ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਵਰਕਰਾਂ ਅਤੇ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸੇ ਕੜੀ ਤਹਿਤ ਕਰੀਬ ਦੋ ਦਰਜਨ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਦੀਆਂ ਨੀਤੀਆਂ ’ਤੇ ਆਪਣਾ ਭਰੋਸਾ ਪ੍ਰਗਟ ਕੀਤਾ। ਨੌਜਵਾਨਾਂ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਲੋਕ-ਸੇਵਾ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਚੇਅਰਮੈਨ ਸ੍ਰੀ ਰਾਜਨ ਅਮਰਦੀਪ ਸਿੰਘ, ਸ੍ਰੀ ਸ਼ਾਮ ਲਾਲ ਜੈਨ, ਸ੍ਰੀ ਅਸ਼ੋਕ ਕਾਂਸਲ, ਸ੍ਰੀ ਰਾਕੇਸ਼ ਕੱਕਾ, ਸ਼੍ਰੀ ਹਰਵੀਰ ਸਿੰਘ ਰਿੱਪੂ, ਸ੍ਰੀ ਡਿੰਪੀ ਬਾਘਲਾ, ਸ੍ਰੀ ਨਵਦੀਪ ਸ਼ਰਮਾ, ਸ੍ਰੀ ਅਕਸ਼ੈ ਸ਼ਰਮਾ, ਸ੍ਰੀ ਸਾਗਰ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਰਹੇ।

ਇਸ ਮੌਕੇ ਸ੍ਰੀ ਅਮਰਜੀਤ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਵਰਗ ਸੂਬੇ ਦੇ ਭਵਿੱਖ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਫੈਸਲਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ-ਹਿਤ ਨਾਲ ਜੁੜੇ ਮੁੱਦਿਆਂ ਨੂੰ ਮਹੱਤਵ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ “ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਨੌਜਵਾਨ ਦਾ ਦਿਲੋਂ ਸਵਾਗਤ ਹੈ। ਨੌਜਵਾਨ ਸਿਰਫ਼ ਪਾਰਟੀ ਦਾ ਹਿੱਸਾ ਨਹੀਂ, ਸਗੋਂ ਪੰਜਾਬ ਦੇ ਭਵਿੱਖ ਦੇ ਨਿਰਮਾਤਾ ਹਨ। ਉਨ੍ਹਾਂ ਦੀ ਊਰਜਾ ਅਤੇ ਸੋਚ ਨੂੰ ਲੋਕ-ਸੇਵਾ ਨਾਲ ਜੋੜ ਕੇ ਪੰਜਾਬ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।”

ਸ੍ਰੀ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਜਨਹਿਤ ਦੇ ਕਈ ਕੰਮ ਕੀਤੇ ਜਾ ਰਹੇ ਹਨ ਅਤੇ ਸਰਕਾਰ ਦੀਆਂ ਨੀਤੀਆਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਜਾਰੀ ਹਨ।

ਨਵੇਂ ਸ਼ਾਮਲ ਹੋਏ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦੇ ਨਾਲ-ਨਾਲ ਬਠਿੰਡਾ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੇ ਵੀ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ, ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਕਾਰਨ ਉਨ੍ਹਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ।

ਨੌਜਵਾਨਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਲੋਕ-ਭਲਾਈ ਵਾਲੇ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ।

ਵੱਡੀ ਖ਼ਬਰ: ਆਈ.ਪੀ.ਐੱਸ. ਸੁਹੇਲ ਕਾਸਿਮ ਮੀਰ ਹੋਣਗੇ ਬਠਿੰਡਾ ਦੇ ਨਵੇਂ ਐੱਸ.ਐੱਸ.ਪੀ.​ਪੰਜਾਬ ਪੁਲਿਸ ਪ੍ਰਸ਼ਾਸਨ ਵਿੱਚ ਹੋਏ ਤਾਜ਼ਾ ਫੇਰਬਦਲ ਤਹਿਤ ਆ...
02/09/2026

ਵੱਡੀ ਖ਼ਬਰ: ਆਈ.ਪੀ.ਐੱਸ. ਸੁਹੇਲ ਕਾਸਿਮ ਮੀਰ ਹੋਣਗੇ ਬਠਿੰਡਾ ਦੇ ਨਵੇਂ ਐੱਸ.ਐੱਸ.ਪੀ.

