Livleen

Livleen Only positive vives

19/09/2025

ਬਾਬਾ ਨਾਨਕ ਜੀ ਦੇ ਪਹਾੜ ਰੋਕਣ ਵਾਲੀ ਸਾਖੀ ਤੇ ਵੀ ਬੁਹਤ ਤਰਕ ਬੇਤਰਕ ਗੱਲਾਂ ਚੱਲ ਰਹੀਆਂ ਚੱਲੋ ਇਸ ਵਿਸ਼ੇ ਤੇ ਗੱਲ ਤਾਂ ਹੋ ਰਹੀ ਹੈ ।
ਕੀ ਤੁਸੀਂ ਵੀ ਕੋਈ ਆਪਣਾ ਵਿਚਾਰ ਰੱਖਣਾ ਚੋਹਣੇ ਹੋ…?

18/09/2025

ਜਿਹੜੇ ਹਿਸਾਬ ਦੇ ਹਾਲਾਤ ਬਣੇ ਪਏ ਆ ਕੁਦਰਤੀ ਆਫ਼ਤ ਦੀ ਖਾਦੀ ਖੜੀ ,
ਲੋਕਾਂ ਨੇ ਆਪਸ ਵਿੱਚ ਹੀ ਲੜ੍ਹ ਲੜ੍ਹ ਮਰ ਜਾਣਾ ।

18/09/2025

Waheguru ji ❤️

15/09/2025

ਦਾਣਾ 🌱 ਪਾਣੀ 💦 ਕੁਦਰਤੀ ਇਹ ਬਜ਼ੁਰਗ ਵੀ ਘਰੇ ਕੱਲਾ ਰਹਿ ਰਿਹਾ ਸੀ ! ਆਹ ਹਸ਼ਿਆਰਪੁਰ ਦੇ ਮੁੰਡੇ ਦਾ ਸੁਭਾਅ ਵੀ ਬੁਹਤ ਵਧੀਆ ਸੀ ਜੋ ਝੱਟ ਤੁਰ ਪਿਆ ਨਹੀ ਵਡੇ ਸਹਿਰ ਵਿੱਚ ਕੋਣ ਗੋਲਦਾ ਨਿੱਤ ਨਵੇਂ ਐਸੀਡੈਂਟ ਹੁੰਦੇ ਆ

ਘਾਟੇ ਸਹਿੰਦਾ ਜਿਗਰੇ ਕਰਕੇਤਾਹਨੇ ਸੁਣਦਾ ਬਿਨਾਂ ਗੱਲ ਤੋਂ ਮਸ਼ਵਰੇ ਸੁਣਕੇ ਨਿੱਤ ਬੈਠਦਾ ਝੂਠੇ ਦਿਲਾਸੇ ਬਿੰਨਾਂ ਹੱਲ ਤੋਂ ਮੈਨੂੰ ਵੀ ਪ੍ਰਵਾਹ ਨਹੀਂ ...
14/09/2025

ਘਾਟੇ ਸਹਿੰਦਾ ਜਿਗਰੇ ਕਰਕੇ
ਤਾਹਨੇ ਸੁਣਦਾ ਬਿਨਾਂ ਗੱਲ ਤੋਂ
ਮਸ਼ਵਰੇ ਸੁਣਕੇ ਨਿੱਤ ਬੈਠਦਾ
ਝੂਠੇ ਦਿਲਾਸੇ ਬਿੰਨਾਂ ਹੱਲ ਤੋਂ
ਮੈਨੂੰ ਵੀ ਪ੍ਰਵਾਹ ਨਹੀਂ ਕੋਈ
ਮਿਥਿਆ ਮੈਂ ਕੋਈ ਗੋਲ ਵੀ ਹੈਨੀ
ਜਿੰਦਗੀ ਇਹ ਬਹੁਤ ਅਸਾਨ ਹੈ
ਸੇਖੋਂ ਦੀ ਨਜ਼ਰੇ ਖਗੋਲ ਵੀ ਹੈਨੀ
ਟੁੱਟ ਜਾਵਾਗੇ ਸ਼ੀਸ਼ੇ ਨਹੀਂਓਂ
ਭੁਰ ਜਾਵਾਂਗੇ ਪਤੀਸੇ ਨਹੀਂਓ
ਡਿੱਗਕੇ ਖੜ੍ਹਨਾ ਸਿੱਖਿਆ ਹਾਲੇਂ
ਲਾਂਘਾਂ ਵੀ ਪੱਟ ਲੈਣੀਆਂ ਨੇਂ
ਹੋਰਾਂ ਦੀਆਂ ਮੈਂ ਬਹੁਤ ਸੁਣਲੀਆ
ਤੂੰ ਵੀ ਕਹਿ ਜੋ ਕਹਿਣੀਆ ਨੇ ।

