
16/09/2025
ਮੇਰੇ ਸਾਰੇ ਫੇਸਬੁੱਕ ਤੇ ਭੈਣਾਂ ਭਰਾਵਾਂ ਆਦਿ ਨੂੰ ਬੇਨਤੀ ਹੈ ਮੈਂ ਲਖਵਿੰਦਰ ਸਿੰਘ ਲੱਖਾ ਪਿੰਡ ਕੋਠੇ ਸਪੂਰਾ ਸਿੰਘ ਵਾਲੇ ਮਹਿਮਾ ਸਵਾਈ ਬਠਿੰਡਾ ਪੰਜਾਬ ਗੋਨਿਆਣਾ ਮੰਡੀ 9478394068 ਇਸ ਨੰਬਰ ਉਤੇ ਗੱਲ ਕਰ ਸਕਦੇ ਹੋ ਇਹ ਫੋਟੋ ਵੈਰਲ ਹੋ ਰਹੀ ਹੈ ਦੋ ਛੋਟੀਆਂ ਬੱਚੀਆਂ ਸ਼ਬਦ ਗਾ ਰਹੀਆਂ ਨੇ ਇਹਨਾਂ ਨੂੰ ਅੱਖਾਂ ਤੋਂ ਕਹਿੰਦੇ ਦਿਸਦਾ ਨਹੀਂ ਮੈ ਆਪਣੀ ਇੱਕ ਅੱਖ ਇਹਨਾਂ ਨੂੰ ਦਾਨ ਕਰ ਦਿਉਂ ਜੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਟ ਕਰਨੇ ਜੀ ਇਹ ਪੋਸਟ ਕਿਸੇ ਦਾਨੀ ਸੱਜਣਾਂ ਤੱਕ ਪਹੁੰਚ ਜਾਵੇ ਮੇਰੀ ਇੱਕ ਅੱਖ ਇੱਕ ਬੱਚੀ ਦੇ ਪੈ ਜਾਵੇ ਇਕ ਨੂੰ ਦਿਸਣ ਲੱਗ ਪਏ ਐਨੇ ਕੋਈ ਹੋਰ ਵੀਰ ਅੱਖ ਦਾਨ ਕਰ ਦਿਉਂ ਜੀ ਫੇਰ ਦੂਜੀ ਬੱਚੇ ਦਾ ਭਲਾ ਹੋ ਜਾਵੇਗਾ ਜੀ
ਲਖਵਿੰਦਰ ਸਿੰਘ ਲੱਖਾ ਮਾਨ 9478394068