Punjab Today 24

Punjab Today 24 ਤੁਹਾਡਾ ਆਪਣਾ Punjab Today 24

ਪੁੱਤ ਗੁਰਵਿੰਦਰ ਸਿੰਘ ਦੇ ਭੋਗ ਤੇ ਬੇਵੱਸ ਹੋਇਆ ਪਿਤਾ, ਰੱਬਾ ਪਰਿਵਾਰ ਨੂੰ ਹੌਂਸਲਾ ਦਿਉ, ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ 🙏🙏
13/12/2025

ਪੁੱਤ ਗੁਰਵਿੰਦਰ ਸਿੰਘ ਦੇ ਭੋਗ ਤੇ ਬੇਵੱਸ ਹੋਇਆ ਪਿਤਾ, ਰੱਬਾ ਪਰਿਵਾਰ ਨੂੰ ਹੌਂਸਲਾ ਦਿਉ, ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ 🙏🙏

ਮੀਕਾ ਸਿੰਘ ਨੇ ਕਿਹਾ ਕੀ ਅੱਜਕਲ੍ਹ ਦੇ ਜਿੰਨੇ ਵੀ ਗਾਇਕ ਨੇ ਸਾਰੇ ਮੇਰੇ ਜੁਵਾਕ ਨੇ ਗੁਰਦਾਸ ਮਾਨ ਨੂੰ ਛੱਡਕੇ।ਫਿਰ ਦਿਲਜੀਤ ਦੋਸਾਂਝ ਬਾਰੇ ਪੁੱਛਿਆ ਤ...
13/12/2025

ਮੀਕਾ ਸਿੰਘ ਨੇ ਕਿਹਾ ਕੀ ਅੱਜਕਲ੍ਹ ਦੇ ਜਿੰਨੇ ਵੀ ਗਾਇਕ ਨੇ ਸਾਰੇ ਮੇਰੇ ਜੁਵਾਕ ਨੇ ਗੁਰਦਾਸ ਮਾਨ ਨੂੰ ਛੱਡਕੇ।ਫਿਰ ਦਿਲਜੀਤ ਦੋਸਾਂਝ ਬਾਰੇ ਪੁੱਛਿਆ ਤਾਂ ਉਹ ਕਹਿੰਦਾ ਦਿਲਜੀਤ ਦਾ ਵੀ ਮੈਂ ਬਾਪ ਆ ਉਹ ਵੀ ਮੇਰਾ ਬੱਚਾ ਚਾਹੇ ਪੁੱਛ ਲਿਉ।

😎"ਕੈਪਟਨ ਅਮਰਿੰਦਰ ਸਿੰਘ" "ਨਵਜੋਤ ਕੌਰ ਸਿੱਧੂ" ਨੂੰ ਕਹਿੰਦਾ ਤੁਸੀਂ ਕਹਿੰਦੇ ਹੋ ਕਿ "ਮੈਂ "ਅਰੂਸਾ ਆਲਮ" ਨੂੰ ਸਾਰਾ ਕੁਝ "ਖਵਾ" ਦਿੱਤਾ ਸੀ ਉਦੋਂ ...
13/12/2025

😎"ਕੈਪਟਨ ਅਮਰਿੰਦਰ ਸਿੰਘ" "ਨਵਜੋਤ ਕੌਰ ਸਿੱਧੂ" ਨੂੰ ਕਹਿੰਦਾ ਤੁਸੀਂ ਕਹਿੰਦੇ ਹੋ ਕਿ "ਮੈਂ "ਅਰੂਸਾ ਆਲਮ" ਨੂੰ ਸਾਰਾ ਕੁਝ "ਖਵਾ" ਦਿੱਤਾ ਸੀ ਉਦੋਂ "ਤੁਸੀਂ ਕਿਹੜਾ ਮੇਰੇ ਨਾਲ ਬੈਠੇ ਸੀ"। ਐਵੇਂ "ਗੱਲਾਂ ਬਣਾਈ" ਜਾਦੇ ਹੋ। ਕੈਪਟਨ ਕਹਿੰਦਾ "ਅਰੂਸਾ ਆਲਮ ਮੇਰੀ ਇੱਕ ਵਧੀਆ ਦੋਸਤ ਸੀ" ਤੇ ਆਪਣੇ ਲੋਕ ਐਵੇਂ "ਪੁੱਠੀਆਂ ਸਿੱਧੀਆਂ ਗੱਲਾਂ" ਉੜਾ ਦਿੰਦੇ ਹਨ। "ਮਹਿਲਾ ਮਿੱਤਰ" ਹਰ ਬੰਦੇ ਦੀ ਹੋ ਸਕਦੀ ਐ। ਇਉ ਤਾਂ ਫਿਰ ਮੇਰੀਆਂ ਬਹੁਤ ਸਾਰੀਆਂ "ਮਹਿਲਾਂ ਮਿੱਤਰ" ਅਮਰੀਕਾ,ਕਨੇਡਾ,ਲੰਡਨ ਵਿੱਚ ਬੈਠੀਆਂ ਹਨ। ਪਤਾ ਨਹੀਂ ਆਪਣੇ "ਲੋਕਾਂ ਦੀ ਸੋਚ" ਨੂੰ ਕੀ ਹੋਇਆ ਪਿਆ ਇਹ "ਗੱਲ" ਬਣਾਉਣ ਲੱਗੇ "ਮਿੰਟ ਮਾਰਦੇ" ਐ

