CareerGrid PB

CareerGrid PB "Daily Govt Job Alerts, Results & Admit Cards. ਪੰਜਾਬ ਦੀ ਹਰ ਭਰਤੀ ਦੀ ਜਾਣਕਾਰੀ ਲਈ Follow ਕਰੋ। ✅"

📢 ਆਰਮੀ ਅਸਲਾ ਵਿਭਾਗ ਵਿੱਚ ਸਿੱਧੀ ਭਰਤੀ 2026! 🚀ਕੀ ਤੁਸੀਂ 10ਵੀਂ ਪਾਸ ਹੋ ਅਤੇ ਸਰਕਾਰੀ ਨੌਕਰੀ ਦੀ ਭਾਲ ਵਿੱਚ ਹੋ? ਤਾਂ ਇਹ ਤੁਹਾਡੇ ਲਈ ਸੁਨਹਿਰੀ...
02/02/2026

📢 ਆਰਮੀ ਅਸਲਾ ਵਿਭਾਗ ਵਿੱਚ ਸਿੱਧੀ ਭਰਤੀ 2026! 🚀

ਕੀ ਤੁਸੀਂ 10ਵੀਂ ਪਾਸ ਹੋ ਅਤੇ ਸਰਕਾਰੀ ਨੌਕਰੀ ਦੀ ਭਾਲ ਵਿੱਚ ਹੋ? ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ! ਬਿਨਾਂ ਕਿਸੇ ਪੇਪਰ ਅਤੇ ਬਿਨਾਂ ਦੌੜ-ਕੱਦ ਦੇ ਸਿੱਧੀ ਮੈਰਿਟ ਦੇ ਅਧਾਰ ‘ਤੇ ਭਰਤੀ ਹੋਣ ਦਾ ਮੌਕਾ।

📌 ਭਰਤੀ ਦੀ ਮੁੱਖ ਜਾਣਕਾਰੀ:
• ਕੁੱਲ ਪੋਸਟਾਂ: 3979 (ਸਿੱਧੀ ਭਰਤੀ)
• ਯੋਗਤਾ: 10ਵੀਂ ਪਾਸ
• ਉਮਰ ਸੀਮਾ: 18 ਤੋਂ 40 ਸਾਲ (ਕੈਟਾਗਰੀ ਅਨੁਸਾਰ ਛੋਟ)
• ਚੋਣ ਪ੍ਰਕਿਰਿਆ: ਕੋਈ ਪੇਪਰ ਨਹੀਂ, ਸਿਰਫ਼ ਮੈਰਿਟ ਬੇਸ ‘ਤੇ!
• ਆਖਰੀ ਮਿਤੀ: 27-02-2026 (ਸ਼ਾਮ 5 ਵਜੇ ਤੱਕ)

✅ ਫਾਰਮ ਕਿਵੇਂ ਭਰਵਾਉਣਾ ਹੈ?
ਘਰ ਬੈਠੇ ਆਪਣਾ ਫਾਰਮ ਬਿਨਾਂ ਕਿਸੇ ਗਲਤੀ ਦੇ ਸਹੀ ਤਰੀਕੇ ਨਾਲ ਭਰਵਾਉਣ ਲਈ ਸਾਨੂੰ ਹੁਣੇ ਸੰਪਰਕ ਕਰੋ। ਅਸੀਂ ਤੁਹਾਡਾ ਫਾਰਮ ਪੂਰੀ ਜ਼ਿੰਮੇਵਾਰੀ ਨਾਲ ਭਰਾਂਗੇ।

👉 ਫਾਰਮ ਭਰਵਾਉਣ ਲਈ WhatsApp ਕਰੋ: 88724-25591
📍 ਵਿਜ਼ਿਟ ਕਰੋ: ਕਮਲ ਨੈੱਟ ਕੈਫੇ (Kamal Net Cafe), ਪਿੰਡ ਮਹਿਰਾਜ, ਜ਼ਿਲ੍ਹਾ ਬਠਿੰਡਾ।

💡 ਟਿਪ: ਇਸ ਪੋਸਟ ਨੂੰ ਆਪਣੇ ਦੋਸਤਾਂ ਅਤੇ WhatsApp ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੋ ਤਾਂ ਜੋ ਕਿਸੇ ਲੋੜਵੰਦ ਦਾ ਭਲਾ ਹੋ ਸਕੇ।

