Chahal Bathinda

Chahal Bathinda youth icon

19/09/2025

ਬਠਿੰਡਾ ਕਾਂਗਰਸ ਵੱਲੋਂ ਸੰਗਠਨ ਸਿਰਜਣ ਅਭਿਆਨ ਦਾ ਅਯੋਜਨ ਕੀਤਾ ਗਿਆ..AICC ਆਬਜ਼ਰਵਰ ਸ਼੍ਰੀ ਬਾਲਾ ਬਚਨ ਜੀ ਸਾਬਕਾ ਗ੍ਰਹਿ ਮੰਤਰੀ ਮੱਧਪ੍ਰਦੇਸ਼ ਨੇ ਏਸ ਮੀਟਿੰਗ ਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।ਉਹਨਾਂ ਨਾਲ ਪੰਜਾਬ ਤੋਂ ਆਬਜ਼ਰਵਰ ਗੁਰਪ੍ਰੀਤ ਕਾਂਗੜ ਸਾਬਕਾ ਮੰਤਰੀ,ਦੁਰਲੱਭ ਸਿੱਧੂ ਅਤੇ ਨਰਿੰਦਰ ਸ਼ਰਮਾ ਜੀ ਵੀ ਮੌਜੂਦ ਰਹੇ..

16/09/2025

17.09.2025 ਦਿਨ ਬੁੱਧਵਾਰ ਸਵੇਰੇ 11:00 ਵੱਜੇ,ਲਾਰਡ ਰਾਮਾਂ ਹਾਲ ਦਾਣਾ ਮੰਡੀ ਵਿਖੇ...ਬਠਿੰਡਾ ਕਾਂਗਰਸ ਦੇ ਲੀਡਰ,ਅਹੁਦੇਦਾਰ ਅਤੇ ਵਰਕਰਾ ਸਾਹਿਬਾਨਾਂ ਨੂੰ ਨਵਾਂ ਜਿਲ੍ਹਾ ਕਾਂਗਰਸ ਪ੍ਰਧਾਨ ਚੁਣਨ ਸੰਬੰਧੀ ਦਾਸ ਵੱਲੋਂ ਬੇਨਤੀ 🙏🙏

ਪੰਜਾਬ ਦੇ ਸੀਨੀਅਰ ਨੇਤਾ ਸ਼੍ਰੀ ਮੋਹਿੰਦਰ ਕੇ.ਪੀ. ਜੀ ਦੇ ਜਵਾਨ ਪੁੱਤਰ ਦੇ ਇੱਕ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ...
14/09/2025

ਪੰਜਾਬ ਦੇ ਸੀਨੀਅਰ ਨੇਤਾ ਸ਼੍ਰੀ ਮੋਹਿੰਦਰ ਕੇ.ਪੀ. ਜੀ ਦੇ ਜਵਾਨ ਪੁੱਤਰ ਦੇ ਇੱਕ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਪਰਮਾਤਮਾ ਵਿੱਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ🙏

SGPC ਦੇ ਮੈਂਬਰ ਇਲਜ਼ਾਮ ਲਗਾ ਰਹੇ ਨੇ ਸਬੂਤਾਂ ਨਾਲ...ਹੁਣ ਸੰਗਤ ਹੀ ਦੱਸੇ ਕੌਣ ਸੱਚਾ ਜਾਂ ਕੌਣ ਝੂਠਾ...
13/09/2025

SGPC ਦੇ ਮੈਂਬਰ ਇਲਜ਼ਾਮ ਲਗਾ ਰਹੇ ਨੇ ਸਬੂਤਾਂ ਨਾਲ...ਹੁਣ ਸੰਗਤ ਹੀ ਦੱਸੇ ਕੌਣ ਸੱਚਾ ਜਾਂ ਕੌਣ ਝੂਠਾ...

