Dr. Ankit Chhabra- DM Endocrinology

Dr. Ankit Chhabra- DM Endocrinology Best & trusted care for Diabetes|Thyroid|PCOS| Obesity|Bone Disorders|Hormonal Disorders.

13/08/2026

ਕਿ ਤੁਹਾਡਾ TSH ਵੀ 4-10 ਵਿੱਚ ਹੈ ਅਤੇ ਤੁਸੀਂ ਥਾਇਰਾਇਡ ਦੀ ਦਵਾਈ ਬੰਦ ਕਰਨਾ ਚਾਹੁੰਦੇ ਹੋ ??
ਇਸ ਸਥਿਤੀ ਨੂੰ Subclinical Hypothyroidism ਕਿਹਾ ਜਾਂਦਾ ਹੈ, ਜਿੱਥੇ TSH ਦਾ ਲੈਵਲ ਤਾਂ ਵਧਿਆ ਹੁੰਦਾ ਹੈ ਪਰ T3 ਅਤੇ T4 ਨੋਰਮਲ ਹੁੰਦੇ ਹਨ। ਇਸ ਵੀਡੀਓ ਵਿੱਚ ਜਾਣੋ ਕਿ:
ਕੀ TSH 4-10 ਦੇ ਵਿਚਕਾਰ ਹੋਣ 'ਤੇ ਦਵਾਈ ਸ਼ੁਰੂ ਕਰਨਾ ਜਾਂ ਬੰਦ ਕਰਨਾ ਜ਼ਰੂਰੀ ਹੈ?
ਲੱਛਣ (ਝੜਦੇ ਵਾਲ, ਥਕਾਵਟ, ਵਜ਼ਨ ਵਧਣਾ) ਨਜ਼ਰਅੰਦਾਜ਼ ਕਿਉਂ ਨਹੀਂ ਕਰਨੇ ਚਾਹੀਦੇ?
ਬਿਨਾਂ ਡਾਕਟਰ ਦੀ ਸਲਾਹ ਤੋਂ ਦਵਾਈ ਬੰਦ ਕਰਨ ਦੇ ਕੀ ਨੁਕਸਾਨ ਹੋ ਸਕਦੇ ਹਨ?
ਆਪਣੀ ਸਿਹਤ ਨਾਲ ਸਮਝੌਤਾ ਨਾ ਕਰੋ! ਪੂਰੀ ਜਾਣਕਾਰੀ ਲਈ ਵੀਡੀਓ ਅੰਤ ਤੱਕ ਦੇਖੋ।
📞 Appointment ਲੈਣ ਲਈ ਸੰਪਰਕ ਕਰੋ: 8699897900
👇 ਆਪਣਾ TSH ਲੈਵਲ ਕਮੈਂਟਸ ਵਿੱਚ ਸ਼ੇਅਰ ਕਰੋ!
Hashtags:

29/07/2026

🚨 PCOD / PCOS ਤੋਂ ਪਰੇਸ਼ਾਨ ਹੋ? ਜਾਣੋ ਇਸ ਦਾ ਸਹੀ ਇਲਾਜ! 🩺

​ਕੀ ਤੁਹਾਨੂੰ ਵੀ irregular periods, acne, hairfall ਜਾਂ ਵਜ਼ਨ ਵਧਣ ਦੀ ਸਮੱਸਿਆ ਹੈ? 🤔

ਬਾਰ-ਬਾਰ ਦਵਾਈਆਂ ਬਦਲਣ ਦੀ ਜਗ੍ਹਾ ਸਮਝੋ ਇਸ ਦਾ ਅਸਲੀ ਕਾਰਨ — Insulin Resistance! 💡
​ਕੋਈ ਵੀ ਲੱਛਣ ਨਜ਼ਰਅੰਦਾਜ਼ ਨਾ ਕਰੋ, ਸਹੀ ਡਾਇਟ, ਕਸਰਤ ਅਤੇ ਡਾਕਟਰੀ ਸਲਾਹ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। 🌸

​🩺 ਸਹੀ ਸਮੇਂ 'ਤੇ ਮਾਹਰ ਡਾਕਟਰ ਨਾਲ ਸੰਪਰਕ ਕਰੋ!

