Des Punjab ਦੇਸ ਪੰਜਾਬ

Des Punjab ਦੇਸ ਪੰਜਾਬ despunjab.in

ਅਬ ਪੰਜਾਬੀਆਂ ਸੇ ਖਤਰਾ ਹੋ ਸਕਤਾ ਹੈ,ਪਰ ਪ੍ਰਵਾਸੀ ਭਾਈ, ਬਹਿਨ ਸੇ ਨਾਹੀਂ।
20/09/2025

ਅਬ ਪੰਜਾਬੀਆਂ ਸੇ ਖਤਰਾ ਹੋ ਸਕਤਾ ਹੈ,ਪਰ ਪ੍ਰਵਾਸੀ ਭਾਈ, ਬਹਿਨ ਸੇ ਨਾਹੀਂ।

ਇਸ ਤਰ੍ਹਾਂ ਦੇ ਬੁੱਚੜ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਬੇਗੁਨਾਹ ਨੌਜਵਾਨ ਮਾਰੇ ਸਨ,ਤੁਹਾਡੇ ਇਲਾਕੇ ਵਿੱਚ ਕਿੰਨੇ ਅਤੇ ਕੌਣ-ਕੌਣ ਹਨ, ਚ...
20/09/2025

ਇਸ ਤਰ੍ਹਾਂ ਦੇ ਬੁੱਚੜ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਬੇਗੁਨਾਹ ਨੌਜਵਾਨ ਮਾਰੇ ਸਨ,ਤੁਹਾਡੇ ਇਲਾਕੇ ਵਿੱਚ ਕਿੰਨੇ ਅਤੇ ਕੌਣ-ਕੌਣ ਹਨ, ਚਾਨਣਾ ਜ਼ਰੂਰ ਪਾਓ।

 #ਲੰਗਰ  #ਸੇਵਾ
20/09/2025

#ਲੰਗਰ #ਸੇਵਾ

ਬਠਿੰਡਾ ਤੋਂ ਸੀਨੀਅਰ ਪੱਤਰਕਾਰ ਸ. ਬਲਵਿੰਦਰ ਸਿੰਘ ਭੁੱਲਰ ਦੇ ਨੌਜਵਾਨ ਬੇਟੇ ਅਕਾਸ਼ਦੀਪ ਸਿੰਘ ਦੇ ਆਸਟ੍ਰੇਲੀਆ ‘ਚ ਬੇਵਕਤੀ ਅਕਾਲ ਚਲਾਣਾ ਕਰ ਜਾਣ ਦੀ ...
19/09/2025

ਬਠਿੰਡਾ ਤੋਂ ਸੀਨੀਅਰ ਪੱਤਰਕਾਰ ਸ. ਬਲਵਿੰਦਰ ਸਿੰਘ ਭੁੱਲਰ ਦੇ ਨੌਜਵਾਨ ਬੇਟੇ ਅਕਾਸ਼ਦੀਪ ਸਿੰਘ ਦੇ ਆਸਟ੍ਰੇਲੀਆ ‘ਚ ਬੇਵਕਤੀ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ।
ਗੁਰੂ ਸਾਹਿਬ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਭੁੱਲਰ ਪਰਿਵਾਰ ਨੂੰ ਅਸਹਿ ਭਾਣਾ ਮੰਨਣ ਦਾ ਬਲ ਬਖਸ਼ਣ।

ਹਰ ਪਾਸੇ ਪ੍ਰਵਾਸੀਆਂ ਦੀ ਜਾਨ ਕੜਿੱਕੀ ਵਿੱਚ  #ਪ੍ਰਵਾਸੀ
18/09/2025

ਹਰ ਪਾਸੇ ਪ੍ਰਵਾਸੀਆਂ ਦੀ ਜਾਨ ਕੜਿੱਕੀ ਵਿੱਚ #ਪ੍ਰਵਾਸੀ

ਚਾਪਲੂਸੀ ਤੇ ਧਰਮ ਵਿੱਚ ਬਹੁਤ ਅੰਤਰ ਹੈ,SearchGurbani.comBhai Gurdas VaaranThe backbiterਨਿੰਦਕDisplaying Vaar 35, Pauri 1 of 23ਕ...
18/09/2025

ਚਾਪਲੂਸੀ ਤੇ ਧਰਮ ਵਿੱਚ ਬਹੁਤ ਅੰਤਰ ਹੈ,
SearchGurbani.com
Bhai Gurdas Vaaran
The backbiter
ਨਿੰਦਕ
Displaying Vaar 35, Pauri 1 of 23
ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ।
Kutaa Raaji Bahaaleeai Firi Chakee Chatai |
If a dog is seated on the throne even then it will (like to) lick the flour mill.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੧
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ।
Sapai Dudhu Peeaaleeai Vihu Mukhahu Satai |
If a snake is fed on milk even then it will pour out poison from its mouth.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੨
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ।
Pathharu Paanee Rakheeai Mani Hathhu N Ghatai |
If a stone is kept in water even then its hardness does not soften.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੩
ਚੋਆ ਚੰਦਨੁ ਪਰਿਹਰੈ ਖਰੁ ਖੇਹ ਪਲਟੈ।
Choaa Chandanu Pariharai Karu Khayh Palatai |
Repudiating the perfume and sandalwood-fragrance, the donkey rolls its body in the dust.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੪
ਤਿਉ ਨਿੰਦਕ ਪਰ ਨਿਦਹੁੰ ਹਠਿ ਮੂਲਿ ਨ ਹਟੈ।
Tiu Nidak Par Nidahoo Hathhi Mooli N Hatai |
Similarly the backbiter never gives up (his habit of) backbiting
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੫
ਆਪਣ ਹਥੀ ਆਪਣੀ ਜੜ ਆਪਿ ਉਪਟੈ ॥੧॥
Aapan Hatheen Aapanee Jarh Aapi Upatai ||1 ||
and uproots himselt to destroy his very existence.
ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧ ਪੰ. ੬ #ਗੁਰਬਾਣੀ #ਸਿੱਖੀ

