Daily News Budhlada

Daily News Budhlada ਰੋਜ਼ਾਨਾ ਤਾਜ਼ਾ ਖਬਰਾਂ ਤੇ ਹੋਰ ਜਾਣਕਾਰੀਆਂ ਦਾ ਪੇਜ਼

04/07/2026
ਜਿੰਦਲ ਮੈਡੀਕਲ ਹਾਲ (ਨਜਦੀਕ ਰਾਮ ਲੀਲਾ ਗਰਾਊਂਡ) ਵਾਲੇ ਬਲਵਿੰਦਰ ਕੁਮਾਰ ਜਿੰਦਲ ਦੇ ਮਾਤਾ ਦਵਾਰਕੀ ਦੇਵੀ ਜੀ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਮ...
02/02/2026

ਜਿੰਦਲ ਮੈਡੀਕਲ ਹਾਲ (ਨਜਦੀਕ ਰਾਮ ਲੀਲਾ ਗਰਾਊਂਡ) ਵਾਲੇ ਬਲਵਿੰਦਰ ਕੁਮਾਰ ਜਿੰਦਲ ਦੇ ਮਾਤਾ ਦਵਾਰਕੀ ਦੇਵੀ ਜੀ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਸ਼ਾਮ 3 ਵਜੇ ਪਿੰਗਲਵਾੜੇ ਦੇ ਸਾਹਮਣੇ ਵਾਲੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।

(ਬੁਢਲਾਡਾ)ਸਮਝੌਤੇ ਦੀ ਆੜ ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ,
04/09/2025

(ਬੁਢਲਾਡਾ)
ਸਮਝੌਤੇ ਦੀ ਆੜ ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ,

23/08/2025

ਪੰਚਾਇਤ ਯੂਨੀਅਨ ਵੱਲੋਂ ਬੁਢਲਾਡਾ ਇਲਾਕੇ ਦੇ ਕੁਝ ਹੋਟਲਾਂ ਚ ਚਲਦੇ ਜਿਸਮਫਰੋਸ਼ੀ ਦੇ ਧੰਦੇ ਦੀ ਪੜਤਾਲ ਕਰਕੇ ਇਸ ਗਲਤ ਵਰਤਾਰੇ ਨੂੰ ਨੱਥ ਪਾਉਣ ਦੀ ਕੀਤੀ ਗਈ ਮੰਗ ।

30/07/2025

ਮਾਨਸਾ ਜ਼ਿਲ੍ਹੇ ਦਾ‌ ਮਾਣ ਤੀਰਅੰਦਾਜ਼ ਪ੍ਰਨੀਤ ਦੀ ਵਿਸ਼ਵ ਯੂਨੀਵਰਸਿਟੀ ਗੇਮਜ਼ ਵਿੱਚ ਹੈਟ੍ਰਿਕ


















29/07/2025

ਬੁਢਲਾਡਾ ਦੀਆਂ ਤਿੰਨ ਸਕੀਆਂ ਭੈਣਾਂ ਦੀ ਵਿਲੱਖਣ ਪ੍ਰਾਪਤੀ ਦੀ ਹਰ ਪਾਸੇ ਸੁਣ ਰਹੀ ਹੈ ਧੁੰਮ


















10/05/2025

ਬੁਢਲਾਡਾ ਸਿਟੀ ਪੁਲਿਸ ਨੇ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ।SHO.. ਭੁਪਿੰਦਰ ਸਿੰਘ

Address

Budhlada

Website

Alerts

Be the first to know and let us send you an email when Daily News Budhlada posts news and promotions. Your email address will not be used for any other purpose, and you can unsubscribe at any time.

Shortcuts

Share