Khabar Punjab Di

Khabar Punjab Di Khabar Punjab Di
Follow Page Latest News, Breaking News, Story,

ਅੱਜ ਸਾਡੇ ਵੀਰ ਰਣਧੀਰ ਸਿੰਘ ਬੋਬੀ ਦਾ ਜਨਮਦਿਨ ਹੈ ਜੀ ਦਿਓ ਅਸ਼ੀਰਵਾਦ ਤੇ ਵੀਰ ਦੀ ਲੰਬੀ ਉਮਰ ਹੋਣ ਦੀਆਂ ਕਰੋ ਦੁਆਵਾਂ
16/09/2025

ਅੱਜ ਸਾਡੇ ਵੀਰ ਰਣਧੀਰ ਸਿੰਘ ਬੋਬੀ ਦਾ ਜਨਮਦਿਨ ਹੈ ਜੀ ਦਿਓ ਅਸ਼ੀਰਵਾਦ ਤੇ ਵੀਰ ਦੀ ਲੰਬੀ ਉਮਰ ਹੋਣ ਦੀਆਂ ਕਰੋ ਦੁਆਵਾਂ

ਲਿਖੋ ਜੀ ਵਾਹਿਗੁਰੂ
16/09/2025

ਲਿਖੋ ਜੀ ਵਾਹਿਗੁਰੂ

16/09/2025

ਕਿਸੇ ਖਿਲਾਫ ਪੰਚਾਇਤਾਂ ਮਤੇ ਪਾਉਣ ਦੀ ਬਜਾਏ ਆਪਣੀਆਂ ਨੂੰ ਮਤੇ ਪਾਕੇ ਰੋਕਕੇ ਦੇਖੋ ਆਪਣੇ ਆਪ ਭੱਜ ਜਾਣਗੇ ਪ੍ਰਵਾਸੀ ਜੇ ਕੋਈ ਪਿੰਡ ਦਾ ਮਤੇ ਦੀ ਉਲੰਘਣਾ ਕਰਦੇ ਤਾ ਕਰੋ ਸੋਸ਼ਲ ਬਾਈਕਾਟ ਜਿਹੜੇ ਸਹਿਮਤ ਹੈ ਕਰ ਦਿਓ ਸ਼ੇਅਰ

16/09/2025

ਇਨ੍ਹਾਂ ਪ੍ਰਵਾਸੀਆਂ ਖਿਲਾਫ ਮਤੇ ਪਾਉਣ ਦੀ ਬਜਾਏ ਪੰਚਾਇਤਾਂ ਪਿੰਡਾਂ ਚ ਇਹ ਮਤੇ ਪਾਉਣ ਕਿ ਅਗਰ ਕੋਈ ਉਨਾਂ ਦੇ ਪਿੰਡ ਦਾ ਵਿਅਕਤੀ ਪ੍ਰਵਾਸੀ ਤੋ ਸਮਾਨ ਖਰੀਦਦਾ ਫੜਿਆ ਗਿਆ ਤਾ ਪਿੰਡ ਚ ਹੋਵੇਗਾ ਸੋਸ਼ਲ ਬਾਈਕਾਟ

16/09/2025

ਜਿਹੜੀ ਦੁਕਾਨ ਭਈਆ ਦੀ ਆ ਜਾਂ ਜਿਹੜੀ ਦੁਕਾਨ ਦੇ ਭਈਏ ਕੰਮ ਕਰਨ ਗੇ ਚਾਹੇ ਉਹ ਪੰਜਾਬੀ ਹੋਵੇ ਸਮਾਨ ਲੈਣਾ ਬੰਦ ਕਰੋ ਸਭ ਕੁਜ ਆਪੇ ਠੀਕ ਹੋ ਜਾਵੇਗਾ

ਬੰਦ ਗੋਭੀ ਖਾਣ ਦੇ ਸ਼ੌਕੀਨ ਇਹ ਦੇਖ ਲੈਣ ਬਠਿੰਡਾ ਦੀ ਮੇਨ ਸਬਜੀ ਮੰਡੀ ਚ ਇਸ ਤਰ੍ਹਾਂ ਗੰਦੀ ਗੋਭੀ ਨੂੰ ਦਿੱਤੀ ਜਾ ਰਹੀ ਨਵੀ ਸੇਪ ਜ਼ਰਾ ਬਚ ਕੇ ਤੇ ਮ...
15/09/2025

