Radio Punjab Today

  • Home
  • Radio Punjab Today

Radio Punjab Today To listen Radio Punjab Today plz download
appp https://play.google.com/store/apps/details?id=com.mehramedia.radiopunjabtoday2015
(373)

Radio Punjab today is a mission against drugs and corruption and bring all Punjabis on one platform. To listen Please dial in USA 712-432-7719 to contact us E- Mail at [email protected] or +91-9780141741 our StudioPhone
number is +919216410666, Downloas app from below links
1 Anroid

https://play.google.com/store/apps/details?id=com.mehramedia.radiopunjabtoday2015

Apple
https://apps.apple.com/us/app/radio-punjab-today/id926815218

17/08/2025

ਬਠਿੰਡਾ ਮਾਲ ਰੋਡ ਪਾਰਕਿੰਗ ਦੇ ਨੇੜੇ ਔਰਤ ਦਾ ਪਰਸ ਖੋ/ਹ ਕੇ ਭੱਜੇ

ਚੰਡੀਗੜ੍ਹ ਦੀ ਸ਼ਾਮ
17/08/2025

ਚੰਡੀਗੜ੍ਹ ਦੀ ਸ਼ਾਮ

17/08/2025

ਲੋਕ ਮਸਲੇ ਕਵਰੇਜ ਲਈ ਤਹਿਸੀਲ ਪੱਧਰ ਤੇ ਪੱਤਰਕਾਰਾਂ ਦੀ ਲੋੜ ਹੈ ਜੋ ਸੰਜੀਦਗੀ ਨਾਲ ਕੰਮ ਕਰਨ ਦੀ ਯੋਗਤਾ ਰੱਖਦੇ ਹੋਣ। ਖਬਰ ਤੇ ਪੱਤਰਕਾਰਤਾ ਦੇ ਅਸੂਲਾਂ ਤੋ ਜਾਣੂ ਹੋਣ। ਆਪਣਾ Biodata ਤੁਸੀ [email protected] ਤੇ ਭੇਜੋ। 🎉👍💼📢

ਭਾਜਪਾ ਨਾਲ ਗੱਠਜੋੜ ਸੰਭਵ ਦੋਨੋਂ ਪਾਰਟੀਆਂ ਦੇ ਲੀਡਰ ਚਾਹੁੰਦੇ ਹਨ ਕਿ ਗੱਠਜੋੜ ਹੋਵੇ -ਸਿਕੰਦਰ ਸਿੰਘ ਮਲੂਕਾ
17/08/2025

ਭਾਜਪਾ ਨਾਲ ਗੱਠਜੋੜ ਸੰਭਵ
ਦੋਨੋਂ ਪਾਰਟੀਆਂ ਦੇ ਲੀਡਰ
ਚਾਹੁੰਦੇ ਹਨ ਕਿ ਗੱਠਜੋੜ ਹੋਵੇ
-ਸਿਕੰਦਰ ਸਿੰਘ ਮਲੂਕਾ

ਫੜ ਲਉ ਪੂਛ, ਬੋਲੀ ਭੁੱਲਰ ਜਾਂਦਾ ਨਾਉਂ ਅਮਨ ਅਰੋੜਾ ਦਾ ਲਿਖਤਾ। ਇਥੋ ਪਤਾ ਲਗਦਾ 🤔👍💬
17/08/2025

ਫੜ ਲਉ ਪੂਛ, ਬੋਲੀ ਭੁੱਲਰ ਜਾਂਦਾ ਨਾਉਂ ਅਮਨ ਅਰੋੜਾ ਦਾ ਲਿਖਤਾ। ਇਥੋ ਪਤਾ ਲਗਦਾ 🤔👍💬

17/08/2025

ਗਾਣਾ ਬਣਾਉਣ ਵਾਲੇ ਵੀ ਸਿਰਾ ਲਾ ਦਿੰਦੇ ਆ। ਤੇ ਵੀ ਕੱਢ ਦਿੱਤਾ ਆਹ ਟਰੈਕ। ਕੀ ਇਹ ਸਹੀ ਕੰਮ ਆ

ਹਰੀਕੇ ਪੱਤਣ ਅਤੇ ਹੁਸੈਨੀਵਾਲਾ ਬਰਾਜ ਦਰਮਿਆਨ ਸਤਲੁਜ ਪੂਰੇ ਉਛਾਲ ਤੇ ਹੈ। ਬਹੁਤ ਖਤਰਨਾਕ ਹਾਲਾਤ ਹਨ। ਦੱਸੋ ਸਰਕਾਰ ਨੂੰ ਕੀ ਕਰਨਾ ਚਾਹਿਦਾ
17/08/2025