​ਪੰਜਾਬ ਪੁਲਿਸ ਪ੍ਰਸ਼ਾਸਨ ਵਿੱਚ ਹੋਏ ਤਾਜ਼ਾ ਫੇਰਬਦਲ ਤਹਿਤ ਆਈ.ਪੀ.ਐੱਸ. ਸੁਹੇਲ ਕਾਸਿਮ ਮੀਰ (IPS Suhail Qasim Mir) ਨੂੰ ਜ਼ਿਲ੍ਹਾ ਬਠਿੰਡਾ ਦੇ ਨਵੇਂ ਸੀਨੀਅਰ ਕਪਤਾਨ ਪੁਲਿਸ (SSP) ਵਜੋਂ ਨਿਯੁਕਤ ਕੀਤਾ ਗਿਆ ਹੈ।

​ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਸਮੂਹ ਬਠਿੰਡਾ ਵਾਸੀਆਂ ਵੱਲੋਂ ਨਵੇਂ ਐੱਸ.ਐੱਸ.ਪੀ. ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ!

*आकाश ने एंथे 2026 किया लॉन्च, छात्रों को प्रतिभा पहचानने और प्रतियोगी परीक्षाओं की तैयारी में मिलेगा मजबूत मंच *1 करोड़...
31/08/2026

*आकाश ने एंथे 2026 किया लॉन्च, छात्रों को प्रतिभा पहचानने और प्रतियोगी परीक्षाओं की तैयारी में मिलेगा मजबूत मंच

*1 करोड़ से अधिक छात्र अब तक जुड़ चुके, 100 प्रतिशत तक स्कॉलरशिप और 2.5 करोड़ रुपये के कैश प्राइज का अवसर