📍 Delhi Heart Institute & Multispeciality Hospital, Bathinda
📞 Consult Now: 80540-08786

23/07/2026

ਇੰਸੁਲਿਨ ਬਾਰੇ ਇਹ ਗੱਲਾਂ ਜਾਣਨਾ ਤੁਹਾਡੇ ਲਈ ਬਹੁਤ ਜਰੂਰੀ ਹੈ! 💉

​ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਇੰਸੁਲਿਨ ਲਗਾਉਂਦਾ ਹੈ, ਤਾਂ ਇਹ ਖਾਸ ਗੱਲਾਂ ਤੁਹਾਡੀ ਸਿਹਤ ਅਤੇ ਸ਼ੂਗਰ ਕੰਟਰੋਲ ਲਈ ਬਹੁਤ ਮਹੱਤਵਪੂਰਨ ਹਨ। ਸਹੀ ਤਰੀਕੇ ਨਾਲ ਇੰਸੁਲਿਨ ਦੀ ਵਰਤੋਂ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਆਸਾਨ ਅਤੇ ਸੁਰੱਖਿਅਤ ਬਣਾ ਸਕਦੇ ਹੋ! ❤️

​ਸਹੀ ਜਾਣਕਾਰੀ ਅਤੇ ਡਾਕਟਰੀ ਸਲਾਹ ਲਈ ਅੱਜ ਹੀ ਦਿੱਲੀ ਹਾਰਟ ਇੰਸਟੀਚਿਊਟ, ਬਠਿੰਡਾ ਵਿਖੇ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚 ਜੀ ਨਾਲ ਸੰਪਰਕ ਕਰੋ! 👨‍⚕️

🧑‍⚕️ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚
🎓 𝗗𝗠 𝗘𝗻𝗱𝗼𝗰𝗿𝗶𝗻𝗼𝗹𝗼𝗴𝘆 𝗦𝗽𝗲𝗰𝗶𝗮𝗹𝗶𝘀𝘁

💙 Expert Care for Diabetes, Thyroid & Hormonal Disorders

📍 GT Road, Near Tinkoni, Bathinda
📞𝐁𝐨𝐨𝐤 𝐘𝐨𝐮𝐫 𝐂𝐨𝐧𝐬𝐮𝐥𝐭𝐚𝐭𝐢𝐨𝐧: 80540-08786

20/07/2026

🚨 ਸ਼ੂਗਰ ਦੇ ਮਰੀਜ਼ਾਂ ਲਈ ਵੱਡੀ ਖ਼ੁਸ਼ਖ਼ਬਰੀ! 💉✨

​ਹੁਣ ਸਾਲ ਵਿੱਚ 365 ਇੰਜੈਕਸ਼ਨ ਲਗਾਉਣ ਦੀ ਲੋੜ ਨਹੀਂ, ਸਿਰਫ਼ 52 ਇਨਸੁਲਿਨ ਇੰਜੈਕਸ਼ਨ ਨਾਲ ਰਹੋ ਬਿਲਕੁਲ ਰੋਗ-ਮੁਕਤ! 🗓️

​ਹਫ਼ਤੇ ਵਿੱਚ ਸਿਰਫ਼ 1 ਵਾਰ! 🩺 ਆਓ ਜਾਣੀਏ ਇਸ ਨਵੀਂ 'Once-a-Week' ਇਨਸੁਲਿਨ ਤਕਨੀਕ (AWIQLI) ਬਾਰੇ ਪੂਰੀ ਜਾਣਕਾਰੀ।

​➕ ਵਧੇਰੇ ਜਾਣਕਾਰੀ ਅਤੇ ਡਾਕਟਰੀ ਸਲਾਹ ਲਈ ਵੀਡੀਓ ਅੰਤ ਤੱਕ ਜ਼ਰੂਰ ਦੇਖੋ!

🧑‍⚕️ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚
🎓 𝗗𝗠 𝗘𝗻𝗱𝗼𝗰𝗿𝗶𝗻𝗼𝗹𝗼𝗴𝘆 𝗦𝗽𝗲𝗰𝗶𝗮𝗹𝗶𝘀𝘁

