20/07/2025
ਜਦੋਂ ਤੁਹਾਨੂੰ ਕੋਈ
ਜਦੋਂ ਤੁਹਾਨੂੰ ਕੋਈ ਦੇਖ ਕੇ ਅਣਦੇਖ ਕਰਦਾ ਏ ਜਾ ਇਗਨੋਰ ਕਰਦਾ ਏ ਤਾ ਬਹੁਤਾ ਸੋਚੋ ਨਾ ਸਗੋਂ ਆਪ ਸਮਝ ਜਾਓ ਕੀ ਓਹਨਾ ਦੀ ਜਿੰਦਗੀ ਬਦਲ ਗਈ ਏ ਹੁਣ ਤੂੰ ਓਹਨਾ ਲਈ ਖਾਸ ਨਈ ਹੋ. ਤੁਸੀਂ ਬਸ ਓਹਨਾ ਲਈ ਦੁਆਵਾਂ ਕਰੋ ਕੀ ਓ ਰਾਜੀ ਖੁਸੀ ਰਹਿਣ.. ਰਬ ਭਲਾ ਕਰੇ .. ਪ੍ਰੀਤ ਮਹਿਲ