Chabba News

Chabba News subscribe Chabba News channal

23/03/2026

DM ਸਾਬ ਦੀ ਸਲਫ਼ਾਸ ਖਾਣ
ਦੀ ਵੀਡੀਓ ਆਈ ਸਾਹਮਣੇ

08/03/2026

ਤਰਨਤਾਰਨ :
ਮੋਮਸ ਚਾਂਪਾਂ ਖਾਣ ਨਾਲ ਦੋ ਬੱਚਿਆਂ ਦੀ ਮੌਤ
ਲਾਸ਼ਾ ਪੋਸਟਮਾਰਟਮ ਲਈ ਭੇਜੀਆਂ

ਘਰੇਲੂ ਸਿਲੰਡਰ ਹੋਇਆ ਮਹਿੰਗਾ
07/03/2026

ਘਰੇਲੂ ਸਿਲੰਡਰ ਹੋਇਆ ਮਹਿੰਗਾ

ਅਪਡੇਟ: ਮ੍ਰਿਤਕ ਰਣਜੀਤ ਸਿੰਘ ਦਾ ਮੈਜਿਸਟਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਹੋਇਆ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕੀਤੀ ਗਈ। ਵਕ...
03/03/2026

ਅਪਡੇਟ: ਮ੍ਰਿਤਕ ਰਣਜੀਤ ਸਿੰਘ ਦਾ ਮੈਜਿਸਟਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਹੋਇਆ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕੀਤੀ ਗਈ। ਵਕੀਲਾਂ ਮੁਤਾਬਿਕ ਰਣਜੀਤ ਸਿੰਘ ਦੇ ਸਰੀਰ ਉਪਰ ਕਈ ਨਿਸ਼ਾਨ ਸਨ ਅਤੇ ਛਾਤੀ ਦੇ ਦੋਵੇਂ ਪਾਸੇ ਬਰਾਬਰ ਵਿੱਥ ਅਤੇ ਆਹਮਣੇ ਸਾਹਮਣੇ ਦੋ ਗੋਲੀਆਂ ਦੇ ਨਿਸ਼ਾਨ ਸਨ ਅਤੇ ਮ੍ਰਿਤਕ ਦੇ ਦੋਵੇਂ ਹੱਥ ਜੇਬਾਂ ਵਿੱਚ ਸਨ।

ਦੋਵਾਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ ਵਿੱਚ ਹਵਾਈ ਹਮਲੇ ਜਾਰੀਜੰਗ ਕਾਰਨ ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ
03/03/2026

ਦੋਵਾਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ ਵਿੱਚ ਹਵਾਈ ਹਮਲੇ ਜਾਰੀ
ਜੰਗ ਕਾਰਨ ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ

01/03/2026

ਈਰਾਨ ਨੇ ਕਤਰ, ਬਹਿਰੀਨ, ਕੁਵੈਤ ਅਤੇ ਯੂਏਈ ਵਿੱਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਜਾਰੀ ਕਤਰ ਦੀ ਵੀਡੀਓ

28/02/2026

ਈਰਾਨ ਨੇ ਕਤਰ, ਬਹਿਰੀਨ, ਕੁਵੈਤ ਅਤੇ ਯੂਏਈ ਵਿੱਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਕੀਤੇ

22/02/2026

ਨੌਜਵਾਨ ਵਲੋਂ ਜਿਸ ਨਵ ਵਿਆਹੁਤਾ ਨੂੰ ਮਾਰੀ ਗੋ.ਲੀ
ਕਝ ਮਹੀਨੇ ਪਹਿਲਾਂ ਹੋਇਆ ਸੀ ਰੂਬੀ ਮਹਿਰਾ ਦਾ ਵਿਆਹ ਪੱਟੀ ਤਰਨਤਾਰਨ ਦੀ ਘਟਨਾ

18/02/2026

ਤਰਨਤਾਰਨ ਖਬਰ
ਪਿੰਡ ਸ਼ੇਰੋਂ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਪਿੰਡ ਠੱਠੀਆਂ ਮਹੰਤਾਂ ਦਾ ਮੌਜੂਦਾ ਸਰਪੰਚ ਸੀ ਹਰਪਿੰਦਰ ਸਿੰਘ

ਪਾਕਿਸਤਾਨ ਯਾਤਰਾ ਲਈ ਨਿਯਮ ਹੋਏ ਸਖ਼ਤ ਬੀਬੀਆਂ ਲਈ ਇਕੱਲੇ ਪਾਕਿ ਯਾਤਰਾ ਕਰਨ 'ਤੇ ਰੋਕ, ਰਿਸ਼ਤੇਦਾਰ ਜਾਂ ਭੈਣ-ਭਰਾ ਦਾ ਨਾਲ ਹੋਣਾ ਲਾਜ਼ਮੀ ਵਿਸਾਖੀ ...
18/02/2026

ਪਾਕਿਸਤਾਨ ਯਾਤਰਾ ਲਈ ਨਿਯਮ ਹੋਏ ਸਖ਼ਤ ਬੀਬੀਆਂ ਲਈ ਇਕੱਲੇ ਪਾਕਿ ਯਾਤਰਾ ਕਰਨ 'ਤੇ ਰੋਕ, ਰਿਸ਼ਤੇਦਾਰ ਜਾਂ ਭੈਣ-ਭਰਾ ਦਾ ਨਾਲ ਹੋਣਾ ਲਾਜ਼ਮੀ ਵਿਸਾਖੀ ਮਨਾਉਣ 10 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ

ਮੰਦਭਾਗੀ ਖਬਰ ਪਿੰਡ ਝੋਟੀਵਾਲਾ ਫਰੀਦਕੋਟ ਦੋ ਵਿਦਿਆਰਥੀਆਂ ਦੀ ਫੌਜੀ ਟਰੱਕ ਦੀ ਲਪੇਟ ਵਿੱਚ ਆਉਣ ਕਾਰਣ ਮੌਤ
18/02/2026

ਮੰਦਭਾਗੀ ਖਬਰ ਪਿੰਡ ਝੋਟੀਵਾਲਾ ਫਰੀਦਕੋਟ ਦੋ ਵਿਦਿਆਰਥੀਆਂ ਦੀ ਫੌਜੀ ਟਰੱਕ ਦੀ ਲਪੇਟ ਵਿੱਚ ਆਉਣ ਕਾਰਣ ਮੌਤ

Address

Chabba
143022

Alerts

Be the first to know and let us send you an email when Chabba News posts news and promotions. Your email address will not be used for any other purpose, and you can unsubscribe at any time.

Contact The Business

Send a message to Chabba News:

Share