Budhlada Punjab

Budhlada Punjab ਆਵਾਜ਼ ਲੋਕਾਂ ਦੀ, ਖ਼ਬਰ ਹਰ ਪਿੰਡ ਦੀ, ਸੱਚੀ ਜਾਣਕਾਰੀ, ਸਮਾਜਿਕ ਜੁੜਾਵ, ਤੇ ਪੰਜਾਬ ਦੀ ਧੜਕਨ।

17/08/2025

ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਪੰਜਾਬ ਵਲੋਂ ਬੋਹਾ ਵਿੱਚ ਸਿਲਾਈ ਸੈਂਟਰ ਖੋਲ੍ਹਿਆ ਗਿਆ ਅਤੇ ਇਕਬਾਲ ਸਿੰਘ ਅਚਾਨਕ ਸਟੇਟ ਅਵਾਰਡੀ ਦਾ ਸਨਮਾਨ ਕੀਤਾ

17/08/2025

ਸਕਸੈਸ ਪੁਆਇੰਟ ਬੁਢਲਾਡਾ ਅਤੇ ਡੀਪੀ ਫਿਟਨੈਸ ਅਕੈਡਮੀ ਵੱਲੋਂ ਤੀਸਰਾ ਦੌੜ ਮੁਕਾਬਲਾ ਕਰਵਾਇਆ ਗਿਆ

ਤੁਹਾਨੂੰ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
16/08/2025

ਤੁਹਾਨੂੰ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

15/08/2025

ਅੱਜ ਦੇ ਸਮੇਂ ਵਿੱਚ ਬਹੁਤ ਘੱਟ ਸੁਣਨ ਨੂੰ ਮਿਲਦੇ ਨੇ ਇਹੋ ਜਿਹੇ ਸੱਭਿਆਚਾਰਕ ਗੀਤ Matt Sheron Wala

ਬੁਢਲਾਡਾ: ਕਾਂਗਰਸ ਦੇ 2 ਧੜਿਆਂ ਚ ਮਨਾਇਆ ਆਜ਼ਾਦੀ ਦਾ ਦਿਹਾੜਾ
15/08/2025

ਬੁਢਲਾਡਾ: ਕਾਂਗਰਸ ਦੇ 2 ਧੜਿਆਂ ਚ ਮਨਾਇਆ ਆਜ਼ਾਦੀ ਦਾ ਦਿਹਾੜਾ

15/08/2025

ਦੇਸ਼ ਆਜ਼ਾਦ ਹੋ ਗਿਆ, ਪਰ ਤੂੰ ਆਜ਼ਾਦ ਹਾਲੇ ਹੋਇਆ ਨ੍ਹੀ,
ਅੱਧ ਮੋਇਆ ਤੂੰ ਹੋ ਚੁੱਕਾ ਹੈਂ, ਪੂਰਾ ਹਾਲੇ ਮੋਇਆ ਨ੍ਹੀ।

79 ਵੇ ਸੁਤੰਤਰਤਾ ਦਿਵਸ ਮੌਕੇ ਹੋਲਦਾਰ ਅਕਬਾਲ ਸਿੰਘ ਸਿੱਧੂ (ਅਚਾਨਕ ਵਾਲਾ) ਨੂੰ ਚੀਫ ਮਨਿਸਟਰ ਸਟੇਟ ਐਵਾਰਡ ਡਿਊਟੀ ਫਾਰ ਆਉਟਸਟੈਡਿੰਗ ਡਿਵੋਸਨਲ ਲਈ ...
15/08/2025

79 ਵੇ ਸੁਤੰਤਰਤਾ ਦਿਵਸ ਮੌਕੇ ਹੋਲਦਾਰ ਅਕਬਾਲ ਸਿੰਘ ਸਿੱਧੂ (ਅਚਾਨਕ ਵਾਲਾ) ਨੂੰ ਚੀਫ ਮਨਿਸਟਰ ਸਟੇਟ ਐਵਾਰਡ ਡਿਊਟੀ ਫਾਰ ਆਉਟਸਟੈਡਿੰਗ ਡਿਵੋਸਨਲ ਲਈ ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੀ ਵੈੱਲੋ ਫ਼ਰੀਦਕੋਟ ਵਿਖੇ ਸਨਮਾਨਿਤ ਕੀਤਾ ਗਿਆ

