11/08/2023
ਜੇਕਰ ਨਸ਼ਿਆਂ ਤੋਂ ਗੱਭਰੂ ਬਚਾਉਣੇ ਨੇ ਤਾਂ ਖੇਡ ਮੈਦਾਨ ਵਿੱਚ ਲਿਆਉਣੇ ਪੈਣੇ , ਆਹ ਭਦੌੜ ਦੇ ਸਰਕਾਰੀ ਸਕੂਲ ਦਾ ਮਾਹੌਲ ਆ।
ਹਾਕੀ ਮੈਦਾਨ , ਟਰੈਕ, ਗਰਾਊਂਡ, ਕੁਸ਼ਤੀ ਮੈਟ , ਬੈਡਮਿੰਟਨ ਕੋਰਟ ਸਾਰੇ ਫੁੱਲ ਭਰੇ ਹੁੰਦੇ ਆ ਵਾਰੀ ਨੀ ਆਓਂਦੀ ।
ਏਨਾਂ ਕੁ ਇਕੱਠ ਈ ਸਟੇਡੀਅਮ ਚ ਹੁੰਦਾ
ਮਾਣ ਹੁੰਦਾ ਆ ,
ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੀ ਹੋਰਾਂ ਨੂੰ ਵੀ ਪ੍ਰੇਰਨਾ ਮਿਲੇ ।