Bhaika brothers dairy farm

Bhaika brothers dairy farm ਕਿਸੇ ਵੀ ਤਰ੍ਹਾ ਦੀ ਐਂਡ ਕਰਾਉਣ ਲਈ ਸੰਪਰਕ ਕਰੋ 9464428481 ਕਿੱਤਾ - ਖੇਤੀਬਾੜੀ ਦੇ ਨਾਲ-ਨਾਲ🚜🌾 ਡੇਆਰੀ ਫਾਰਮ 🐄

“ਡੇਅਰੀ ਫਾਰਮ ਵਿੱਚ ਗਾਵਾਂ ਦਾ ਆਪਸ ਵਿੱਚ ਇਸ ਤਰ੍ਹਾਂ ਸੁੰਘਣਾ ਸਿਰਫ਼ ਪਿਆਰ ਨਹੀਂ—ਇਹ ਉਨ੍ਹਾਂ ਦਾ ਇੱਕ-ਦੂਜੇ ਨੂੰ ਪਛਾਣਨ ਤੇ ਸਮਾਜਿਕ ਸੰਪਰਕ ਬਣਾਉ...
27/08/2026

“ਡੇਅਰੀ ਫਾਰਮ ਵਿੱਚ ਗਾਵਾਂ ਦਾ ਆਪਸ ਵਿੱਚ ਇਸ ਤਰ੍ਹਾਂ ਸੁੰਘਣਾ ਸਿਰਫ਼ ਪਿਆਰ ਨਹੀਂ—ਇਹ ਉਨ੍ਹਾਂ ਦਾ ਇੱਕ-ਦੂਜੇ ਨੂੰ ਪਛਾਣਨ ਤੇ ਸਮਾਜਿਕ ਸੰਪਰਕ ਬਣਾਉਣ ਦਾ ਤਰੀਕਾ ਵੀ ਹੈ। 🐄” Bhaika brothers dairy farm fans

ਗਰਮੀ ਬਹੁਤ ਹੀ ਜਿਆਦਾ ਗੱਭਣ ਪਸ਼ੂਆਂ ਦੇ ਠੰਡੇ(Duraprogen )ਟੀਕੇ ਜਰੂਰ ਲਗਾਉ ਜਿਨ੍ਹਾਂ ਦਾ ਅਜੇ ਸੂਣ ਦੇ ਵਿੱਚ ਟਾਈਮ ਪਿਆ ।
25/08/2026

ਗਰਮੀ ਬਹੁਤ ਹੀ ਜਿਆਦਾ ਗੱਭਣ ਪਸ਼ੂਆਂ ਦੇ ਠੰਡੇ(Duraprogen )ਟੀਕੇ ਜਰੂਰ ਲਗਾਉ ਜਿਨ੍ਹਾਂ ਦਾ ਅਜੇ ਸੂਣ ਦੇ ਵਿੱਚ ਟਾਈਮ ਪਿਆ ।

ਵਕਤ ਦੇ ਨਾਲ ਯਾਰੀਆਂ ਵੀ ਬਦਲ ਜਾਂਦੀਆਂ ਨੇ…2010 ਦੀ ਯਾਰੀ ਤੋਂ 2026 ਦੀ ਜ਼ਿੰਦਗੀ ਤੱਕ… ਕਦੇ ਯਾਰ ਜ਼ਿਆਦਾ ਸੀ, ਹੁਣ ਆਪਣਾ ਕੰਮ ਤੇ ਆਪਣੇ ਪਸ਼ੂ ਨ...
23/08/2026