15/08/2025

ਬਰੇਟਾ ਚ ਰੇਲਵੇ ਲਾਈਨ ਹੇਠਾਂ ਰਜਬਾਹੇ 'ਚੋਂ ਮਿਲੀ ਅਣਪਛਾਤੀ ਲਾ/ਸ਼ ਪੁਲਿਸ ਵੱਲੋਂ ਜਾਂਚ ਜਾਰੀ ਸਨਾਖਤ ਲਈ ਹਸਪਤਾਲ ਭੇਜੀ

15/08/2025

ਬਰੇਟਾ 'ਚ ਰੇਲਵੇ ਲਾਈਨ ਹੇਠਾਂ ਮਿਲੀ ਲਾਵਾਰਿਸ ਲਾਸ਼-
ਅੱਜ ਸਵੇਰੇ ਪਿੰਡ ਕਾਹਨਗੜ੍ਹ ਨੇੜੇ ਬੁਰਜੀ ਨੰਬਰ 270 ਕੋਲ ਰਜਬਾਹੇ 'ਚੋਂ ਇੱਕ ਅਣਪਛਾਤੀ ਲਾਸ਼ ਪਾਣੀ ਦੀ ਧਾਰ ਨਾਲ ਆ ਕੇ ਪੁਲ ਹੇਠਾਂ ਫਸ ਗਈ। ਪਿੰਡ ਵਾਸੀ ਵੱਲੋਂ ਸੂਚਨਾ ਮਿਲਣ 'ਤੇ ਬਰੇਟਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਰਚਰੀ 'ਚ ਸਨਾਖਤ ਲਈ ਭੇਜਿਆ ਗਿਆ।

15/08/2025

ਬੁਢਲਾਡਾ ਚ ਅਜ਼ਾਦੀ ਦਿਵਸ ਮੌਕੇ SDM ਸਾਹਿਬ ਨੇ ਸੰਬੋਧਨ ਕਰਦੇ ਕੀ ਕਿਹਾ

ਬੁਢਲਾਡਾ ਸ਼ਹਿਰ ਦੇ ਇੰਦਰਾ ਗਾਂਧੀ ਕਾਲਜ ਵਿਖੇ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਲਛਮਨ ਲੱਖੀਆ ਵੱਲੋਂ ਝੰਡਾ ਲਹਿਰਾ ਕੇ, ਅਜ਼ਾਦੀ ਦਿਹਾੜਾ ਮਨਾ...
14/08/2025

ਬੁਢਲਾਡਾ ਸ਼ਹਿਰ ਦੇ ਇੰਦਰਾ ਗਾਂਧੀ ਕਾਲਜ ਵਿਖੇ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਲਛਮਨ ਲੱਖੀਆ ਵੱਲੋਂ ਝੰਡਾ ਲਹਿਰਾ ਕੇ, ਅਜ਼ਾਦੀ ਦਿਹਾੜਾ ਮਨਾਇਆ ਜਾਵੇਗਾ

14/08/2025

ਖਾਲੀ ਪਲਾਟ ਲੈਣ ਲਈ ਬੁਢਲਾਡਾ ਸ਼ਹਿਰ ਵਿੱਚ ਕਲੋਨੀ ਸਭ ਤੋਂ ਵਧੀਆ ਕਿਹੜੀ ਹੈ ?

Address

Budhlada
151502

Telephone

+919501607129

Website

Alerts

Be the first to know and let us send you an email when Budhlada Punjab posts news and promotions. Your email address will not be used for any other purpose, and you can unsubscribe at any time.

Contact The Business

Send a message to Budhlada Punjab:

Share