Mere Lafz

Mere Lafz ਪਿੰਡਾਂ ਦੀਆਂ ਗੱਲਾਂ, ਵਿਰਸੇ, ਬਜ਼ੁਰਗਾਂ ਦੀ ਰੂਹਾਨੀ ਸਲਾਹਾਂ, ਜਿਨ੍ਹਾਂ ਨੇ ਮਿੱਟੀ ਤੋਂ ਉੱਠ ਕੇ ਇਤਿਹਾਸ ਬਣਾਇਆ।

22/09/2025
ਇਹ ਫੋਟੋ ਕਾਫੀ ਵਾਇਰਲ ਹੋ ਰਹੀ ਹੈ  ਤੁਹਾਡਾ ਕੀ ਮੰਨਣਾ ਹੈ ਕਿ ਕੁਝ ਚੰਗਾ ਪਾਉਣ ਵਾਸਤੇ ਕੁਝ ਗਵਾਉਣਾ ਵੀ ਪੈਂਦਾ ਹੈ?
18/09/2025

ਇਹ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਤੁਹਾਡਾ ਕੀ ਮੰਨਣਾ ਹੈ ਕਿ ਕੁਝ ਚੰਗਾ ਪਾਉਣ ਵਾਸਤੇ ਕੁਝ ਗਵਾਉਣਾ ਵੀ ਪੈਂਦਾ ਹੈ?


😢"ਮਾਸੂਮ ਹਰਵੀਰ" ਦੇ "ਕਾ/ਤਲ" ਨੂੰ ਫੜਨ ਵਾਲਾ "ਪੁਲਿਸ ਮੁਲਾਜ਼ਮ" ਰੋਂਦਾ ਹੋਇਆ ਕਹਿੰਦਾ ਮੈਂ "ਤਿੰਨ ਦਿਨ" ਤੋਂ "ਰੋਟੀ ਨਹੀਂ ਖਾਧੀ" ਮੈਨੂੰ ਵਾਰ ਵ...
17/09/2025

😢"ਮਾਸੂਮ ਹਰਵੀਰ" ਦੇ "ਕਾ/ਤਲ" ਨੂੰ ਫੜਨ ਵਾਲਾ "ਪੁਲਿਸ ਮੁਲਾਜ਼ਮ" ਰੋਂਦਾ ਹੋਇਆ ਕਹਿੰਦਾ ਮੈਂ "ਤਿੰਨ ਦਿਨ" ਤੋਂ "ਰੋਟੀ ਨਹੀਂ ਖਾਧੀ" ਮੈਨੂੰ ਵਾਰ ਵਾਰ "ਹਰਵੀਰ" ਦਾ ਉਹ "ਚਿਹਰਾ" ਦਿਖਾਈ ਦਿੰਦਾ ਜਿਸ ਵਿੱਚ ਉਸਨੇ "ਦੰਦਾਂ ਥੱਲੇ ਜੀਭ" ਦੱਬੀ ਹੋਈ ਸੀ। ਕਿੰਨਾ "ਔਖਾ" ਹੋਇਆ ਹੋਣਾ "ਭੋਰਾ ਦਾ ਜਵਾਕ"। ਮੁਲਾਜ਼ਮ "ਭਾਵਕ" ਹੋ ਕੇ ਕਹਿੰਦਾ ਜਦੋਂ ਮੈਂ "ਲਾ/ਸ਼" ਦੇਖੀ ਤਾਂ ਮੇਰੇ "ਲੂੰ ਕੰਡੇ" ਖੜੇ ਹੋ ਗਏ ਤੇ ਅੱਖਾਂ ਵਿੱਚੋਂ "ਪਰਲ ਪਰਲ ਹੰਝੂ" ਡਿੱਗਣ ਲੱਗ ਪਏ। ਮੈਂ ਆਪਣੇ "ਨੌਕਰੀ" ਦੌਰਾਨ ਇਨਾ "ਭੈੜਾ ਕ/ਤਲ" ਨਹੀਂ ਵੇਖਿਆ ਸੀ

