Doaba News Air

Doaba News Air ਹਰ ਖਬਰ ਤਿਰਸ਼ੀ ਨਜਰ

15/05/2024

ਘੁੰਮਣ ਮਲਟੀਸਪੈਸ਼ਲਿਸਟੀ ਹਸਪਤਾਲ ਬੇਗੋਵਾਲ

10/04/2024

ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਰਛਪਾਲ ਸਿੰਘ ਬੱਚਾਜੀਵੀ ਨੇ ਵਿਦਿਆਰਥੀਆ ਨੂੰ ਕਹੀ ਅਹਿਮ ਗੱਲ

31/03/2024

ਨਾਟਕਕਾਰ ਸਤਵਿੰਦਰ ਬੇਗੋਵਾਲੀਆ ਦੀ ਨਾਟ ਪੁਸਤਕ 'ਆਰ ਕਿ ਪਾਰ , ਹੋਈ ਰਿਲੀਜ । ਬੇਗੋਵਾਲ ਚ ਹੋਈ ਪੁਸਤਕ ਦੀ ਘੁੰਡ ਚੁਕਾਈ।

ਇਹ ਲੜਕੀ  ਹਮੀਰਪੁਰ, ਹਿਮਾਚਲ ਪ੍ਰਦੇਸ਼ ਵਿੱਚ ਮਿਲੀ ਹੈ ਜੋ ਆਪਣਾ ਨਾਮ ਨਵਨੀਤ ਕੌਰ ਪਨਤੀ ਸੁਖਵਿੰਦਰ ਸਿੰਘ ਵਾਸੀ ਬੇਗੋਵਾਲ ਦੱਸ ਰਹੀ ਹੈ ਜੇਕਰ ਕਿਸੇ ...
14/03/2024

ਇਹ ਲੜਕੀ ਹਮੀਰਪੁਰ, ਹਿਮਾਚਲ ਪ੍ਰਦੇਸ਼ ਵਿੱਚ ਮਿਲੀ ਹੈ ਜੋ ਆਪਣਾ ਨਾਮ ਨਵਨੀਤ ਕੌਰ ਪਨਤੀ ਸੁਖਵਿੰਦਰ ਸਿੰਘ ਵਾਸੀ ਬੇਗੋਵਾਲ ਦੱਸ ਰਹੀ ਹੈ ਜੇਕਰ ਕਿਸੇ ਵਿਅਕਤੀ ਨੂੰ ਇਸ ਬਾਰੇ ਜਾਣ ਕਾਰੇ ਹੈ ਤਾ ਫੋਨ ਨੰਬਰ +911972224303 ਥਣਾ ਵੋਮੈਨ ਸੈਲ, ਹਮੀਰਪੁਰ, ਹਿਮਾਚਲ ਪ੍ਰਦੇਸ਼ ਤੇ ਸਪੰਕਰ ਕਰ ਸਕਦਾ ਹੈ ਜਾ ਫਿਰ ਥਾਣਾ ਬੇਗੋਵਾਲ ਦੇ ਫੋਨ ਨੰਬਰ 70870-35615 ਪਰ ।

06/03/2024
06/03/2024

ਦਿਲਜੀਤ ਦੁਸਾਂਝ ਨੇ ਅਨੰਤ ਅੰਬਾਨੀ ਦੀ ਪ੍ਰੀ ਵੈਡਿੰਗ ਤੇ ਲਾਈਆਂ ਰੌਣਕਾਂ

21/02/2024

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ

19/02/2024

ਸਤਪਾਲ ਸਿੰਘ ਮੁਲਤਾਨੀ (ਰਿਚੀ ਟ੍ਰੇਵਲ) ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲਗਾਇਆ ਵਿਸੇਸ ਮੈਡੀਕਲ
ਕੈਂਪ ਦੌਰਾਨ ਸੈਕੜੇ ਲੋਕਾਂ ਨੇ ਕੈਂਪ ਵਿੱਚ ਚੈੱਕਅਪ ਕਰਵਾਇਆ

19/02/2024

ਪਿੰਡ ਭਦਾਸ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਪਿੰਡ ਵਿੱਚ ਨਜਰ ਆਇਆ ਖ਼ਾਲਸਾਈ ਰੰਗ

17/02/2024

🙏ਯਾਦਗਾਰੀ ਹੋ ਨਿੱਬੜਿਆ ਪਿੰਡ ਸਰੁਪਵਾਲ ਦਾ ਕੱਬਡੀ ਕੱਪ🙏
ਮੁੱਖ ਮਹਿਮਾਨ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ, ਹਰਸਿਮਰਨ ਸਿੰਘ ਘੁੰਮਣ ਹਲਕਾ ਇੰਚਾਰਜ, ਯੁਵਰਾਜਭੁਪਿੰਦਰ ਸਿੰਘ ਬੇਗੋਵਾਲ ਤੇ ਹਰਵਿੰਦਰ ਸਿੰਘ ਉਹੜਪੂਰੀ ਪ੍ਰਸਿੱਧ ਗੀਤਕਾਰ ਨੇ ਕੀਤੀ ਸ਼ਮੂਲੀਅਤ।

16/02/2024

ਪਿੰਡ ਸਰੂਪਵਾਲ ਨੇੜੇ ਬੇਗੋਵਾਲ ਟੂਰਨਾਮੈਂਟ ਦਾ ਮਹਾਕੁੰਭ ਕੱਲ17 ਫਰਵਰੀ ਨੂੰ : ਰਵਿੰਦਰ ਗਰੇਵਾਲ

Address

Begowal
144621

Alerts

Be the first to know and let us send you an email when Doaba News Air posts news and promotions. Your email address will not be used for any other purpose, and you can unsubscribe at any time.

Share