Gurlal Sandhu

Gurlal Sandhu SINGER

Very soon
03/10/2025

Very soon

ਜਦੋਂ ਮਾੜੇ ਸਮੇਂ ਵਿੱਚ ਆਪਣੇ ਵੀ ਸਾਥ ਛੱਡ ਜਾਂਦੇ ਆ ਫੇਰ ਕੱਲਾ ਬੰਦਾ ਕਿਵੇਂ ਹਲਾਤਾਂ ਨਾਲ ਲੜਦਾ ਤੇ ਗਰੀਬੀ ਦਾ ਮੂੰਹ ਕੁੱਟ ਕੇ ਕਿਵੇਂ ਤਰੱਕੀ ਕਰਦ...
03/10/2025

ਜਦੋਂ ਮਾੜੇ ਸਮੇਂ ਵਿੱਚ ਆਪਣੇ ਵੀ ਸਾਥ ਛੱਡ ਜਾਂਦੇ ਆ ਫੇਰ ਕੱਲਾ ਬੰਦਾ ਕਿਵੇਂ ਹਲਾਤਾਂ ਨਾਲ ਲੜਦਾ ਤੇ ਗਰੀਬੀ ਦਾ ਮੂੰਹ ਕੁੱਟ ਕੇ ਕਿਵੇਂ ਤਰੱਕੀ ਕਰਦਾ। ਸਾਰਾ ਕੁੱਝ ਇਸ ਗੀਤ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਆ ਉਮੀਦ ਆ ਤੁਸੀਂ ਪ੍ਰਵਾਨ ਕਰੋਗੇ।
ਬਹੁਤ ਜਲਦੀ ਲੈ ਕੇ ਆ ਰਹੇ ਆ “ਸ਼ਰੀਕ”

02/10/2025

ਰਾਵਣ ਬਹੁਤ ਮਹਾਨ ਕਵੀ ਸੀ ਮਹਾਨ ਤਪੱਸਵੀ ਸੀ ਮਹਾਨ ਵਿਗਿਆਨੀ ਸੀ ਬਹੁਤ ਵੱਡਾ ਖੋਜੀ ਸੀ ਅੱਜ ਕੱਲ ਉਹਨੂੰ ਉਹ ਵੀ ਮਾ ੜਾ ਬੋਲੀ ਜਾਂਦਾ ਜਿਹਨੂੰ ਨਲੀ ਨੀ ਪੂੰਝਣੀ ਆਉਦੀ

01/10/2025

#

01/10/2025

ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥
ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥

30/09/2025

ਕੋਈ ਪੁੱਛ ਰਿਹਾ ਸੀ ਕਿ ਉਹਨਾ ਆਪਣੇ ਮੁੰਡੇ ਦਾ ਨਾਮ "ਟ" ਜਾਂ "ਠ" ਅੱਖਰ ਤੋ ਹੀ ਰੱਖਣਾ ਪਰ ਕੋਈ ਚੱਜ ਦਾ ਨਾਮ ਨੀ ਸੁੱਝ ਰਿਹਾ।
ਤੁਸੀਂ ਕੋਈ ਨਾਮ ਦੱਸ ਸਕਦੇ ਹੋ?

ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋਲੰਮੀ ਉਮਰ ਬਖਸੋ ਤੰਦਰੁਸਤੀ ਬਖਸੋਛੇਤੀ ਛੇਤੀ ਭਰਾ ਸਾਡਾ ਠੀਕ ਹੋ ਕੇ ਫੇਰ ਅਖਾੜੇ ਲਵੇ
29/09/2025

ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ
ਲੰਮੀ ਉਮਰ ਬਖਸੋ ਤੰਦਰੁਸਤੀ ਬਖਸੋ
ਛੇਤੀ ਛੇਤੀ ਭਰਾ ਸਾਡਾ ਠੀਕ ਹੋ ਕੇ ਫੇਰ ਅਖਾੜੇ ਲਵੇ

28/09/2025

ਅਰਦਾਸ ‘ਚ ਸਚਮੁੱਚ ਬਹੁਤ ਤਾਕਤ ਹੈ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। 100% ਤੋਂ 30% ਵੈਂਟੀਲੇਟਰ ਸਪੋਰਟ ‘ਤੇ ਆਇਆ ਹੈ ਬੋਡੀ ਰਿਕਵਰੀ ‘ਚ ਸਪੋਰਟ ਕਰਨ ਲੱਗੀ ਹੈ। ਵਾਹਿਗੁਰੂ ਮੇਹਰ ਕਰਨ🙏

28/09/2025

ਰਾਜਵੀਰ ਜਵੰਦਾ ਵੀਰ ਖ:ਤਰੇ ਤੋਂ ਬਾਹਰ ਆ ਪਰ ਹਲਾਤ ਹਜੇ ਕਮਜੋਰ ਆ ਪਰ ਡਰਨ ਵਾਲੀ ਗੱਲ ਨੀ ਕੋਈ ਡਾਕਟਰ ਕੇਹਂਦੇ ਖ:ਤਰੇ ਤੋਂ ਬਾਹਰ ਆ ਵੀਰ ਸੋ ਬਾਕੀ ਸਾਰੇ ਅਰਦਾਸ ਕਰੋ ਜੀ 🙏🙏🙏

27/09/2025

ਛੋਟਾ ਵੀਰ ਰਾਜਵੀਰ ਜਵੰਧਾ ਸੜਕ ਹਾਦਸੇ ਚ ਗੰਭੀਰ ਜ਼ਖਮੀ ,,ਆਓ ਸਾਰੇ ਵੀਰ ਦੀ ਸਿਹਤਯਾਬੀ ਲਈ ਅਰਦਾਸ ਕਰੀਏ , ਅਜਿਹੇ ਵਖ਼ਤ ਦਵਾ ਦੇ ਨਾਲ਼ ਨਾਲ ਦੁਆਵਾਂ ਵੀ ਅਸਰ ਕਰਦੀਆਂ ਨੇ 🙏

ਗਾਇਕ ਰਾਜਵੀਰ ਜਵੰਦਾ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ, ਹਾਦਸੇ ਦੌਰਾਨ ਗਾਇਕ ਆਪਣੇ ਮੋਟਰਸਾਈਕਲ ‘ਤੇ ਸਵਾਰ ਸਨ ਤੇ ਹਾਦਸਾ ਹਿਮਾਚਲ...
27/09/2025

ਗਾਇਕ ਰਾਜਵੀਰ ਜਵੰਦਾ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ, ਹਾਦਸੇ ਦੌਰਾਨ ਗਾਇਕ ਆਪਣੇ ਮੋਟਰਸਾਈਕਲ ‘ਤੇ ਸਵਾਰ ਸਨ ਤੇ ਹਾਦਸਾ ਹਿਮਾਚਲ ਪ੍ਰਦੇਸ਼ ਚ ਵਾਪਰਿਆ ਹੈ।ਉਸਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ

Address

Bhatinda

Alerts

Be the first to know and let us send you an email when Gurlal Sandhu posts news and promotions. Your email address will not be used for any other purpose, and you can unsubscribe at any time.

Contact The Business

Send a message to Gurlal Sandhu:

Share

Category