ਵਕਤ ਦੇ ਨਾਲ ਯਾਰੀਆਂ ਵੀ ਬਦਲ ਜਾਂਦੀਆਂ ਨੇ…
2010 ਦੀ ਯਾਰੀ ਤੋਂ 2026 ਦੀ ਜ਼ਿੰਦਗੀ ਤੱਕ… ਕਦੇ ਯਾਰ ਜ਼ਿਆਦਾ ਸੀ, ਹੁਣ ਆਪਣਾ ਕੰਮ ਤੇ ਆਪਣੇ ਪਸ਼ੂ ਨੇ। 🐄❤️ ਉਮਰ ਵਧੀ, ਲੋਕ ਘਟੇ, ਜ਼ਿੰਮੇਵਾਰੀਆਂ ਵਧ ਗਈਆਂ। ਵਕਤ ਬਦਲਿਆ, ਸਾਥੀ ਬਦਲੇ, ਪਰ ਜ਼ਿੰਦਗੀ ਚੱਲਦੀ ਰਹੀ। ਜਵਾਨੀ ਯਾਰਾਂ ਨਾਲ, ਅੱਜ ਦੀ ਜ਼ਿੰਦਗੀ ਪਸ਼ੂਆਂ ਨਾਲ। 🐄🐕🚜 ਜਿਹੜੇ ਕੱਲ੍ਹ ਨਾਲ ਬੈਠਦੇ ਸੀ, ਅੱਜ ਉਹ ਯਾਦਾਂ ਵਿੱਚ ਬੈਠੇ ਨੇ। ਜ਼ਿੰਦਗੀ ਦਾ ਸੱਚ — ਯਾਰ ਘੱਟ, ਜ਼ਿੰਮੇਵਾਰੀਆਂ ਵੱਧ। ਸਮਾਂ ਸਭ ਕੁਝ ਬਦਲ ਦਿੰਦਾ… ਇਨਸਾਨ ਵੀ ਤੇ ਸੰਗਤ ਵੀ। ਹੁਣ ਯਾਰੀ ਵੀ ਉਹਨਾਂ ਨਾਲ, ਜਿਹੜੇ ਬਿਨਾਂ ਮਤਲਬ ਦੇ ਸਾਥ ਦਿੰਦੇ ਨੇ। ❤️🐄 Bhaika brothers dairy farm fans

ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਟੀਕਾਕਰਨ ਬਹੁਤ ਮਹੱਤਵਪੂਰਨ ਹੈ। 🐄 ਲੰਪੀ ਸਕਿਨ ਤੋਂ ਬਚਾਅ ਲਈ ਟੀਕਾਕਰਨ — ਪਸ਼ੂਆਂ ਦੀ ਸਿਹਤ ਲਈ ਇੱਕ...
21/08/2026

ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਟੀਕਾਕਰਨ ਬਹੁਤ ਮਹੱਤਵਪੂਰਨ ਹੈ।
🐄 ਲੰਪੀ ਸਕਿਨ ਤੋਂ ਬਚਾਅ ਲਈ ਟੀਕਾਕਰਨ — ਪਸ਼ੂਆਂ ਦੀ ਸਿਹਤ ਲਈ ਇੱਕ ਜ਼ਰੂਰੀ ਕਦਮ।
ਆਪਣੇ ਪਸ਼ੂਆਂ ਦੀ ਸਿਹਤ ਦਾ ਧਿਆਨ ਰੱਖੋ ਅਤੇ ਵੈਟਰਨਰੀ ਡਾਕਟਰ ਦੀ ਸਲਾਹ ਅਨੁਸਾਰ ਟੀਕਾਕਰਨ ਕਰਵਾਓ। Bhaika brothers dairy farm

20/08/2026

ਦੇਸੀ ਨੁਕਤਾ - ਜਿਹੜੇ ਪਸ਼ੂ ਦੇ ਜੇਰ ਡਾਕਟਰ ਤੋਂ ਪਵਾਉਣੀ ਪੈਂਦੀ ਆ ਉਹ ਜਰੂਰ ਵਰਤ ਕੇ ਦੇਖੋ 🙏🏻

18/08/2026

ਨਜ਼ਾਰੇ ਲੈਂਦੀਆਂ ਨੇ ਮਿਤਰੋਂ ਕੱਕੇ ਰੇਤੇ ਤੇ

18/08/2026

ਜਿੰਨੇ ਏ ਕਰਮਾਂ ਵਾਲੀਆਂ, ਖੁਸ਼ ਕਰ ਲਿਆ,ਸਮਝ ਲਓ ਰੱਬ ਹੀ ਖੁਸ਼ ਹੋ ਗਿਆ।

16/08/2026

ਮੱਛਰ ਦਾ ਇੱਕੋ ਹੱਲ ਆ , ਧੂੰਈ ਤੇ ਮੱਛਰ ਵਾਲੇ ਬਲਬ 💡

V5 ਦਾ ਹੈਗਾ ਕੋਈ ਰਿਜ਼ਲਟ ਕਿ ਨਹੀਂ, ਵਰਤਿਆ ਕਿਸੇ ਵੀਰ ਨੇ ?
15/08/2026

V5 ਦਾ ਹੈਗਾ ਕੋਈ ਰਿਜ਼ਲਟ ਕਿ ਨਹੀਂ, ਵਰਤਿਆ ਕਿਸੇ ਵੀਰ ਨੇ ?

Address

Chak Bakhtu
Bhuchomandi

Website

Alerts

Be the first to know and let us send you an email when Bhaika brothers dairy farm posts news and promotions. Your email address will not be used for any other purpose, and you can unsubscribe at any time.

Shortcuts

Share