Peak Punjab

Peak Punjab Peakpunjab.com – Your window to Punjab. News that matters, when it matters.

29/08/2026

ਪੈਸੇ ਮਿਲਣ ਤੋਂ ਬਾਗੋ ਬਾਗ ਮਹਿਲਾ ਦੀ ਅਪੀਲ,

ਜਿਵੇਂ ਭਗਵੰਤ ਮਾਨ ਨੇ ਕਰਵਾਈ ਟੂੰ-ਟੂੰ, ਇਸੇ ਤਰ੍ਹਾਂ ਹੁਣ ਮਹਿਲਾਵਾਂ ਵੀ ਕਰਵਾਉਣ.....

29/08/2026

ਖਾਤਿਆਂ ਚ ਪੈਸੇ ਆਉਣ ਕਾਰਨ ਬਾਗੋਬਾਗ ਹਨ ਮਹਿਲਾਵਾਂ, ਦੇਖੋ ਬਹਿਲ ਪਰਿਵਾਰ ਨਾਲ ਕਿਵੇਂ ਮਨਾਏ ਜਾ ਰਹੇ ਜਸ਼ਨ

29/08/2026

ਬਹਿਲ ਵੱਲੋਂ ਗੁਰਦਾਸਪੁਰ ਚ ਸਖੀਆਂ ਦੇ ਸਨਮਾਨ ਲਈ ਪ੍ਰੋਗਰਾਮ ਆਯੋਜਿਤ, ਖਾਤਿਆਂ ਚ ਪੈਸੇ ਆਉਣ ਕਾਰਨ ਬਾਗੋਬਾਗ ਹਨ ਮਹਿਲਾਵਾਂ

29/08/2026

ਬੁੱਢਾ ਬਾਲਾ ’ਚ ਨਸ਼ੇ ਨੇ ਲਈ 25 ਸਾਲਾ ਨੌਜਵਾਨ ਦੀ ਜਾ..ਨ

28/08/2026

ਰੱਖੜ ਪੁੰਨਿਆ ਕਾਨਫਰੰਸ ਚ ਲੰਗਾਹ ਦਾ ਧਮਾਕਾ, ਫੁਕਰਿਆਂ ਦੀ ਬਣਾਈ ਰੇਲ,

"ਮਰਦ ਪਿੰਡਾਂ ਚੋਂ ਬੰਦੇ ਲੈ ਕੇ ਆਏ ਨੇ ਅਤੇ ਫੁਕਰੇ ਸਟੇਜ 'ਤੇ ਕੈਮਰਿਆਂ ਦੁਆਲੇ ਫਿਰਦੇ ਨੇ"

28/08/2026

ਮਜੀਠੀਆ ਦਾ CM ਮਾਨ ਨੂੰ ਸਿੱਧਾ ਚੈਲੈਂਜ—“ਹਿੰਮਤ ਹੈ ਤਾਂ ਮਜੀਠੇ ਤੋਂ ਆਪ ਲੜ ਚੋਣ, ਕਿਸੇ ਭੇਡੂ ਨੂੰ ਨਾ ਲੜਾ ਦੇਵੀਂ!”

'ਰੱਖੜੀ' ਦੇ ਦਿਨ CM ਭਗਵੰਤ ਮਾਨ ਨੇ ਧੀ ਤੇ ਭੈਣ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ ❤️
28/08/2026

'ਰੱਖੜੀ' ਦੇ ਦਿਨ CM ਭਗਵੰਤ ਮਾਨ ਨੇ ਧੀ ਤੇ ਭੈਣ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ ❤️

28/08/2026

ਜੇਲ੍ਹ ’ਚ ਬੰਦ ਭਰਾਵਾਂ ਲਈ ਰੱਖੜੀ ਲੈ ਕੇ ਪਹੁੰਚੀਆਂ 200 ਤੋਂ ਵੱਧ ਭੈਣਾਂ ❤️
ਜੇਲ੍ਹ ਪ੍ਰਸ਼ਾਸਨ ਨੇ ਆਹਮੋ-ਸਾਹਮਣੇ ਕਰਵਾਈ ਭੈਣ-ਭਰਾਵਾਂ ਦੀ ਮੁਲਾਕਾਤ, ਭਾਵੁਕ ਹੋਇਆ ਮਾਹੌਲ

28/08/2026

ਸਹੁਰੇ ਘਰ ਆਏ ਜਵਾਈ ਦੀ ਕਾਰ ਦੇ ਟਾਇਰ ਪਾੜ ਗਿਆ ਕੋਈ
ਚਾਰੇ ਟਾਇਰ ਹੋਏ ਖਰਾਬ

Address

Gurdaspur

Opening Hours

Monday 12am - 8pm
Tuesday 12am - 8pm
Wednesday 12am - 8pm
Thursday 12am - 8pm
Friday 12am - 8pm
Saturday 12am - 8pm
Sunday 12am - 8pm

Telephone

+917502063333

Alerts

Be the first to know and let us send you an email when Peak Punjab posts news and promotions. Your email address will not be used for any other purpose, and you can unsubscribe at any time.

Contact The Business

Send a message to Peak Punjab:

Shortcuts

Share