06/09/2025

Ferozpur ਖੇਤਰ ਚ ਹੜ੍ਹਾਂ ਨਾਲ ਹਾਲਤ || ਭਰਿਆ ਪਾਣੀ mere Lafz

06/09/2025

ਨੌਜਵਾਨਾਂ ਦੀ ਸੇਵਾ: ਬਾਂਡੀ ਪਿੰਡ ਤੋਂ ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ਨ ਭੇਜਿਆ | Bandi | Flood Ajnala | Mere Lafz
youth Power in Action – Ration Collected for Flood Victims

ਪਿੰਡ ਬਾਂਡੀ (ਜਿਲ੍ਹਾ ਬਠਿੰਡਾ) ਦੇ ਨੌਜਵਾਨਾਂ ਨੇ ਹੜ੍ਹ ਪੀੜਤ ਪਰਿਵਾਰਾਂ ਲਈ ਵੱਡਾ ਯੋਗਦਾਨ ਪਾਇਆ ਹੈ। ਪਿੰਡ ਵਾਸੀਆਂ ਵੱਲੋਂ ਇਕੱਠਾ ਕੀਤਾ ਗਿਆ ਰਾਸ਼ਨ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਗਿਆ।
ਇਹ ਕਦਮ ਸਾਬਤ ਕਰਦਾ ਹੈ ਕਿ ਮੁਸੀਬਤ ਦੇ ਸਮੇਂ ਪੰਜਾਬੀ ਨੌਜਵਾਨ ਹਮੇਸ਼ਾ ਭਰਾਵਾਂ ਵਾਂਗ ਇਕੱਠੇ ਖੜ੍ਹਦੇ ਹਨ।

🙏 ਤੁਸੀਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਯੋਗਦਾਨ ਜ਼ਰੂਰ ਪਾਓ।

04/09/2025

ਛੋਟੇ ਕਲਾਕਾਰਾਂ ਨਾਲ ਤਾਂ ਸਟੇਜ ਸੈਕਟਰੀ ਹੀ ਧੱਕਾ ਕਰ ਜਾਂਦੇ ਹੈ ਮਹਿਰਮ ਧਾਲੀਵਾਲ || Mere Lafz

ਮਨਕੀਰਤ ਔਲਖ ਵੱਲੋਂ ਹੜ੍ਹ ਪੀੜਤਾਂ ਲਈ 5 ਕਰੋੜ ਦੀ ਵੱਡੀ ਘੋਸ਼ਣਾਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਮਨਕੀਰਤ ਔਲਖ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ...
04/09/2025

ਮਨਕੀਰਤ ਔਲਖ ਵੱਲੋਂ ਹੜ੍ਹ ਪੀੜਤਾਂ ਲਈ 5 ਕਰੋੜ ਦੀ ਵੱਡੀ ਘੋਸ਼ਣਾ

ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਮਨਕੀਰਤ ਔਲਖ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ 5 ਕਰੋੜ ਰੁਪਏ ਦੇਣ ਦਾ ਵੱਡਾ ਐਲਾਨ ਕੀਤਾ ਹੈ। ਹੜ੍ਹ ਕਾਰਨ ਪੀੜਤ ਹੋਏ ਪਰਿਵਾਰਾਂ ਦੀ ਮਦਦ ਲਈ ਇਹ ਯੋਗਦਾਨ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

“ਅੱਜ ਸਾਨੂੰ ਪੰਜਾਬ ਨੂੰ ਇੱਕ ਪਰਿਵਾਰ ਵਾਂਗ ਖੜ੍ਹ ਕੇ ਲੜਨਾ ਪਵੇਗਾ, ਤਾਂ ਹੀ ਅਸੀਂ ਆਪਣੇ ਲੋਕਾਂ ਨੂੰ ਹੌਸਲਾ ਦੇ ਸਕਾਂਗੇ,”