*बठिंडा, 31 अगस्त* । आकाश एजुकेशनल सर्विसेज लिमिटेड (एईएसएल) की ओर से देश के विद्यार्थियों के लिए आकाश नेशनल टैलेंट हंट एग्जाम (एंथे) 2026 लॉन्च किया गया। भारत की सबसे लंबे समय से आयोजित की जा रही टैलेंट आइडेंटिफिकेशन परीक्षाओं में शामिल एंथे ने पिछले 16 वर्षों में 1 करोड़ से अधिक छात्रों की भागीदारी दर्ज की है। परीक्षा का उद्देश्य विद्यार्थियों को अपनी क्षमता पहचानने, अपनी मजबूतियों और कमजोर क्षेत्रों को समझने तथा प्रतियोगी परीक्षाओं की तैयारी के लिए सही दिशा प्रदान करना है।
एंथे 2026 को वैज्ञानिक मूल्यांकन, राष्ट्रीय स्तर की बेंचमार्किंग और पर्सनलाइज्ड अकादमिक इनसाइट्स के आधार पर तैयार किया गया है। परीक्षा के माध्यम से विद्यार्थी यह समझ सकेंगे कि उनकी वर्तमान तैयारी किस स्तर पर है, किन विषयों और क्षेत्रों में सुधार की आवश्यकता है तथा भविष्य की शैक्षणिक यात्रा के लिए उन्हें किस दिशा में आगे बढ़ना चाहिए।
*सिर्फ नंबर नहीं, पूरी तैयारी का आकलन*
एंथे को केवल अंकों के आधार पर विद्यार्थियों का मूल्यांकन करने वाली परीक्षा के बजाय एक व्यापक और वैज्ञानिक डायग्नोस्टिक असेसमेंट के रूप में डिजाइन किया गया है। परीक्षा का प्रत्येक सवाल एक विशेष उद्देश्य के साथ तैयार किया जाता है और संबंधित कॉन्सेप्ट तथा कॉम्पिटेंसी से जोड़ा जाता है। इससे विद्यार्थियों की विषय संबंधी समझ के साथ-साथ उनकी एप्टीट्यूड, एनालिटिकल एबिलिटी और एग्जाम बिहेवियर को भी समझने में मदद मिलती है।
परीक्षा के बाद प्रत्येक विद्यार्थी को विस्तृत ‘एंथे इंटेलिजेंस रिपोर्ट’ दी जाएगी। इसमें विषयवार मजबूतियों और सुधार की जरूरत वाले क्षेत्रों की जानकारी के साथ प्रतियोगी परीक्षाओं के लिए तैयारी का आकलन भी किया जाएगा। रिपोर्ट में कॉम्पिटिटिव एग्जाम सक्सेस पोटेंशियल (CESP), टेस्ट-टेकिंग पर्सनैलिटी (TTP) और अटेम्प्ट इंटेलिजेंस कोशिएंट (AIQ) जैसे पहलुओं का विश्लेषण किया जाएगा। इससे विद्यार्थियों को यह समझने में मदद मिलेगी कि वे परीक्षा को किस प्रकार देखते और हल करते हैं तथा अटेम्प्ट, एक्यूरेसी और रिस्क के बीच किस तरह संतुलन बनाते हैं।
NEET और JEE में भी एंथे से जुड़े विद्यार्थियों का शानदार प्रदर्शन
एंथे की उपयोगिता का उदाहरण उन विद्यार्थियों की सफलता से भी मिलता है, जिन्होंने आगे चलकर राष्ट्रीय स्तर की प्रतियोगी परीक्षाओं में बेहतरीन प्रदर्शन किया। NEET UG 2026 में टॉप 100 में रैंक हासिल करने वाले आकाश के 41 विद्यार्थियों में से 31 विद्यार्थी पहले एंथे में क्वालीफाई कर चुके थे। इसी तरह JEE Advanced 2026 के टॉप 100 में जगह बनाने वाले 11 विद्यार्थियों में से 7 विद्यार्थी एंथे से जुड़े रहे हैं।
यह उपलब्धियां दर्शाती हैं कि विद्यार्थियों की शुरुआती स्तर पर पहचान, व्यवस्थित अकादमिक तैयारी और लगातार मार्गदर्शन प्रतियोगी परीक्षाओं की पूरी यात्रा में महत्वपूर्ण भूमिका निभा सकते हैं।
*विद्यार्थियों को मिलेगा 100 प्रतिशत तक स्कॉलरशिप का अवसर*
एंथे 2026 में विद्यार्थियों की योग्यता और प्रदर्शन को प्रोत्साहित करने के लिए 100 प्रतिशत तक स्कॉलरशिप प्रदान की जाएगी। इसके साथ ही टॉप परफॉर्मर्स के लिए 2.5 करोड़ रुपये के कैश प्राइज भी रखे गए हैं। योग्य विद्यार्थी आकाश के क्लासरूम, हाइब्रिड और डिजिटल प्रोग्राम्स का लाभ उठा सकेंगे।
