Thanks India

Thanks India Contact information, map and directions, contact form, opening hours, services, ratings, photos, videos and announcements from Thanks India, Media/News Company, Satish medicose, near civil hospital, bhadaur, Bhadaur.

ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਤੇ ਵਿਊਜ ਚੈਨਲ ਹੈ, ਜਿਸ ਉੱਪਰ ਤੁਸੀਂ ਧਰਮ, ਰਾਜਨੀਤੀ, ਖੇਡਾਂ, ਫ਼ਿਲਮ ਜਗਤ ਅਤੇ ਲੋਕ ਰਾਇ ਬਿਨਾਂ ਕਿਸੇ ਦਬਾਅ ਤੇ ਨਿਰਪੱਖਤਾ ਸਮੇਤ ਦੇਖ਼ ਸਕਦੇ ਹੋ,
ਸਾਡੇ ਪੂਰੇ ਅਦਾਰੇ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਹੱਕ ਸੱਚ ਦੀਆਂ ਜੋ ਖਬਰਾਂ ਵੱਡੇ ਚੈਨਲਾਂ ਤੋ ਵੀ ਕਵਰ ਨਹੀਂ ਹੁੰਦੀਆਂ ਨੂੰ ਪੂਰੀ ਸਹੀ ਜਾਣਕਾਰੀ ਨਾਲ ਹਮੇਸ਼ਾ ਤੁਹਾਡੇ ਤੱਕ ਰੱਖਦੇ ਰਹਾਂਗੇ।
ਕੇਸ਼ਵ ਕੁਮਾਰ ਗਰਗ (ਐੱਮ ਡੀ, ਥੈਂਕਸ ਇੰਡੀਆ ਗਰੁੱਪ)

30/10/2024

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

13/05/2023

ਪਿਛਲੇ ਦਿਨੀਂ ਮੋਟਰ ਚ ਆਕੇ ਮਜ਼ਦੂਰ ਦੀ ਹੋਈ ਸੀ ਦਰਦਨਾਕ ਹਾਦਸੇ ਚ ਮੌਤ,ਮਜ਼ਦੂਰ ਆਗੂ ਨੇ ਲਾਈਵ ਆ ਦੇਖੋ ਕਿਸ -ਕਿਸ ਤੇ ਖੜ੍ਹੇ ਕੀਤੇ ਸੁਆਲ ?

12/05/2023

ਹੁਣ ਪੰਜਾਬ ਚ ਚੱਲੂ ਹਰੇ ਰੰਗ ਦਾ ਅਸਟਾਮ, ਸੁਣੋ CM ਭਗਵੰਤ ਮਾਨ ਤੋਂ

07/05/2023

ਜਲੰਧਰ ਚ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ,ਮੁੱਛ ਦਾ ਸ਼ੁਆਲ ਬਣੀ ਜਲੰਧਰ ਸੀਟ ?

05/05/2023

ਹੋਰ ਕਿੰਨਾਂ ਗਿਰੇਗੀ ਸਰਕਾਰ ? : ਨਵਜੋਤ ਸਿੰਘ ਸਿੱਧੂ

05/05/2023

ਮਸਲਾ ਵੀਡੀਉ ਆਲਾ: "ਜਲਦ ਹੋ ਸਕਦੀ ਹੈ ਮੇਰੀ ਗ੍ਰਿਫਤਾਰੀ" ਸੁਖਪਾਲ ਸਿੰਘ ਖਹਿਰਾ ਨੇ ਵੀਡੀਉ ਪਾ ਕਿਹਾ

05/05/2023

Live Kirtan Sri Harmandir Sahib

04/05/2023

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਲਾਈਵ

03/05/2023

ਮੰਤਰੀ ਦੀ ਕਥਿਤ ਵੀਡੀਉ ਤੇ ਆਪ ਵੱਲੋਂ ਪੈ੍ਰੱਸ ਕਾਨਫਰੰਸ

03/05/2023

ਸ਼ਰਾਬ ਘੋਟਾਲੇ ਚ ਨਾਮ ਉੱਛਲਣ ਤੋਂ ਬਾਅਦ ਰਾਘਵ ਚੱਢਾ ਨੇ ਕੀਤੀ ਪ੍ਰੈੱਸ ਕਾਨਫਰੰਸ, ਦੇਖੋ ਕੀਹਦੇ ਤੇ ਕਰਨਗੇ ਕਾਨੂੰਨੀ ਕਾਰਵਾਈ

02/05/2023

ਦਫਤਰ ਦਾ ਸਮਾਂ ਬਦਲਣ ਤੋਂ ਬਾਅਦ ਭਗਵੰਤ ਮਾਨ ਹੋਏ ਲਾਈਵ, ਦੇਖੋ ਕੀ ਕਹਿ ਰਹੇ ਨੇ ?

28/04/2023

ਮੀਟਿੰਗ ਤੋਂ ਬਾਂਅਦ ਭਗਵੰਤ ਮਾਨ ਸਰਕਾਰ ਦੇ ਵੱਡੇ ਫੈਸਲੇ, ਹੁਣ ਹੋਣਗੇ ਆਹ ਕੰਮ

Address

Satish Medicose, Near Civil Hospital, Bhadaur
Bhadaur
148102

Alerts

Be the first to know and let us send you an email when Thanks India posts news and promotions. Your email address will not be used for any other purpose, and you can unsubscribe at any time.

Contact The Business

Send a message to Thanks India:

Share