More Updates Follow ✅

🚀 ਡਾਕ ਵਿਭਾਗ ਵਿੱਚ 30,000+ ਭਰਤੀਆਂ! ਕੋਈ ਪੇਪਰ ਨਹੀਂ, ਕੋਈ ਇੰਟਰਵਿਊ ਨਹੀਂ!ਜੇ ਤੁਸੀਂ ਵੀ ਸਰਕਾਰੀ ਨੌਕਰੀ ਦੀ ਭਾਲ ਵਿੱਚ ਹੋ, ਤਾਂ ਇਹ ਸੁਨਹਿਰੀ...
31/01/2026

🚀 ਡਾਕ ਵਿਭਾਗ ਵਿੱਚ 30,000+ ਭਰਤੀਆਂ! ਕੋਈ ਪੇਪਰ ਨਹੀਂ, ਕੋਈ ਇੰਟਰਵਿਊ ਨਹੀਂ!

ਜੇ ਤੁਸੀਂ ਵੀ ਸਰਕਾਰੀ ਨੌਕਰੀ ਦੀ ਭਾਲ ਵਿੱਚ ਹੋ, ਤਾਂ ਇਹ ਸੁਨਹਿਰੀ ਮੌਕਾ ਹੱਥੋਂ ਨਾ ਜਾਣ ਦਿਓ! 📮✨

✅ ਯੋਗਤਾ: ਸਿਰਫ 10ਵੀਂ ਪਾਸ
✅ ਪੋਸਟਾਂ: 30,000+ (ਡਾਕ ਸੇਵਕ ਅਤੇ ਬ੍ਰਾਂਚ ਪੋਸਟ ਮਾਸਟਰ)
✅ ਉਮਰ: 18 ਤੋਂ 45 ਸਾਲ (Caste ਮੁਤਾਬਕ ਛੋਟ)
✅ ਆਖਰੀ ਮਿਤੀ: 14-02-2026

ਕਿਵੇਂ ਅਪਲਾਈ ਕਰੀਏ? 🤔

ਘਰ ਬੈਠੇ ਆਪਣਾ ਫਾਰਮ ਭਰਵਾਉਣ ਲਈ ਸਾਨੂੰ ਹੁਣੇ WhatsApp ਕਰੋ ਜਾਂ ਕਾਲ ਕਰੋ:
📞 88724-25591 (Kamal Net Cafe)

👉 ਇਸ ਪੋਸਟ ਨੂੰ ਆਪਣੇ ਉਨ੍ਹਾਂ ਦੋਸਤਾਂ ਨਾਲ SHARE ਕਰੋ ਜਿਨ੍ਹਾਂ ਨੇ 10ਵੀਂ ਕੀਤੀ ਹੋਈ ਹੈ।

👉 ਰੋਜ਼ਾਨਾ ਪੰਜਾਬ ਦੀਆਂ ਨੌਕਰੀਆਂ ਦੀ ਜਾਣਕਾਰੀ ਲਈ ਫੋਲੋ ਕਰੋ:

09/01/2026

🚨 Good News for 10th Pass Students! 🚨

ਡਾਕਖਾਨੇ (Post Office) ਵਿੱਚ GDS ਦੀ ਸਿੱਧੀ ਭਰਤੀ ਆ ਗਈ ਹੈ! 😍

ਨਾ ਕੋਈ ਪੇਪਰ ❌ ਨਾ ਕੋਈ ਇੰਟਰਵਿਊ ❌ ਸਿਰਫ 10ਵੀਂ ਦੇ ਨੰਬਰਾਂ 'ਤੇ Selection! ✅

📋 Details:
✅ ਯੋਗਤਾ: 10ਵੀਂ ਪਾਸ
✅ ਉਮਰ: 18 ਤੋਂ 40 ਸਾਲ (Category wise ਛੋਟ)
📅 Last Date: 04-02-2026

ਭਰਾਵੋ ਮੌਕਾ ਹੱਥੋਂ ਨਾ ਜਾਣ ਦਿਓ! ਅੱਜ ਹੀ ਫਾਰਮ ਭਰਵਾਓ। 🏃‍♂️💨

📍 Contact for Apply:
KAMAL NET CAFE 💻
📞 Mob: 88724-25591
@
ਜਿਹੜੇ ਦੋਸਤ ਨੌਕਰੀ ਲੱਭ ਰਹੇ ਨੇ, ਉਹਨਾਂ ਨੂੰ Share ਜਰੂਰ ਕਰੋ! ✈️
Follow CareerGrid PB for more job updates! 🔔

