Manpreet Kaur

Manpreet Kaur https://whatsapp.com/channel/0029Vb7QnOiCxoAoPQ2fAW36
ਓਪਨ ਕਰਕੇ watsup ਤੇ ਆਜੋ 👆👆 Instagram follow �� pinky.03_
(244)

ਸਕੂਲ ਵਿੱਚ ਇਕ pic ਇਕ ਬੇਟੀ ਆਂ ਬਹੁਤ ਪਿਆਰੀ ਹੈਂਡੀਕੈਪਡ ਆਂ..... ਘਰੋਂ ਗਰੀਬ ਆ ਬਹੁਤ ਜਾਦਾ ਪਾਪਾਂ ਦੀ ਡੈਥ ਹੋਗੀ ਸੀ.... ਉਸਨੇ ਪਿਕ ਕਰਤੀ ਮੇ...
23/08/2026

ਸਕੂਲ ਵਿੱਚ ਇਕ pic ਇਕ ਬੇਟੀ ਆਂ ਬਹੁਤ ਪਿਆਰੀ ਹੈਂਡੀਕੈਪਡ ਆਂ..... ਘਰੋਂ ਗਰੀਬ ਆ ਬਹੁਤ ਜਾਦਾ ਪਾਪਾਂ ਦੀ ਡੈਥ ਹੋਗੀ ਸੀ.... ਉਸਨੇ ਪਿਕ ਕਰਤੀ ਮੇਰੀ........ ਸਾਰਾ ਖਰਚਾ ਮੈਂ ਹੀ ਚੁਕਿਆ ਹੋਇਆ ਉਸਦਾ.......

Good morning ਜੀ ਮੈਂ ਬਹੁਤ ਬਿਮਾਰ ਹੋਗੀ ਸੀ..... ਸਕੂਲ ਤੋਂ ਵੀ ਸੁੱਟੀ ਤੇ ਚੱਲ ਰਹੀ ਸੀ.... ਇਨਫੈਕਸ਼ਨ ਜਿਆਦਾ ਹੋ ਗਈ ਸੀ....... ਹੋਰ ਸੁਣਾਓ...
23/08/2026

Good morning ਜੀ
ਮੈਂ ਬਹੁਤ ਬਿਮਾਰ ਹੋਗੀ ਸੀ..... ਸਕੂਲ ਤੋਂ ਵੀ ਸੁੱਟੀ ਤੇ ਚੱਲ ਰਹੀ ਸੀ.... ਇਨਫੈਕਸ਼ਨ ਜਿਆਦਾ ਹੋ ਗਈ ਸੀ....... ਹੋਰ ਸੁਣਾਓ ਕੀ ਹਾਲ ਚਾਲ ਆਂ

ਮੋਟੀ ਹੋਗੀ ਮੈਂ ਦੱਸੋ.... ਕੇ ਫਿੱਟ ਹਾਂ..... ਹੁਣ ਭਾਰਾ ਹੋਈ ਜਾਂਦਾ ਸਰੀਰ......
06/08/2026

ਮੋਟੀ ਹੋਗੀ ਮੈਂ ਦੱਸੋ.... ਕੇ ਫਿੱਟ ਹਾਂ..... ਹੁਣ ਭਾਰਾ ਹੋਈ ਜਾਂਦਾ ਸਰੀਰ......

ਹਾਂਜੀ ਕਿਵੇਂ ਹੋ.... ਮਜਾਕ ਮਜਾਕ ਚ ਪਿਕ ਕਰਲੀ ਮੈਂ........
29/07/2026

ਹਾਂਜੀ ਕਿਵੇਂ ਹੋ.... ਮਜਾਕ ਮਜਾਕ ਚ ਪਿਕ ਕਰਲੀ ਮੈਂ........

Good morning ji 🙏🙏🙏🙏🙏 ਅੱਜ ਸੰਡੇ ਆ ਸਾਰਾ ਦਿਨ ਕੰਮ ਚੱਲੂ ਘਰੇ............
26/07/2026

Good morning ji 🙏🙏🙏🙏🙏
ਅੱਜ ਸੰਡੇ ਆ ਸਾਰਾ ਦਿਨ ਕੰਮ ਚੱਲੂ ਘਰੇ............

ਫੁੱਲਾਂ ਵਾਲਾ ਸੂਟ ਕਿਵੇਂ ਲੱਗਿਆ.........
24/07/2026

ਫੁੱਲਾਂ ਵਾਲਾ ਸੂਟ ਕਿਵੇਂ ਲੱਗਿਆ.........