यह परीक्षा कक्षा V से XII तक के विद्यार्थियों के लिए खुली है और ऑनलाइन तथा ऑफलाइन दोनों माध्यमों में आयोजित की जाएगी। एंथे 2026 के लिए रजिस्ट्रेशन शुरू हो चुके हैं। विद्यार्थी आधिकारिक एंथे पोर्टल तथा देशभर में मौजूद आकाश सेंटरों के माध्यम से आवेदन कर सकते हैं।
ऑनलाइन परीक्षा 27 अक्टूबर से 1 नवंबर 2026 तक आयोजित होगी, जबकि ऑफलाइन परीक्षा 11 अक्टूबर, 25 अक्टूबर और 1 नवंबर 2026 को आयोजित की जाएगी।
छात्रों को अपनी क्षमता समझने का अवसर
आकाश नेशनल टैलेंट हंट एग्जाम का उद्देश्य केवल विद्यार्थियों को स्कॉलरशिप प्रदान करना नहीं है, बल्कि उन्हें अपनी वर्तमान अकादमिक स्थिति और प्रतियोगी क्षमता को समझने का अवसर देना भी है। राष्ट्रीय बेंचमार्किंग के माध्यम से विद्यार्थी यह जान सकेंगे कि वे अपने राज्य और देशभर के अन्य विद्यार्थियों की तुलना में कहां खड़े हैं।
आकाश एजुकेशनल सर्विसेज लिमिटेड (एईएसएल) के एमडी एवं सीईओ श्री चंद्र शेखर गरिसा रेड्डी ने कहा कि एंथे कभी भी केवल छात्र की स्कॉलरशिप तय करने वाली परीक्षा नहीं रही। इसका बड़ा उद्देश्य विद्यार्थियों को अपनी अकादमिक क्षमता समझने और सही समय पर सही दिशा प्राप्त करने में मदद करना है। उन्होंने कहा कि पिछले 16 वर्षों में 1 करोड़ से अधिक विद्यार्थियों ने एंथे के माध्यम से खुद को बेंचमार्क करने का अवसर प्राप्त किया है। एंथे विद्यार्थियों को केवल यह नहीं बताता कि उन्होंने कितने अंक हासिल किए, बल्कि यह भी समझने में मदद करता है कि उनकी मजबूतियां क्या हैं और किन क्षेत्रों में उन्हें आगे मेहनत करने की जरूरत है।
*415 से अधिक सेंटरों के माध्यम से विद्यार्थियों तक पहुंच*
आकाश एजुकेशनल सर्विसेज लिमिटेड (एईएसएल) भारत की अग्रणी टेस्ट प्रिपरेशन कंपनियों में से एक है। यह मेडिकल (NEET), इंजीनियरिंग (JEE) सहित विभिन्न महत्वपूर्ण प्रवेश परीक्षाओं और ओलंपियाड जैसी प्रतियोगी परीक्षाओं की तैयारी के लिए विद्यार्थियों को व्यापक एवं गुणवत्तापूर्ण शैक्षणिक सेवाएं प्रदान करती है।
देशभर में 415 से अधिक सेंटरों और 4 लाख से अधिक वर्तमान में नामांकित विद्यार्थियों के साथ एईएसएल ने पिछले 37 वर्षों में शिक्षा के क्षेत्र में मजबूत पहचान बनाई है। एईएसएल, मणिपाल एजुकेशन एंड मेडिकल ग्रुप (एमईएमजी) का हिस्सा है, जो शिक्षा, स्वास्थ्य सेवाओं और हेल्थ इंश्योरेंस के क्षेत्र में कार्यरत भारत का प्रमुख समूह है।
*अधिकारी रहे विशेष रूप से उपस्थित*
इस प्रेस वार्ता के दौरान डिप्टी रीजनल डायरेक्टर नॉर्थ श्री जसदीप सिंह बबरा, सीनियर एकेडमिक डायरेक्टर श्री सुनील कुमार, डिप्टी रीजनल सेल्स एंड ग्रोथ हेड श्री विवेक भदौरिया, ब्रांच हेड श्री अंकुश गुप्ता, एकेडमिक हेड मेडिकल श्री नवनीत कुमार, एकेडमिक हेड इंजीनियरिंग श्री राहुल हांडा तथा एकेडमिक हेड फाउंडेशन श्री रोशन कुमार झा विशेष रूप से उपस्थित रहे।
आकाश की ओर से विद्यार्थियों और अभिभावकों से एंथे 2026 में अधिक से अधिक संख्या में भाग लेने का आह्वान किया गया, ताकि विद्यार्थी समय रहते अपनी क्षमताओं, कमियों और प्रतियोगी परीक्षा की तैयारी की वास्तविक स्थिति को समझकर अपने भविष्य की बेहतर योजना बना सकें।

Address

Bathinda
151001

Website

Alerts

Be the first to know and let us send you an email when Dainik Pilot posts news and promotions. Your email address will not be used for any other purpose, and you can unsubscribe at any time.

Shortcuts

Share