ਦੋਸਤੋ, ਫੂਡ ਸਪਲਾਈ ਵਿਭਾਗ ਵੱਲੋਂ MTS (Multi-Tasking Staff) ਦੀਆਂ 714 ਪੋਸਟਾਂ ਲਈ ਭਰਤੀ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ 10ਵੀਂ ਪਾਸ ਹੋ...
31/12/2025

ਦੋਸਤੋ, ਫੂਡ ਸਪਲਾਈ ਵਿਭਾਗ ਵੱਲੋਂ MTS (Multi-Tasking Staff) ਦੀਆਂ 714 ਪੋਸਟਾਂ ਲਈ ਭਰਤੀ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ 10ਵੀਂ ਪਾਸ ਹੋ, ਤਾਂ ਅੱਜ ਹੀ ਅਪਲਾਈ ਕਰੋ! ✅
📋 ਭਰਤੀ ਦੀ ਪੂਰੀ ਜਾਣਕਾਰੀ (Details):
🔹 ਪੋਸਟ ਦਾ ਨਾਮ: MTS (Multi-Tasking Staff)
🔹 ਕੁੱਲ ਅਸਾਮੀਆਂ: 714
🔹 ਯੋਗਤਾ: 10ਵੀਂ ਪਾਸ (10th Pass)
🔹 ਉਮਰ ਹੱਦ: 18 ਤੋਂ 27 ਸਾਲ (SC/BC ਲਈ ਛੋਟ)
🔹 ਆਖਰੀ ਮਿਤੀ: 15 ਜਨਵਰੀ 2026 📅
💰 ਫੀਸ (Fees):
• General/OBC: ₹300/-
• SC/ST/All Women (ਕੁੜੀਆਂ): ₹200/-

🚨 SSC GD Constable Recruitment 2026 - Last Date Alert!ਦੋਸਤੋ, SSC GD (BSF, CRPF, CISF, etc.) ਦੇ ਫਾਰਮ ਭਰਨ ਦੀ ਕੱਲ੍ਹ (31 ਦਸੰ...
30/12/2025

🚨 SSC GD Constable Recruitment 2026 - Last Date Alert!
ਦੋਸਤੋ, SSC GD (BSF, CRPF, CISF, etc.) ਦੇ ਫਾਰਮ ਭਰਨ ਦੀ ਕੱਲ੍ਹ (31 ਦਸੰਬਰ 2025) ਆਖਰੀ ਮਿਤੀ ਹੈ। ਬਾਅਦ ਵਿੱਚ ਸਾਈਟ ਬਿਜ਼ੀ ਹੋ ਸਕਦੀ ਹੈ, ਇਸ ਲਈ ਰਿਸਕ ਨਾ ਲਵੋ ਅਤੇ ਅੱਜ ਹੀ ਅਪਲਾਈ ਕਰੋ!
✅ ਯੋਗਤਾ: 10ਵੀਂ ਪਾਸ
✅ ਕੁੱਲ ਪੋਸਟਾਂ: 25,487
✅ ਖਾਸ ਗੱਲ: ਪੇਪਰ ਪੰਜਾਬੀ ਭਾਸ਼ਾ ਵਿੱਚ ਹੋਵੇਗਾ।
✅ ਆਖਰੀ ਮਿਤੀ: 31-12-2025

"ਵੱਡੀ ਖੁਸ਼ਖਬਰੀ! 🎉 SSC GD Recruitment 2026 out now. Share with friends!

29/12/2025

Punjab Vich Caste Certificate (SC/BC/OBC) Apply Karo Ghar Baithe! 🏠💻

📑 Documents Required:
• Aadhar Card / ID Proof
• Pan Card
• Mobile Number linked With Aadhar Card

Copy of Father's/Family's Caste Certificate (if available)

Save this reel for later! 👇
Follow for more Punjab Govt updates! ✅



ਕਮਲ ਨੈੱਟ ਕੈਫ਼ੇ Job Alert Punjab

RRB GROUP D RECRUITMENT 2026Qualification 10th PassApply Mode : Online Form Start Date 21-01-2026 Form End Date 20-02-20...
29/12/2025

RRB GROUP D RECRUITMENT 2026
Qualification 10th Pass
Apply Mode : Online
Form Start Date 21-01-2026
Form End Date 20-02-2026

Jail Wardan And MatranPost Number 2
29/12/2025

Jail Wardan And Matran

Post Number 2

Address

VPO MEHRAJ MAIN KOTLI BAZAR
Bathinda
151105

Alerts

Be the first to know and let us send you an email when CareerGrid PB posts news and promotions. Your email address will not be used for any other purpose, and you can unsubscribe at any time.

Share