ਬੰਦ ਗੋਭੀ ਖਾਣ ਦੇ ਸ਼ੌਕੀਨ ਇਹ ਦੇਖ ਲੈਣ ਬਠਿੰਡਾ ਦੀ ਮੇਨ ਸਬਜੀ ਮੰਡੀ ਚ ਇਸ ਤਰ੍ਹਾਂ ਗੰਦੀ ਗੋਭੀ ਨੂੰ ਦਿੱਤੀ ਜਾ ਰਹੀ ਨਵੀ ਸੇਪ ਜ਼ਰਾ ਬਚ ਕੇ ਤੇ ਮਾਰਕੀਟ ਕਮੇਟੀ ਵੀ ਦੇਵੇ ਧਿਆਨ

15/09/2025

ਰੇਹੜੀਆਂ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਧਮਕਾਉਣ ਵਾਲਿਆਂ ਨੂੰ ਬਠਿੰਡਾ ਪੁਲਿਸ ਦੀ ਚੇਤਾਵਨੀ

ਪੰਜਾਬ ਚ ਪਰਵਾਸੀ ਮਜ਼ਦੂਰਾਂ ਦੇ ਬਾਹਰ ਕੱਢਣ ਨੂੰ ਲੈ ਕੇ ਅੱਗ ਮੱਚੀ ਹੋਈ ਹੈ ਤੇ ਇਹ ਪਤੰਦਰ ਪ੍ਰਵਾਸੀ ਮਜ਼ਦੂਰਾਂ ਦੀਆਂ ਜਨਾਨੀਆਂ ਨਾਲ ਨਾਗਿਨ ਡਾਂਸ ...
15/09/2025

ਪੰਜਾਬ ਚ ਪਰਵਾਸੀ ਮਜ਼ਦੂਰਾਂ ਦੇ ਬਾਹਰ ਕੱਢਣ ਨੂੰ ਲੈ ਕੇ ਅੱਗ ਮੱਚੀ ਹੋਈ ਹੈ ਤੇ ਇਹ ਪਤੰਦਰ ਪ੍ਰਵਾਸੀ ਮਜ਼ਦੂਰਾਂ ਦੀਆਂ ਜਨਾਨੀਆਂ ਨਾਲ ਨਾਗਿਨ ਡਾਂਸ ਕਰੀ ਜਾਂਦਾ ਹੈ ਨਾ ਕਮਾਲ ਦੀ ਗੱਲ

15/09/2025

ਪੰਜਾਬ ਦੇ ਇਸ ਪਿੰਡ ਵਿੱਚ ਇੱਕ ਹੋਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬੀ ਨੂੰ ਕੁੱਟਮਾਰ ਕਰਨ ਦਾ ਮਾਮਲਾ ਆਇਆ ਸਾਹਮਣੇ ਵੀਡੀਓ ਵਾਇਰਲ

15/09/2025

ਬਠਿੰਡਾ - ਗਹਿਰੀ ਭਾਗੀ ਚ ਪ੍ਰਵਾਸੀ ਮਜ਼ਦੂਰਾਂ ਖਿਲਾਫ ਪਾਏ ਮਤੇ ਨੂੰ ਲੈ ਕੇ ਡੀਸੀ ਨੇ ਕਿਹਾ ਜੇ ਕੋਈ ਕਾਨੂੰਨ ਦੇ ਬਾਹਰ ਜਾਵੇਗਾ ਤਾਂ ਹੋਵੇਗੀ ਕਾਨੂੰਨੀ ਕਾਰਵਾਈ

15/09/2025

ਗੋਲ ਡਿੱਗੀ ਨੇੜੇ ਚੱਲ ਰਹੀ ਰਾਮਲੀਲਾ ਚ ਰੈਂਪ ਤੇ ਅਸ਼+ਲੀਲ ਹਰਕਤਾਂ ਤੇ ਗਰਾਊਂਡ ਚ ਗੁੰ-ਡਾਗਰਦੀ ਦੀ ਵੀਡੀਓ ਵਾਇਰਲ

15/09/2025

ਮਨਰੇਗਾ ਮਜ਼ਦੂਰਾਂ ਦਾ ਬੰਦ ਪਿਆ ਕੰਮ ਚਾਲੂ ਕਰਵਾਉਣ ਅਤੇ ਬਕਾਇਆ ਪੈਸਾ ਲੈਣ ਲਈ ਡੀਸੀ ਨੂੰ ਮਿਲ ਪਹੁੰਚੇ ਮਜ਼ਦੂਰ

Address

Bathinda
Bhatinda
151001

Alerts

Be the first to know and let us send you an email when Khabar Punjab Di posts news and promotions. Your email address will not be used for any other purpose, and you can unsubscribe at any time.

Contact The Business

Send a message to Khabar Punjab Di:

Share