PTC News Anandpur Sahib

PTC News Anandpur Sahib PTC NEWS - Sri Anandpur Sahib brings you news from the city.

23/03/2026

Live

20/02/2026

ਹੋਲਾ ਮਹੱਲਾ ਦੀਆਂ ਤਿਆਰੀਆਂ ਜ਼ੋਰਾਂ ਤੇ, ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਨੇ ਸੰਗਤਾਂ ਨੂੰ ਹੁੰਮ ਹੁਮਾ ਕੇ ਪੁੱਜਣ ਦੀ ਕੀਤੀ ਅਪੀਲ

20/02/2026

ਭਾਜਪਾ ਆਗੂ ਰਤਨ ਧਨੇੜਾ ਨੇ ਹਿਮਾਚਲ ਐਂਟਰੀ ਟੈਕਸ ਚ ਵਾਧੇ ਦਾ ਕੀਤਾ ਵਿਰੋਧ, ਸੰਘਰਸ਼ ਦੀ ਦਿੱਤੀ ਚਿਤਾਵਨੀ

01/09/2025

ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਪ੍ਰੋਗਰਾਮਾਂ ਸਬੰਧੀ ਕੀਤੀ ਗਈ ਮੀਟਿੰਗ

ਮੋਹਾਲੀ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਰੋਪੜ ਜ਼ਿਲੇ ਦੇ ਹਲਕਿਆਂ ਦੀਆਂ ਮੀਟਿੰਗਾਂ 25 ਨੂੰ - ਭਾਈ ਚਾਵਲਾ ਸ੍ਰੀ ਆਨੰਦਪੁਰ ਸਾਹਿਬ,    ਸ੍ਰੋਮਣੀ ਅਕ...
24/07/2025

ਮੋਹਾਲੀ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਰੋਪੜ ਜ਼ਿਲੇ ਦੇ ਹਲਕਿਆਂ ਦੀਆਂ ਮੀਟਿੰਗਾਂ 25 ਨੂੰ - ਭਾਈ ਚਾਵਲਾ

ਸ੍ਰੀ ਆਨੰਦਪੁਰ ਸਾਹਿਬ,
ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਮਾਨ ਸਰਕਾਰ ਵੱਲੋਂ ਕਿਸਾਨਾਂ ਦੇ ਉਜਾੜੇ ਲਈ ਬਣਾਈ ਗਈ ਲੈਂਡ ਪੂਲਿੰਗ ਪੋਲੀਸੀ ਦੇ ਵਿਰੋਧ ਵਿੱਚ 28 ਜੁਲਾਈ ਨੂੰ ਮੁਹਾਲੀ ਵਿਖੇ ਧਰਨੇ ਵਿੱਚ ਰੋਪੜ ਜ਼ਿਲੇ ਤੋਂ ਹਜ਼ਾਰਾ ਵਰਕਰ ਸ਼ਾਮਲ ਹੋਣ ਗਏ।
ਓਹਨਾਂ ਕਿਹਾ ਕਿ ਲੁਧਿਆਣਾ ਧਰਨੇ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਮਾਨ ਸਰਕਾਰ ਦੀ ਇਸ ਕਿਸਾਨ ਵਿਰੋਧੀ ਕਾਰਵਾਈ ਦੇ ਖਿਲਾਫ ਪੂਰੇ ਰੋਹ ਅਤੇ ਗੁੱਸੇ ਨਾਲ ਭਰੇ ਹੋਏ ਹਨ।ਓਹਨਾ ਕਿਹਾ ਕਿ ਲੋਕ ਸਰਕਾਰ ਦੀ ਇਸ ਨੀਤੀ ਨੂੰ ਬਿਲਕੁਲ ਪਰਵਾਨ ਕਰਨ ਲਈ ਤਿਆਰ ਨਹੀਂ ਹਨ ਬਲਕਿ ਪਿੰਡਾ ਦੀਆ ਪੰਚਾਇਤਾ ਵੱਲੋਂ ਸਰਕਾਰ ਦੀ ਇਸ ਚੰਦਰੀ ਨੀਤੀ ਦੇ ਖਿਲਾਫ ਮਤੇ ਪਾਸ ਕੀਤੇ ਜਾ ਰਹੇ ਹਨ।
ਓਹਨਾ ਦਸਿਆ ਕਿ ਇਸ ਸਬੰਧ ਵਿੱਚ ਰੋਪੜ ਦੇ ਸਾਰੇ ਵਿਧਾਨ ਸਭਾ ਹਲਕੇ ਜਿੰਨਾ ਵਿਚ ਰੋਪੜ,ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੇ ਹਲਕਿਆ ਦੀਆਂ ਵੱਖ ਵੱਖ ਮੀਟਿੰਗਾਂ ਰੱਖਿਆ ਗਈਆ ਹਨ ਜਿੰਨਾ ਵਿੱਚ ਡਾ ਦਲਜੀਤ ਸਿੰਘ ਚੀਮਾ ਵੀ ਉਚੇਚੇ ਤੋਰ ਤੇ ਸ਼ਮੂਲੀਅਤ ਕਰਨਗੇ। ਓਹਨਾ ਕਿਹਾ ਕਿ 25 ਤਰੀਕ ਨੂੰ ਸਵੇਰੇ 11 ਵਜੇ ਨੂਰਪੁਰ ਬੇਦੀ ਬਲਾਕ ਦੀ ਮੀਟਿੰਗ ਗੁਰਦੁਆਰਾ ਸ੍ਰੀ ਬਾਣਗੜ ਸਾਹਿਬ ਵਿਖੇ ਹੋਵੇਗੀ ਅਤੇ ਸ਼ਾਮ 3 ਵਜੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਵਰਕਰਾਂ ਦੀ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ।

29/10/2024

ਜ਼ੋਨਲ ਯੂਥ ਫੈਸਟੀਵਲ ਚ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਕਾਲਜ ਦੀ ਭੰਗੜੇ ਦੀ ਟੀਮ ਨੇ ਜਿੱਤਿਆ ਪਹਿਲਾ ਸਥਾਨ

25/07/2024

ਰੇਤ ਮਾਫੀਆ ਦੀ ਭੇਟ ਚੜ੍ਹਿਆ ਪੁਲ
ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਲਗਰਾਂ ਦਾ ਮਾਮਲਾ

ਦਾਨਿਸ਼ਵੀਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੇ ਨਵੇਂ ਥਾਣਾ ਮੁਖੀ
26/06/2024

ਦਾਨਿਸ਼ਵੀਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੇ ਨਵੇਂ ਥਾਣਾ ਮੁਖੀ

Address

Bidar
585401

Alerts

Be the first to know and let us send you an email when PTC News Anandpur Sahib posts news and promotions. Your email address will not be used for any other purpose, and you can unsubscribe at any time.

Contact The Business

Send a message to PTC News Anandpur Sahib:

Share