Lssb..... ✍️

ਰੁਜ਼ਗਾਰ ਲਈ ਤਾਂ ਪੰਜਾਬੀ ਵੀ ਹੋਰ ਦੇਸ਼ ਵਿਦੇਸ਼ ਵਿੱਚ ਕਮਾਈ ਕਰਨ ਲਈ ਜਾਂਦੇ ਤੇ ਹਲਾਤਾ ਦੇ ਹਿਸਾਬ ਨਾਲ ਉਥੇ ਰਹਿ ਵੀ ਪੈਂਦੇ ਆ । ਪਰ ਇੱਕਾ ਦੁੱਕਾ...
14/09/2025

ਰੁਜ਼ਗਾਰ ਲਈ ਤਾਂ ਪੰਜਾਬੀ ਵੀ ਹੋਰ ਦੇਸ਼ ਵਿਦੇਸ਼ ਵਿੱਚ ਕਮਾਈ ਕਰਨ ਲਈ ਜਾਂਦੇ ਤੇ ਹਲਾਤਾ ਦੇ ਹਿਸਾਬ ਨਾਲ ਉਥੇ ਰਹਿ ਵੀ ਪੈਂਦੇ ਆ । ਪਰ ਇੱਕਾ ਦੁੱਕਾ ਵੱਧ ਚੰਬਲੇ ਨਾਲੋ ਬੋਹਤੇ ਬਾਹਰ ਜਾ ਕਿ ਹਰੇਕ ਲਈ ਖੜਦੇ ਆ ਲੰਗਰ ਲਾਉਂਦੇ ਆ ਬਿਨਾ ਭੇਦ ਭਾਵ ਤੋ ਕਿਓ ਕਿ ਬੋਹਤੇ ਘਰੋ ਰੱਜੇ ਪੁੱਜੇ ਤੇ ਵੰਡ ਕਿ ਛਕਣ ਵਾਲੇ ਹੁੰਦੇ ਆ । ਪਰ ਗੁੱਸਾ ਨਾ ਕਰਿਓ ਇਹ ਭੁੱਖਮਰੀ ਨਾਲ ਜੂਝਦੇ ਪਰਵਾਸੀ ਭਾਰਤੀ ਕਾਮੇ ਲੋਕਾ ਦੀ ਸੋਚ ਬੁਹਤ ਪਛੜੀ ਹੋਣ ਕਰਕੇ ਤੰਤਰ ਮੰਤਰ ਬਾਬਿਆ ਦਾ ਸਹਾਰਾ ਲੈ ਘਨੌਣੀ ਤੋ ਘਨੌਣੀ ਹਰਕਤ ਵੀ ਕਰ ਜਾਦੇ ਆ ਤੇ ਰਹਿਮ ਨੇੜੇ ਤੇੜੇ ਵੀ ਨਹੀਂ ਇਹਨਾ ਦੇ 😔 । ਦੂਜਾ ਪੱਖ ਰੋਜ਼ ਕਮਾ ਕੇ ਖਾਣ ਵਾਲਾ ਕਿੱਥੇ ਲੋਕ ਭਲਾਈ ਕਰ ਵੀ ਸਕਦਾ । ਬੇਸ਼ੱਕ ਧਰਤੀ ਤੇ ਸਭ ਦੀ ਠਹਿਰ ਹੱਕ ਹੈ ਪਰ ਇਕ ਕਾਨੂੰਨ ਤਹਿਤ ਚੰਗੇ ਮਾੜੇ ਦਾ ਫਰਕ ਵੀ ਹੁੰਦਾ । ਤੁਸੀਂ ਇਸ ਵਾਇਰਲ ਪੋਸਟ ਬਾਰੇ ਕੀ ਵਿਚਾਰ ਰੱਖਦੇ ਹੋ ਜਰੂਰ ਆਪਣੀ ਰਾਇ ਦਿਓ ਜੀ ।

12/09/2025
12/09/2025

dhamkot

Address

POLICE STATION Road
Bhadaur
148102

Alerts

Be the first to know and let us send you an email when Livleen posts news and promotions. Your email address will not be used for any other purpose, and you can unsubscribe at any time.

Share