💙 Expert Care for Diabetes, Thyroid & Hormonal Disorders

📍 GT Road, Near Tinkoni, Bathinda
📞𝐁𝐨𝐨𝐤 𝐘𝐨𝐮𝐫 𝐂𝐨𝐧𝐬𝐮𝐥𝐭𝐚𝐭𝐢𝐨𝐧: 80540-08786

16/07/2026

ਸ਼ੂਗਰ ਨੋਰਮਲ ਹੋਣ ਦਾ ਮਤਲਬ ਇਹ ਨਹੀਂ ਕਿ ਸਭ ਠੀਕ ਹੈ! 🚨

ਕੀ ਤੁਹਾਡੇ ਪੈਰਾਂ ‘ਚ ਸੁੰਨਪਨ, ਪਿੰਜਣੀਆਂ ‘ਚ ਦਰਦ ਜਾਂ ਅੱਖਾਂ ‘ਚ ਧੁੰਦਲਾਪਨ ਰਹਿੰਦਾ ਹੈ? ਸ਼ੂਗਰ ਸਰੀਰ ਨੂੰ ਅੰਦਰੋਂ ਖੋਖਲਾ ਕਰ ਸਕਦੀ ਹੈ। ਸਮੇਂ ਸਿਰ ਜਾਂਚ ਕਰਵਾਓ ਅਤੇ ਆਪਣੇ ਸਰੀਰ ਦੇ ਹਰ ਅੰਗ ਨੂੰ ਸੁਰੱਖਿਅਤ ਰੱਖੋ! 🩺

🧑‍⚕️ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚
🎓 𝗗𝗠 𝗘𝗻𝗱𝗼𝗰𝗿𝗶𝗻𝗼𝗹𝗼𝗴𝘆 𝗦𝗽𝗲𝗰𝗶𝗮𝗹𝗶𝘀𝘁

💙 Expert Care for Diabetes, Thyroid & Hormonal Disorders

📍 GT Road, Near Tinkoni, Bathinda
📞𝐁𝐨𝐨𝐤 𝐘𝐨𝐮𝐫 𝐂𝐨𝐧𝐬𝐮𝐥𝐭𝐚𝐭𝐢𝐨𝐧: 80540-08786

14/07/2026

ਕੀ ਤੁਸੀਂ ਵੀ ਮੋਟਾਪੇ ਅਤੇ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ? 🏃‍♂️💉

ਭਾਰ ਘਟਾਉਣ ਦੇ ਇੰਜੈਕਸ਼ਨਾਂ (ਜਿਵੇਂ Ozempic ਅਤੇ Mounjaro) ਦੇ ਨਵੇਂ ਬਦਲਾਅ ਅਤੇ ਸਹੀ ਇਲਾਜ ਬਾਰੇ ਜਾਣਨ ਲਈ ਆਪਣੇ ਨੇੜੇ ਦੇ ਐਂਡੋਕਰੀਨੋਲੋਜਿਸਟ (Endocrinologist) ਨਾਲ ਅੱਜ ਹੀ ਸਲਾਹ ਕਰੋ।

ਯਾਦ ਰੱਖੋ, ਸਹੀ ਡਾਇਟ ਅਤੇ ਕਸਰਤ ਦੇ ਨਾਲ ਡਾਕਟਰੀ ਸਲਾਹ ਹੀ ਤੰਦਰੁਸਤੀ ਦੀ ਕੁੰਜੀ ਹੈ! 🩺

🧑‍⚕️ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚
🎓 𝗗𝗠 𝗘𝗻𝗱𝗼𝗰𝗿𝗶𝗻𝗼𝗹𝗼𝗴𝘆 𝗦𝗽𝗲𝗰𝗶𝗮𝗹𝗶𝘀𝘁

💙 Expert Care for Diabetes, Thyroid & Hormonal Disorders

📍 GT Road, Near Tinkoni, Bathinda
📞𝐁𝐨𝐨𝐤 𝐘𝐨𝐮𝐫 𝐂𝐨𝐧𝐬𝐮𝐥𝐭𝐚𝐭𝐢𝐨𝐧: 80540-08786

09/07/2026

🍬 ਮਿੱਠਾ ਖਾਣ ਤੋਂ ਬਾਅਦ ਨੀਂਦ, ਥਕਾਵਟ ਜਾਂ ਵਾਰ-ਵਾਰ ਭੁੱਖ ਲੱਗਦੀ ਹੈ? ਇਹ ਸਿਰਫ਼ ਆਮ ਗੱਲ ਨਹੀਂ, ਸਗੋਂ Prediabetes ਦਾ ਸ਼ੁਰੂਆਤੀ ਸੰਕੇਤ ਵੀ ਹੋ ਸਕਦਾ ਹੈ। ⏳