18/09/2025

ਕਿਲ੍ਹਾ ਰਾਏਪੁਰ ਚ ਇੱਕ ਅਮਰੀਕਨ ਸਿਟੀਜਨ ਮਹਿਲਾ ਰੁਪਿੰਦਰ ਕੌਰ ਦਾ ਕਤਲ ਕਰਕੇ ਲਾਸ਼ ਨੂੰ ਘਰ ਵਿਚ ਹੀ ਸਾੜ ਦਿਤਾ ਗਿਆ ਹੈ ਜਿਸ ਦੇ ਸੰਬੰਧ ਚ ਪੁਲਿਸ ਵ...
18/09/2025

ਕਿਲ੍ਹਾ ਰਾਏਪੁਰ ਚ ਇੱਕ ਅਮਰੀਕਨ ਸਿਟੀਜਨ ਮਹਿਲਾ ਰੁਪਿੰਦਰ ਕੌਰ ਦਾ ਕਤਲ ਕਰਕੇ ਲਾਸ਼ ਨੂੰ ਘਰ ਵਿਚ ਹੀ ਸਾੜ ਦਿਤਾ ਗਿਆ ਹੈ ਜਿਸ ਦੇ ਸੰਬੰਧ ਚ ਪੁਲਿਸ ਵੱਲੋਂ ਸੁਖਜੀਤ ਸਿੰਘ ਸੋਨੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੀ ਮੁੱਢਲੀ ਪੁੱਛ ਗਿੱਛ ਦੌਰਾਨ ਸੁਖਜੀਤ ਸਿੰਘ ਸੋਨੂ ਨੇ ਦੱਸਿਆ ਕਿ ਇਹ ਕਤਲ ਉਸ ਵੱਲੋਂ 50 ਲੱਖ ਦੀ ਰਕਮ ਬਦਲੇ ਕੀਤਾ ਗਿਆ ਹੈ ਜੋ ਕਿ ਉਸ ਨੂੰ ਇੰਗਲੈਂਡ ਰਹਿੰਦੇ ਚਰਨਜੀਤ ਸਿੰਘ ਗਰੇਵਾਲ ਵੱਲੋਂ ਦਿਤੀ ਜਾਣੀ ਸੀ ਸੁਖਜੀਤ ਸਿੰਘ ਸੋਨੂ ਵੱਲੋਂ ਰੁਪਿੰਦਰ ਕੌਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜਨ ਤੋਂ ਬਾਅਦ ਡੇਹਲੋਂ ਥਾਣੇ ਚ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਵਾ ਦਿਤੀ ਗਈ ਮ੍ਰਿਤਕਾਂ ਦੀ ਭੈਣ ਕਮਲ ਕੌਰ ਖਹਿਰਾ ਵੱਲੋਂ ਕੀਤੇ ਯਤਨਾਂ ਦੁਆਰਾ ਅਮਰੀਕੀ ਸਫਾਰਤਖਾਨੇ ਦੇ ਦਬਾਅ ਦੇ ਚਲਦਿਆਂ ਪੁਲਿਸ ਵੱਲੋਂ ਜਾਂਚ ਚ ਲਿਆਂਦੀ ਤੇਜੀ ਚ ਰੁਪਿੰਦਰ ਕੌਰ ਦੇ ਕਤਲ ਦਾ ਖੁਲਾਸਾ ਹੋਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਲ੍ਹਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਸੁਖਜੀਤ ਸਿੰਘ ਦੀ ਨਿਸ਼ਾਨਦੇਹੀ ਤੇ ਪਿੰਡ ਲਹਿਰਾ ਕੋਲੋਂ ਲੰਘਣ ਵਾਲੇ ਸੂਏ ਚੋਂ ਮ੍ਰਿਤਕਾ ਰੁਪਿੰਦਰ ਕੌਰ ਦੀਆਂ ਹੱਡੀਆਂ ਅਤੇ ਹੋਰ ਅਵਸ਼ੇਸ਼ ਬਰਾਮਦ ਕਰ ਲਏ ਹਨ।

17/09/2025

16/09/2025

ਸਲਾਨਾ ਜੋੜ ਮੇਲਾ ਭਾਈ ਬਹਿਲੋ ਸਭ ਤੋਂ ਪਹਿਲੋ ਜੀ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਅਖੀਰਲਾ ਦਿਨ

Address

Bhikhi
151504

Alerts

Be the first to know and let us send you an email when Des Punjab ਦੇਸ ਪੰਜਾਬ posts news and promotions. Your email address will not be used for any other purpose, and you can unsubscribe at any time.

Contact The Business

Send a message to Des Punjab ਦੇਸ ਪੰਜਾਬ:

Share