Creative News Punjabi

Creative News Punjabi ਅਖਬਾਰ ਲਈ ਅਤੇ ਚੈਨਲ ਲਈ ਪੱਤਰਕਾਰਾਂ ਦੀ ਲੋੜ

12/08/2026

ਬਿਲਗਾ ਪੱਤੀ ਭੋਜਾ ਵਿਖੇ ਮਾਤਾ ਜੋਤੀ ਮਹੰਤ ਦੀ ਰਹਿਨੁਮਾਈ ਹੇਠਾਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ ਬੱਚੀਆ ਤੇ ਔਰਤਾਂ ਨੂੰ ਚੁੰਨੀਆਂ ਵੰਡਿਆਂ ਅਤੇ ਖੀਰ ਪੂੜਿਆਂ ਦਾ ਲੰਗਰ ਲਾਇਆ ਗਿਆ।

27/07/2026
27/07/2026

ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਹੋਏ ਲਾਠੀ ਚਾਰਜ ਦੇ ਵਿਰੋਧ ਵਿਚ ਬਿਲਗਾ ਪੂਰਨ ਤੌਰ ਤੇ ਰਿਹਾ ਬੰਦ । ਬਿਲਗਾ ਨਗਰ ਵਾਸੀਆਂ ਤੇ ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਬਰਨਾਲਾ ਦੇ D.S.P., S.H.O. ਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ।

20/07/2026

ਪਿੰਡ ਮੌ ਸਾਹਿਬ ਵਿਚ 19 ਸਾਲਾ ਨੌਜਵਾਨ ਹਰਵਿੰਦਰ ਕੁਮਾਰ ਸਕੂਲ ਦੀ ਗਰਾਉਂਡ ਵਿਚੋ ਮਿਲੀ ਲਾਸ਼ ।

13/07/2026

DIG ਨਵੀਨ ਸਿੰਗਲਾ ਤੇ SSP ਹਰਵਿੰਦਰ ਸਿੰਘ ਵਿਰਕ ਜਿਲਾ ਜਲੰਧਰ ਦਿਹਾਤੀ ਵੱਲੋਂ ਸਤਲੁਜ ਦਰਿਆ ਤੇ ਹਾਈਟੇਕ ਨਾਕੇ ਦਾ ਕੀਤਾ ਦੌਰਾ ਪ੍ਰੈਸ ਨਾਲ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ ।
ਫਿਲੌਰ ਤੋਂ ਰਾਜ ਕੁਮਾਰ ਨੰਗਲ ਨਾਲ ਦਵਿੰਦਰ ਜੌਹਲ ਦੀ ਖਾਸ ਰਿਪੋਰਟ

22/06/2026

ਥਾਣਾ ਬਿਲਗਾ ਦੇ ਮੁੱਖ ਅਫਸਰ ਵਜੋਂ ਸਰਦਾਰ ਦਿਲਬਾਗ ਸਿੰਘ ਨੇ ਸੰਭਾਲਿਆ ਚਾਰਜ ਸੰਭਾਲਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

30/05/2026

ਨੂਰਮਹਿਲ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ।

Address

Bilga Bhatti Bhalai
Bilga
144036

Alerts

Be the first to know and let us send you an email when Creative News Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Creative News Punjabi:

Shortcuts

Share