ਹੌਸਲੇ ਲਈ 2 ਸ਼ਬਦ ਲਿਖੋ

04/09/2025

🚩ਪਾਤੜਾਂ ਦੇ ਘੱਗਰ ਨੇੜਲੇ ਪਿੰਡਾਂ ਲਈ ਅਲਰਟ ਜਾਰੀ🚨
ਲਗਾਤਾਰ ਭਾਰੀ ਸਥਾਨਕ ਬਾਰਿਸ਼ ਕਾਰਨ, ਖੇਤਾਂ ਵਿੱਚ ਪਾਣੀ ਭਰਨ ਕਾਰਨ ਅਤੇ ਬਾਦਸ਼ਾਹਪੁਰ ਵਿਖੇ ਘੱਗਰ ਦੇ ਸਾਰੇ ਗੇਜਾਂ ਦੇ ਖ਼ਤਰੇ ਦੇ ਪੱਧਰ ‘ਤੇ ਪਹੁੰਚਣ ਕਾਰਨ, ਹਰਚੰਦਪੁਰਾ ਅਤੇ ਬਾਦਸ਼ਾਹਪੁਰ ਦੇ ਉੱਪਰਲੇ ਪਾਸੇ ਪਾਣੀ ਇਕੱਠਾ ਹੋ ਰਿਹਾ ਹੈ। ਇਸ ਲਈ
ਪਿੰਡ ਹਰਚੰਦ ਪੁਰਾ, ਬਾਦਸ਼ਾਹਪੁਰ, ਅਰਨੇਟੂ, ਰਸੋਲੀ, ਸ਼ੁਤਰਾਣਾ, ਜੋਗੇਵਾਲ, ਗੁਲਾਹੜ, ਪੈਂਦ, ਸਧਾਰਨਪੁਰ, ਸਿਊਨਾ ਆਦਿ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ/
ਸਲਾਹਕਾਰੀ ਜਾਰੀ ਕੀਤੀ ਜਾਂਦੀ ਹੈ।
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਹਾਇਤਾ ਪ੍ਰਦਾਨ ਕਰਨ ਲਈ ਹਾਜ਼ਰ ਹਨ। ਕਿਰਪਾ ਕਰਕੇ ਸਹਿਯੋਗ ਕਰੋ ਅਤੇ ਆਪਣੀ ਸੁਰੱਖਿਆ ਨੂੰ ਤਰਜੀਹ ਦਿਓ। ਸਿਰਫ਼ ਅਧਿਕਾਰਤ ਚੇਤਾਵਨੀਆਂ ਦੀ ਪਾਲਣਾ ਕਰੋ। ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰਾਂ ਦੀ ਵੀ ਸਥਾਪਨਾ ਕੀਤੀ ਗਈ ਹੈ, ਦੀ ਵੀ ਮਦਦ ਲਈ ਜਾ ਸਕਦੀ ਹੈ।
ਕਿਸੇ ਵੀ ਹੰਗਾਮੀ ਸਥਿਤੀ ਵਿੱਚ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।

 #
03/09/2025

#

03/09/2025

ਪਠਾਣਮਾਜਰਾ ਦੀ ਵੀਡਿਓ ਵਾਇਰਲ

03/09/2025

ਕੀ ਤੁਸੀ ਸਹਿਮਤ ਹੋ?
ਪੰਜਾਬ ਸਰਕਾਰ ਨੂੰ ਬੱਸਾਂ ਦਾ ਫਰੀ ਸਫ਼ਰ ਬੰਦ ਕਰਕੇ,
ਉਸ ਪੈਸੇ ਨੂੰ ਹੜ ਪੀੜਤਾਂ ਲਈ ਦੇਣਾ ਚਾਹੀਦਾ

31/08/2025

ਜਦੋ ਭਗਵੰਤ ਮਾਨ MP ਜਿੱਤ ਗਿਆ ਕਹਿੰਦਾ ਫੋਨ ਨਾ ਕਰਿਆ ਕਰ ਗੀਤਕਾਰ ਕਰਮ ਗੋਦਾਰਾ || Karam Godara || Mere Lafz Full Video https://youtu.be/eYVWL3tu4Ac

Address

Bathinda
151001

Website

Alerts

Be the first to know and let us send you an email when Mere Lafz posts news and promotions. Your email address will not be used for any other purpose, and you can unsubscribe at any time.

Share