13/09/2025
*+ਸੁਪਰੀਮ ਕੋਰਟ ਨੇ ਕੰਗਨਾ ਰਣੌਤ ਦੀ ਪਟੀਸ਼ਨ ‘ਤੇ ਲਿਆ ਵੱਡਾ ਫੈਸਲਾ, ਕੰਗਨਾ ਰਣੌਤ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ **ਨਵੀਂ ਦਿੱਲੀ, 12 ਸਤੰਬਰ 2...
12/09/2025

*+ਸੁਪਰੀਮ ਕੋਰਟ ਨੇ ਕੰਗਨਾ ਰਣੌਤ ਦੀ ਪਟੀਸ਼ਨ ‘ਤੇ ਲਿਆ ਵੱਡਾ ਫੈਸਲਾ, ਕੰਗਨਾ ਰਣੌਤ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ **

ਨਵੀਂ ਦਿੱਲੀ, 12 ਸਤੰਬਰ 2025 (ਵਿਸ਼ਵ ਵਾਰਤਾ) – ਸੁਪਰੀਮ ਕੋਰਟ ਨੇ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਰਾਹਤ (Kangana Defamation Case) ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਕੰਗਨਾ ਨੇ ਕਿਸਾਨਾਂ ਦੇ ਵਿਰੋਧ ‘ਤੇ ਕਿਸਾਨ ਅੰਦੋਲਨ ਦੌਰਾਨ ਇੱਕ ਪੋਸਟ ਪਾਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ, ਅਦਾਲਤ ਨੇ ਕਿਹਾ ਕਿ ਇਹ ਕੋਈ ਆਮ ਟਵੀਟ ਨਹੀਂ ਸੀ ਪਰ ਤੁਸੀਂ ਇਸ ਵਿੱਚ ਮਸਾਲਾ ਪਾਇਆ।

ਅਦਾਲਤ ਨੇ ਪੁੱਛਿਆ ਕਿ ਤੁਸੀਂ ਆਪਣੀਆਂ ਟਿੱਪਣੀਆਂ ਬਾਰੇ ਕੀ ਕਹਿੰਦੇ ਹੋ ? ਤੁਸੀਂ ਮਸਾਲਾ ਪਾਇਆ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਇੱਕ ਆਮ ਪੋਸਟ ਨਹੀਂ ਸੀ। ਰੱਦ ਕਰਨ ਦੀ ਪਟੀਸ਼ਨ ਵਿੱਚ ਇਸਦੀ ਵਿਆਖਿਆ ‘ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਤੁਹਾਡੀ ਵਿਆਖਿਆ ਹੇਠਲੀ ਅਦਾਲਤ ਲਈ ਹੈ। ਜਿਸ ਤੋਂ ਬਾਅਦ ਹੁਣ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਥਿਤ ਤੌਰ ‘ਤੇ ਮਾਣਹਾਨੀ ਵਾਲੇ ਬਿਆਨ ਦੇਣ ਦੇ ਮਾਮਲੇ ਵਿੱਚ ਸ਼ਿਕਾਇਤ ਨੂੰ ਰੱਦ ਕਰਨ ਦੀ ਬੇਨਤੀ ਕਰਦੇ ਹੋਏ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।

ਕੰਗਨਾ ਨੇ ਮਾਣਹਾਨੀ ਦੇ ਉਸ ਮਾਮਲੇ ਨੂੰ ਚੁਣੌਤੀ ਦਿੱਤੀ ਹੈ, ਜੋ ਉਨ੍ਹਾਂ ਦੇ ਉਸ ਰੀ-ਟਵੀਟ ਤੋਂ ਪੈਦਾ ਹੋਇਆ ਹੈ, ਜਿਸ ’ਚ ਹੁਣ ਰੱਦ ਹੋ ਚੁੱਕੇ ਖੇਤੀਬਾੜੀ ਕਾਨੂੰਨਾਂ ਖਿਲਾਫ 2020-21 ਦੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਇਕ ਮਹਿਲਾ ਪ੍ਰਦਰਸ਼ਨਕਾਰੀ ਬਾਰੇ ਉਨ੍ਹਾਂ ਦੀ ਆਪਣੀ ਟਿੱਪਣੀ ਸ਼ਾਮਲ ਸੀ।