ਲਾਲ ਲਾਲ ਸਿਉ ਦਿੱਖ ਰਹੇ ਆਂ ਬਾਗ ਵਿੱਚ ਵੇਖੋ....... .... ਮੈਂ ਬਾਗ ਵਿੱਚ ਪਿਕ ਕਰਵਾਲੀ ਸੀ.।...
24/07/2026

ਲਾਲ ਲਾਲ ਸਿਉ ਦਿੱਖ ਰਹੇ ਆਂ ਬਾਗ ਵਿੱਚ ਵੇਖੋ....... .... ਮੈਂ ਬਾਗ ਵਿੱਚ ਪਿਕ ਕਰਵਾਲੀ ਸੀ.।...

ਹੈਲੋ ਜੀ ਕੀ ਹਾਲ ਚਾਲ ਆ  ਮੈਂ ਮੋਟੀ ਹੁੰਦੀ ਜਾਨੀ ਆ ਪਹਿਲਾਂ ਨਾਲੋਂ
19/07/2026

ਹੈਲੋ ਜੀ ਕੀ ਹਾਲ ਚਾਲ ਆ
ਮੈਂ ਮੋਟੀ ਹੁੰਦੀ ਜਾਨੀ ਆ ਪਹਿਲਾਂ ਨਾਲੋਂ

ਜਿਹੜੀ ਮੇਰਾ ਫਿਕਰ ਕਰਦੇ ਹਨ ਪਲੀਜ਼ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਂ ਹੁਣ ਬਿਲਕੁਲ ਠੀਕ ਹਾਂ ਤੇ ਦਰਦ ਵੀ ਬਿਲਕੁਲ ਠੀਕ ਹੋ ਗਿਆ ਹ...
16/07/2026

ਜਿਹੜੀ ਮੇਰਾ ਫਿਕਰ ਕਰਦੇ ਹਨ ਪਲੀਜ਼ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਂ ਹੁਣ ਬਿਲਕੁਲ ਠੀਕ ਹਾਂ ਤੇ ਦਰਦ ਵੀ ਬਿਲਕੁਲ ਠੀਕ ਹੋ ਗਿਆ ਹੈ।..... ਇਨਫੈਕਸ਼ਨ ਜਿਆਦਾ ਹੋ ਗਈ ਸੀ ਇਸ ਕਰਕੇ ਜਿਆਦਾ ਪ੍ਰੋਬਲਮ ਹੋ ਗਈ ਸੀ... Watsapp ਤੇ ਫੇਸਬੁਕ ਤੇ ਕਾਫੀ ਜਣਿਆਂ ਦੇ ਮੈਸੇਜ ਆਏ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੁਹਾਡੀਆਂ ਦੁਆਵਾਂ ਦੇ ਸਦਕਾ ਮੈਂ ਹੁਣ ਠੀਕ ਫੀਲ ਕਰਦੀ ਹਾਂ

ਮੈਂ ਬਿਮਾਰ ਵਾਲੀ ਹੋ ਗਈ ਸੀ.... ਮੇਰੇ ਦਰਦ ਨਹੀਂ ਹਟਦਾ ਸੀ ਵੱਖੀ ਵਿੱਚ.... ਪਰ ਮੇਰਾ ਕਿਸੇ ਪੁੱਛਿਆ ਵੀ ਨਹੀਂ... ਕਿ ਤੂੰ ਜਿਉਂਦੀ ਕ ਮਰ ਗਈ
14/07/2026

ਮੈਂ ਬਿਮਾਰ ਵਾਲੀ ਹੋ ਗਈ ਸੀ.... ਮੇਰੇ ਦਰਦ ਨਹੀਂ ਹਟਦਾ ਸੀ ਵੱਖੀ ਵਿੱਚ.... ਪਰ ਮੇਰਾ ਕਿਸੇ ਪੁੱਛਿਆ ਵੀ ਨਹੀਂ... ਕਿ ਤੂੰ ਜਿਉਂਦੀ ਕ ਮਰ ਗਈ

Address

Bathinda
151001

Website

Alerts

Be the first to know and let us send you an email when Manpreet Kaur posts news and promotions. Your email address will not be used for any other purpose, and you can unsubscribe at any time.

Shortcuts

Share

Category