ਹਰੀਕੇ ਪੱਤਣ ਅਤੇ ਹੁਸੈਨੀਵਾਲਾ ਬਰਾਜ ਦਰਮਿਆਨ ਸਤਲੁਜ ਪੂਰੇ ਉਛਾਲ ਤੇ ਹੈ। ਬਹੁਤ ਖਤਰਨਾਕ ਹਾਲਾਤ ਹਨ। ਦੱਸੋ ਸਰਕਾਰ ਨੂੰ ਕੀ ਕਰਨਾ ਚਾਹਿਦਾ

17/08/2025

ਘਰ ਹੋ ਗਏ ਮਲਬੇ 'ਚ ਤਬਦੀਲ ਘਰ ਬਾਰ ਛੱਡ ਲੈਣਾ ਪਿਆ ਗਊਸ਼ਾਲਾ ਸਹਾਰਾ ਖੇਤਾਂ 'ਚ ਭਰਿਆ ਲੱਕ ਲੱਕ ਪਾਣੀ, ਪੰਜਾਬ ਦੇ ਕੈਲੀਫੋਰਨੀਆ ਦਾ ਹੋ ਗਿਆ ਉ'ਜਾ*ੜਾ

ਮੋਹਾਲੀ ਫੇਸ ਦੋ ਦੀ ਮਾਰਕੀਟ ਚ ਖੰਬੇ ਤੇ ਲਾਏ ਹੋਏ ਬੋਰਡ ਬਾਰੇ ਕੀ ਕਹੋਗੇ       🤔👀💬
16/08/2025

ਮੋਹਾਲੀ ਫੇਸ ਦੋ ਦੀ ਮਾਰਕੀਟ ਚ ਖੰਬੇ ਤੇ ਲਾਏ ਹੋਏ ਬੋਰਡ ਬਾਰੇ ਕੀ ਕਹੋਗੇ 🤔👀💬

16/08/2025

ਵਾਹਿਗੁਰੂ ਨੇ ਰੱਖ ਲਏ। ਨਹੀ ਤਾਂ ਹੋ ਗਈ ਸੀ ਜਗੋ ਤੇਰਵੀ।

16/08/2025

ਚੋਣ ਕਮਿਸ਼ਨ ਭਲਕੇ ਦੇਵੇਗਾ ਰਾਹੁਲ ਗਾਂਧੀ ਦੇ 'ਵੋਟ ਚੋਰੀ' ਦੇ ਦੋਸ਼ਾਂ ਦਾ ਜਵਾਬ

ਲੈਂਡ ਪੂਲਿੰਗ ਸਕੀਮ ਖਿਲਾਫ ਲੋਕਾਂ ਦੀ ਜਿੱਤ ਅਕਾਲੀ ਦਲ 1 ਸਤੰਬਰ ਨੂੰ ਮੋਗਾ ਵਿਖੇ ਫਤਿਹ ਰੈਲੀ ਨਾਲ ਮਨਾਏਗਾ: ਸੁਖਬੀਰ  ਬਾਦਲ https://radiopunj...
16/08/2025

ਲੈਂਡ ਪੂਲਿੰਗ ਸਕੀਮ ਖਿਲਾਫ ਲੋਕਾਂ ਦੀ ਜਿੱਤ ਅਕਾਲੀ ਦਲ 1 ਸਤੰਬਰ ਨੂੰ ਮੋਗਾ ਵਿਖੇ ਫਤਿਹ ਰੈਲੀ ਨਾਲ ਮਨਾਏਗਾ: ਸੁਖਬੀਰ ਬਾਦਲ
https://radiopunjabtoday.com/?p=172827

Address


Alerts

Be the first to know and let us send you an email when Radio Punjab Today posts news and promotions. Your email address will not be used for any other purpose, and you can unsubscribe at any time.

Contact The Business

Send a message to Radio Punjab Today:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share