ਆਪਣੇ ਸਰੀਰ ਦੇ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਸਮੇਂ ਸਿਰ ਜਾਂਚ ਅਤੇ ਸਹੀ ਸਲਾਹ ਤੁਹਾਨੂੰ ਸ਼ੂਗਰ ਵਰਗੀ ਗੰਭੀਰ ਬਿਮਾਰੀ ਤੋਂ ਬਚਾ ਸਕਦੀ ਹੈ।

ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਆਪਣਾ HbA1c ਟੈਸਟ ਕਰਵਾਓ। 🩺

🧑‍⚕️ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚
🎓 𝗗𝗠 𝗘𝗻𝗱𝗼𝗰𝗿𝗶𝗻𝗼𝗹𝗼𝗴𝘆 𝗦𝗽𝗲𝗰𝗶𝗮𝗹𝗶𝘀𝘁

💙 Expert Care for Diabetes, Thyroid & Hormonal Disorders

📍 GT Road, Near Tinkoni, Bathinda
📞𝐁𝐨𝐨𝐤 𝐘𝐨𝐮𝐫 𝐂𝐨𝐧𝐬𝐮𝐥𝐭𝐚𝐭𝐢𝐨𝐧: 80540-08786

04/07/2026

ਕੀ ਤੁਸੀਂ ਵੀ ਸੋਚਦੇ ਹੋ ਕਿ ਚਾਹ 'ਚ ਖੰਡ ਦੀ ਜਗ੍ਹਾ ਗੁੜ ਪਾਉਣ ਨਾਲ ਸ਼ੂਗਰ ਕੰਟਰੋਲ ਰਹੇਗੀ? 🤔

ਸੱਚਾਈ ਇਹ ਹੈ ਕਿ ਕੈਮੀਕਲ ਪੱਖੋਂ ਇਹ ਸਭ ਸ਼ੂਗਰ ਹੀ ਹਨ! ਗੁੜ ਦਾ ਗਲਾਈਸੀਮਿਕ ਇੰਡੈਕਸ (78) ਖੰਡ (65) ਨਾਲੋਂ ਵੀ ਜ਼ਿਆਦਾ ਹੁੰਦਾ ਹੈ।

​ਸਮਝਦਾਰੀ ਚੀਜ਼ ਬਦਲਣ ਵਿੱਚ ਨਹੀਂ, ਬਲਕਿ ਮਾਤਰਾ (Moderation) ਘਟਾਉਣ ਵਿੱਚ ਹੈ!
ਰੋਜ਼ਾਨਾ ਸਿਰਫ਼ 24 ਗ੍ਰਾਮ (6 ਛੋਟੇ ਚਮਚ) ਤੋਂ ਵੱਧ ਸ਼ੂਗਰ ਨਾ ਲਓ। ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖੋ! 🩺

🧑‍⚕️ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚
🎓 𝗗𝗠 𝗘𝗻𝗱𝗼𝗰𝗿𝗶𝗻𝗼𝗹𝗼𝗴𝘆 𝗦𝗽𝗲𝗰𝗶𝗮𝗹𝗶𝘀𝘁

💙 Expert Care for Diabetes, Thyroid & Hormonal Disorders

📍 GT Road, Near Tinkoni, Bathinda
📞𝐁𝐨𝐨𝐤 𝐘𝐨𝐮𝐫 𝐂𝐨𝐧𝐬𝐮𝐥𝐭𝐚𝐭𝐢𝐨𝐧: 80540-08786

23/06/2026

ਅੱਜ ਕੱਲ੍ਹ Weight Loss ਇੰਜੈਕਸ਼ਨਾਂ (ਜਿਵੇਂ Ozempic & Mounjaro) ਦੀਆਂ ਕੀਮਤਾਂ ਘਟਣ ਦੀ ਚਰਚਾ ਹਰ ਪਾਸੇ ਹੈ! 📉💉 ਪਰ ਯਾਦ ਰੱਖੋ... ਕੀਮਤ ਘਟਣ ਨਾਲ ਦਵਾਈ ਦੇ ਪ੍ਰਭਾਵ ਜਾਂ ਸਾਈਡ ਇਫੈਕਟਸ ਘੱਟ ਨਹੀਂ ਹੁੰਦੇ।