ਇਹ ਸ਼ਿਕਾਇਤ ਮਹਿੰਦਰ ਕੌਰ (73) ਨੇ 2021 ’ਚ ਦਰਜ ਕਰਵਾਈ ਸੀ, ਜੋ ਪੰਜਾਬ ਦੇ ਬਠਿੰਡਾ ਜ਼ਿਲੇ ਦੀ ਰਹਿਣ ਵਾਲੀ ਹੈ। ਮਹਿੰਦਰ ਕੌਰ ਦੀ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੰਗਨਾ ਨੇ ਇਕ ਰੀ-ਟਵੀਟ ’ਚ ਉਨ੍ਹਾਂ ਖਿਲਾਫ ‘ਝੂਠੇ ਦੋਸ਼’ ਅਤੇ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਉਹ ਉਹੀ ‘ਦਾਦੀ ਭਾਵ ਬਿਲਕਿਸ ਬਾਨੋ ਹੈ, ਜੋ ਸ਼ਾਹੀਨ ਬਾਗ ’ਚ ਹੋਏ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਸੀ।

“ਸਾਰਾਗੜ੍ਹੀ ਦੀ ਜੰਗ” ਦੁਨੀਆਂ ਭਰ ਦੀਆਂ ਜੰਗਾਂ ਵਿੱਚੋਂ ਅਹਿਮ ਹੈ। ਇਤਿਹਾਸ ਅਫ਼ਗ਼ਾਨੀਆਂ ਨਾਲ ਲੋਹਾ ਲੈਣ ਵਾਲੇ 21 ਸਿੱਖ ਸੂਰਮਿਆਂ ਦੀ ਦਲੇਰੀ ਦੀ ...
12/09/2025

“ਸਾਰਾਗੜ੍ਹੀ ਦੀ ਜੰਗ” ਦੁਨੀਆਂ ਭਰ ਦੀਆਂ ਜੰਗਾਂ ਵਿੱਚੋਂ ਅਹਿਮ ਹੈ। ਇਤਿਹਾਸ ਅਫ਼ਗ਼ਾਨੀਆਂ ਨਾਲ ਲੋਹਾ ਲੈਣ ਵਾਲੇ 21 ਸਿੱਖ ਸੂਰਮਿਆਂ ਦੀ ਦਲੇਰੀ ਦੀ ਆਪ ਗਵਾਹੀ ਭਰਦਾ ਹੈ। 36ਵੀਂ ਸਿੱਖ ਰੈਜੀਮੈਂਟ ਦੇ ਨਿਧੜਕ ਅਤੇ ਬਹਾਦਰ ਸੂਰਬੀਰ ਸਿੱਖ ਯੋਧਿਆਂ ਨੂੰ ਮੇਰਾ ਸਲਾਮ।

10/09/2025
1988 ਦੇ ਆਏ ਹੜ੍ਹ ਲਈ ਕੇਂਦਰ ਦੀ ਕਾਂਗਰਸ ਸਰਕਾਰ ਨੇ 1 ਅਰਬ (100 ਕਰੋਡ਼) ਰੁਪਏ ਰਾਹਤ ਵੱਜੋਂ ਦਿੱਤੇ ਸੀ...ਉਸ ਸਮੇਂ ਦੇ ਹਜ਼ਾਰਾਂ ਕਰੋਡ਼ ਬਣਦੇ ਸ...
09/09/2025

1988 ਦੇ ਆਏ ਹੜ੍ਹ ਲਈ ਕੇਂਦਰ ਦੀ ਕਾਂਗਰਸ ਸਰਕਾਰ ਨੇ 1 ਅਰਬ (100 ਕਰੋਡ਼) ਰੁਪਏ ਰਾਹਤ ਵੱਜੋਂ ਦਿੱਤੇ ਸੀ...ਉਸ ਸਮੇਂ ਦੇ ਹਜ਼ਾਰਾਂ ਕਰੋਡ਼ ਬਣਦੇ ਸੀ..ਪਰ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਕੋਈ ਰਾਹਤ ਪੰਜਾਬ ਨੂੰ ਨਹੀਂ ਦਿੱਤੀ ਗਈ।

Address

Bathinda
151001

Telephone

+919501304774

Website

Alerts

Be the first to know and let us send you an email when Chahal Bathinda posts news and promotions. Your email address will not be used for any other purpose, and you can unsubscribe at any time.

Share