Peak Punjab

Peak Punjab Peakpunjab.com – Your window to Punjab. News that matters, when it matters.

29/07/2026

ਗੁਰਦਾਸਪੁਰ ਦੇ ਸੰਗਲਪੁਰਾ ਰੋਡ 'ਤੇ ਕੂੜੇ ਅਤੇ ਬਾਰਿਸ਼ ਦੇ ਪਾਣੀ ਨੇ ਵਧਾਈ ਮੁਸੀਬਤ, ਦੁਕਾਨਾਂ 'ਚ ਭਰਿਆ ਪਾਣੀ, ਦੁਕਾਨਦਾਰ ਤੇ ਮੁਹੱਲਾ ਵਾਸੀ ਪ੍ਰੇਸ਼ਾਨ🔴





29/07/2026

ਫਤਿਹਗੜ੍ਹ ਚੂੜੀਆਂ 'ਚ ਚੋਰਾਂ ਦੀ ਦਲੇਰੀ! ਘਰ 'ਚ ਚੋਰੀ ਕਰਕੇ ਰਸੋਈ 'ਚ ਬੈਠ ਮਨਾਈ 'ਪਿਕਨਿਕ', ਨਗਦੀ, ਲੈਪਟਾਪ ਤੇ iPhone ਲੈ ਕੇ ਫਰਾਰ🔴





29/07/2026

Generation Gutter’ ਵਿਵਾਦ ’ਤੇ ਕੰਗਨਾ ਰਣੌਤ ਨੇ ਤੋੜੀ ਚੁੱਪੀ। ਨਵੇਂ ਵੀਡੀਓ ਵਿੱਚ ਮੀਡੀਆ ਨੂੰ ਦਿੱਤਾ ਜਵਾਬ। ਤੁਹਾਡੀ ਕੀ ਰਾਏ ਹੈ? 👇

BreakingNews PunjabiNews India Entertainment NewsUpdate Reels InstaNews ViralVideo PeakPunjab

29/07/2026

ਕਾਦੀਆਂ ਨਗਰ ਕੌਂਸਲ ਨੂੰ ਮਿਲਿਆ ਨਵਾਂ ਪ੍ਰਧਾਨ, ਕੁਲਵਿੰਦਰ ਕੌਰ ਮਾਹਲ ਨੇ ਸੰਭਾਲਿਆ ਅਹੁਦਾ; ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਰਹੇ ਮੌਜੂਦ🔴





29/07/2026

ਡੀਸੀ ਦਫ਼ਤਰ ਦਾ ਘਿਰਾਓ ਕਰਕੇ BSP ਨੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ, ਸਫਾਈ ਕਰਮੀਆਂ–ਪੁਲਿਸ ਵਿਵਾਦ ਦੀ ਨਿਰਪੱਖ ਜਾਂਚ ਦੀ ਕੀਤੀ ਮੰਗ🔴





29/07/2026

30 ਜੁਲਾਈ ਪੰਜਾਬ ਬੰਦ ਨੂੰ ਵਪਾਰ ਮੰਡਲ ਗੁਰਦਾਸਪੁਰ ਦਾ ਸਮਰਥਨ, ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦੀ ਸਰਕਾਰ ਨੂੰ ਅਪੀਲ🔴





29/07/2026

🚨 ਬ੍ਰੇਕਿੰਗ | ਕਾਦੀਆਂ ਦੇ ਬਹੁਚਰਚਿਤ ਨਗਰ ਕੌਂਸਲ ਨੂੰ ਮਿਲਿਆ ਨਵਾਂ ਪ੍ਰਧਾਨ,

ਹਾਈਕੋਰਟ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਰਾਹਤ ਨਾ ਮਿਲਣ ਮਗਰੋਂ ਕੁਲਵਿੰਦਰ ਕੌਰ ਮਾਹਲ ਨੇ ਸੰਭਾਲਿਆ ਨਗਰ ਕੌਂਸਲ ਪ੍ਰਧਾਨ ਦਾ ਅਹੁਦਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਰਹੇ ਮੌਜੂਦ🔴

29/07/2026

ਫਤਿਹਗੜ੍ਹ ਚੂੜੀਆਂ 'ਚ ਦਿਨ-ਦਿਹਾੜੇ ਵੱਡੀ ਚੋਰੀ: ਘਰੋਂ ਲੱਖਾਂ ਦਾ ਸੋਨਾ ਤੇ ਨਕਦੀ ਲੈ ਉੱਡੇ ਚੋਰ, CCTV 'ਚ ਕੈਦ ਹੋਈ ਵਾਰਦਾਤ🔴





Gen Z 'ਤੇ ਭੜਕੀ Kangana Ranaut🔴
29/07/2026

Gen Z 'ਤੇ ਭੜਕੀ Kangana Ranaut🔴

28/07/2026

ਦੋਰਾਂਗਲਾ–ਗੁਰਦਾਸਪੁਰ ਰੋਡ ਦੀ ਖਸਤਾ ਹਾਲਤ 'ਤੇ ਜਥੇਬੰਦੀਆਂ ਦਾ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ, ਸੜਕ ਨਾ ਬਣੀ ਤਾਂ ਤਿੱਖੇ ਸੰਘਰਸ਼ ਦਾ ਐਲਾਨ🔴





Address

Gurdaspur

Opening Hours

Monday 12am - 8pm
Tuesday 12am - 8pm
Wednesday 12am - 8pm
Thursday 12am - 8pm
Friday 12am - 8pm
Saturday 12am - 8pm
Sunday 12am - 8pm

Telephone

+917502063333

Alerts

Be the first to know and let us send you an email when Peak Punjab posts news and promotions. Your email address will not be used for any other purpose, and you can unsubscribe at any time.

Contact The Business

Send a message to Peak Punjab:

Shortcuts

Share