Sewak Info

Sewak Info ਰੋਜ਼ਾਨਾ ਨਿਕਲਦੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਸਭ ਤੋਂ ਪਹਿਲਾ ਪਾਉਣ ਲਈ page Sewak info ਨੂੰ Follow ਕਰੋ

10/09/2025

Kon Sha Word Miss hai?
09/09/2025

Kon Sha Word Miss hai?

09/09/2025

ਮਿਤੀ 11-09-2025 ਦਿਨ ਵੀਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਮਾਡਲ ਕੈਰੀਅਰ ਸੈਂਟਰ, ਮਾਨਸਾ ਵਿਖੇ Svatantra Micro Fin Private Limited ਵੱਲੋਂ Relationship Officer ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਸ਼੍ਰੀ ਰਵਿੰਦਰ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 10th ਪਾਸ ਲੜਕੇਆਂ (Boys) ਦੀ ਜਰੂਰਤ ਹੈ। ਉਮਰ ਸੀਮਾ 18 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। ਆਪਣੇ ਅਸਲ ਸਰਟੀਫਿਕੇਟ ਦੀਆਂ ਫੋਟੋਸਟੇਟ ਕਾਪੀਆ, ਡਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਅਤੇ ਰਜਿਊਮ ਲੈ ਕੇ ਕੈਂਪ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ (ਕਚਹਿਰੀਆ ਸੁਵਿਧਾ ਸੈਂਟਰ ਦੇ ਉਪਰ) 10:30 ਵਜੇ ਪਹੁੰਚਿਆ ਜਾਵੇ। ਤਨਖਾਹ 12,000/- ਤੋਂ 16,000/- ਨਾਲ ਪ੍ਰੋਤਸਾਹਨ (ਹੋਰ ਲਾਭ ਪੈਟਰੋਲ, ਸਿਮ ਕਾਰਡ, ਮੁਫਤ ਰਿਹਾਇਸ਼)। ਇੰਟਰਵਿਊ ਦਾ ਸਮਾਂ 10:30 ਤੋਂ 01:00 ਵਜੇ ਤੱਕ ਹੈ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 93248-02513, 94641-78030 ਤੇ ਸੰਪਰਕ ਕਰ ਸਕਦੇ ਹੋ।

08/09/2025

ਪੰਜਾਬ ਵਿੱਚ ਰੇਲ ਗੱਡੀ ਦੇ ਡੱਬੇ ਬਣਾਉਣ ਵਾਲੀ ਫੈਕਟਰੀ ਵਿੱਚ ਭਰਤੀ

👉🏻ਕਪੂਰਥਲਾ ਰੇਲ ਕੋਚ ਫੈਕਟਰੀ ਭਰਤੀ

👉🏻 Rail Coach Factory (RCF), Kapurthala (PB) Kapurthala RCF Sports Quota Recruitment 2025

👉🏻 ਘੱਟੋਂ ਘੱਟ ਯੋਗਤਾਂ - ਦਸਵੀਂ ਨਾਲ ਖੇਡਾਂ ਦਾ ਸਰਟੀਫੀਕੇਟ

ਨੋਟ: ਇਹ ਭਰਤੀ ਦੇ ਫਾਰਮ ਆਫਲਾਈਨ ਨੇ ਜੀ
SEWAK NET CAFE BOHA M. 9464875208

ANM,GNM  admission 2025
08/09/2025

ANM,GNM admission 2025

Punjab PNRC ANM & GNM Admission Online Form 2025 – Apply Now

08/09/2025

ANM ,GNM ADMISSION 2025

08/09/2025

SCERT Punjab ETT D.El.Ed Entrance Online Form 2025
Today Last Date Apply at Sewak Net Cafe Boha m 094648 75208

Address

Village Gamiwala District Mansa
Boha
151503

Opening Hours

Monday 8am - 8pm
Tuesday 9am - 8pm
Wednesday 8am - 8pm
Thursday 8am - 8pm
Friday 8am - 8pm
Saturday 8am - 8pm
Sunday 8am - 8pm

Telephone

+919464875208

Website

https://www.youtube.com/@sewakinfo, https://whatsapp.com/channel/0029Va5ZbinI1rcZU9fu8r3d

Alerts

Be the first to know and let us send you an email when Sewak Info posts news and promotions. Your email address will not be used for any other purpose, and you can unsubscribe at any time.

Contact The Business

Send a message to Sewak Info:

Share