ਕਿਹਨਾਂ ਨੂੰ ਲੋੜ ਹੈ ਇਹਨਾਂ ਇੰਜੈਕਸ਼ਨਾਂ ਦੀ? 👇

​ਜਿਨ੍ਹਾਂ ਦਾ BMI 30 ਤੋਂ ਵੱਧ ਹੈ।
​ਜਿਨ੍ਹਾਂ ਦਾ BMI 27 ਤੋਂ ਵੱਧ ਹੈ ਅਤੇ ਨਾਲ ਹੀ ਸ਼ੂਗਰ, ਬੀਪੀ, ਕੈਲੇਸਟ੍ਰੋਲ ਜਾਂ ਫੈਟੀ ਲਿਵਰ ਵਰਗੀਆਂ ਦਿੱਕਤਾਂ ਹਨ। 🩺

​ਜ਼ਰੂਰੀ ਸਲਾਹ: ਭਾਰ ਘਟਾਉਣ ਦੇ ਚੱਕਰ ਵਿੱਚ ਬਿਨਾਂ ਕਿਸੇ ਬੇਸਿਕ ਟੈਸਟ ਅਤੇ ਡਾਕਟਰੀ ਸਲਾਹ ਦੇ ਕੋਈ ਵੀ ਕਦਮ ਨਾ ਚੁੱਕੋ। ਸਹੀ ਟ੍ਰੀਟਮੈਂਟ ਲਈ ਅੱਜ ਹੀ ਆਪਣੇ ਐਂਡੋਕ੍ਰਾਈਨੋਲੋਜਿਸਟ (Endocrinologist) ਨੂੰ ਮਿਲੋ! 👨‍⚕️

🧑‍⚕️ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚
🎓 𝗗𝗠 𝗘𝗻𝗱𝗼𝗰𝗿𝗶𝗻𝗼𝗹𝗼𝗴𝘆 𝗦𝗽𝗲𝗰𝗶𝗮𝗹𝗶𝘀𝘁

💙 Expert Care for Diabetes, Thyroid & Hormonal Disorders

📍 GT Road, Near Tinkoni, Bathinda
📞𝐁𝐨𝐨𝐤 𝐘𝐨𝐮𝐫 𝐂𝐨𝐧𝐬𝐮𝐥𝐭𝐚𝐭𝐢𝐨𝐧: 80540-08786

18/06/2026

🍽️ ਦਾਦਿਆਂ ਵਾਲਾ ਖਾਣਾ, ਪਰ ਅੱਜ ਦੀ ਘੱਟ ਮਿਹਨਤ! ⚠️
📈 Prediabetes ਚੁੱਪਚਾਪ ਵੱਧ ਰਹੀ ਹੈ... ਅੱਜ ਹੀ ਆਪਣੀ ਸਿਹਤ ਦੀ ਕਹਾਣੀ ਬਦਲੋ! 💙

🥐 Bakery Items, Biscuits, Bread ਅਤੇ Maida ਵਾਲੀਆਂ ਚੀਜ਼ਾਂ ਘੱਟ ਕਰੋ 🚫 🚶‍♂️ ਖਾਣੇ ਤੋਂ ਬਾਅਦ ਸੈਰ ਕਰੋ 🎯 ਪੇਟ ਦੀ ਚਰਬੀ 'ਤੇ ਨਜ਼ਰ ਰੱਖੋ

ਅੱਜ ਦੀ ਛੋਟੀ ਸਾਵਧਾਨੀ, ਕੱਲ੍ਹ ਨੂੰ Diabetes ਤੋਂ ਬਚਾ ਸਕਦੀ ਹੈ! ✨

🧑‍⚕️ 𝐃𝐫. 𝐀𝐧𝐤𝐢𝐭 𝐂𝐡𝐡𝐚𝐛𝐫𝐚
🎓 𝗗𝗠 𝗘𝗻𝗱𝗼𝗰𝗿𝗶𝗻𝗼𝗹𝗼𝗴𝘆 𝗦𝗽𝗲𝗰𝗶𝗮𝗹𝗶𝘀𝘁

💙 Expert Care for Diabetes, Thyroid & Hormonal Disorders

📍 GT Road, Near Tinkoni, Bathinda
📞𝐁𝐨𝐨𝐤 𝐘𝐨𝐮𝐫 𝐂𝐨𝐧𝐬𝐮𝐥𝐭𝐚𝐭𝐢𝐨𝐧: 80540-08786

Address

Bathinda
151001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Alerts

Be the first to know and let us send you an email when Dr. Ankit Chhabra- DM Endocrinology posts news and promotions. Your email address will not be used for any other purpose, and you can unsubscribe at any time.

Shortcuts

Share