🤔"DSP" ਸਾਬ ਕਹਿੰਦੇ ਇਹ ਐਡੀ "ਚਲਾਕ ਔਰਤ" ਸੀ ਕਿ "ਗੁਰਵਿੰਦਰ" ਨੂੰ ਮਾ/ਰਨ ਤੋਂ "2 ਦਿਨ ਪਹਿਲਾਂ" ਈ ਇਸਨੇ ਗੁਰਵਿੰਦਰ ਨਾਲ ਆਵਦੇ "ਵਿਆਹ ਦੀ ਵਰ੍ਹ...
13/12/2025

🤔"DSP" ਸਾਬ ਕਹਿੰਦੇ ਇਹ ਐਡੀ "ਚਲਾਕ ਔਰਤ" ਸੀ ਕਿ "ਗੁਰਵਿੰਦਰ" ਨੂੰ ਮਾ/ਰਨ ਤੋਂ "2 ਦਿਨ ਪਹਿਲਾਂ" ਈ ਇਸਨੇ ਗੁਰਵਿੰਦਰ ਨਾਲ ਆਵਦੇ "ਵਿਆਹ ਦੀ ਵਰ੍ਹੇਗੰਡ" ਮਨਾਈ ਸੀ ਤੇ ਪੂਰਾ "ਵਧੀਆ ਪ੍ਰੋਗਰਾਮ" ਕੀਤਾ ਸੀ ਤੇ ਆਪਣੇ "ਸਾਰੇ ਰਿਸ਼ਤੇਦਾਰਾਂ" ਨੂੰ "ਖੁਸ਼ੀ ਖੁਸ਼ੀ ਫੋਟੋਂਆ" ਭੇਜੀਆਂ ਸੀ ਤੇ ਕਿਸੇ ਨੂੰ 'ਭਿਣਕ ਨਹੀਂ" ਲੱਗਣ ਦਿੱਤੀ ਕੇ ਮੇਰੀ ਕੋਈ "ਅਣਬਣ" ਹੋਈ ਐ। ਹਲਾਂਕਿ ਇਹ "ਸਾ/ਜਿਸ਼" ਤਾਂ ਲੰਬੇ ਸਮੇਂ ਤੋਂ "ਘੜਦੀ" ਫਿਰਦੀ ਸੀ

🙏ਜਦੋਂ ਸਾਡੀ "ਅਣਖ ਜਿਉਂਦੀ" ਹੁੰਦੀ ਸੀ ਓਦੋਂ "ਟੈਟੂ ਬਣਾਉਣਾ" ਤਾਂ "ਦੂਰ" ਦੀ "ਗੱਲ" ਸੀ ਮਜਾਲ ਐ ਕੋਈ "ਕੁੜੀ ਦੇ ਪਿੰਡੇ" ਨੂੰ "ਹੱਥ"  ਵੀ ਲਾ ਜਾ...
13/12/2025

🙏ਜਦੋਂ ਸਾਡੀ "ਅਣਖ ਜਿਉਂਦੀ" ਹੁੰਦੀ ਸੀ ਓਦੋਂ "ਟੈਟੂ ਬਣਾਉਣਾ" ਤਾਂ "ਦੂਰ" ਦੀ "ਗੱਲ" ਸੀ ਮਜਾਲ ਐ ਕੋਈ "ਕੁੜੀ ਦੇ ਪਿੰਡੇ" ਨੂੰ "ਹੱਥ" ਵੀ ਲਾ ਜਾਂਦਾ ਅਗਲੇ "ਗਲਮੇ ਚ ਹੱਥ" ਪਾ ਕੇ "ਬੂਥਾ ਛਾਂਗ" ਦਿੰਦੇ ਸੀ ਪਰ ਅੱਜ ਕੱਲ "ਕੁੜੀਆਂ" ਸਰੀਰ ਦੇ ਕਿਸੇ "ਅੰਗ ਤੇ ਵੀ ਟੈਟੂ" ਬਣਵਾਉਣ ਲੱਗੀਆਂ "ਭੋਰਾ ਸੰਗ ਸ਼ਰਮ" ਨਹੀਂ ਮੰਨਦੀਆਂ ਤੇ "ਟੈਟੂ ਬਣਾਉਣ" ਆਲੇ ਜਮਾ "ਬੇਝਿਜਕ" ਹੋ ਕੇ ਹਰ ਅੰਗ ਤੇ ਟੈਟੂ ਬਣਾਉਂਦੇ ਨੇ। ਤੇ ਕਈ "ਮਾਪੇ" ਵੀ "ਤਿੜ ਤਿੜ" ਕੇ ਦੱਸਦੇ ਨੇ ਕਿ ਸਾਡੀ "ਧੀ ਨੇ ਟੈਟੂ ਬਣਵਾਇਆ"। ਅਸਲ ਵਿੱਚ ਅਸੀਂ "ਮਾਡਰਨ ਨਹੀਂ" "ਬੇਸ਼ਰਮ" ਹੋ ਗਏ ਹਾਂ। ਸੋ ਜਦੋਂ ਕੋਈ "ਕੁੜੀ ਕੱਤਰੀ" ਟੈਟੂਆਂ ਵਾਲੇ ਪਾਸੇ ਤੁਰ ਪਵੇ ਤਾਂ "ਮਾਪਿਆਂ" ਨੂੰ "ਸਮਝ" ਲੈਣਾ ਚਾਹੀਦਾ "ਧੀ ਪੁੱਤ" ਦੇ ਹੱਥੋਂ ਨਿਕਲਣ ਦੀ ਪੂਰੀ ਤਿਆਰੀ ਚੱਲ ਰਹੀ ਐ "ਜੇ ਮੌਕਾ ਸਾਂਭ ਸਕਦੇ ਹੋ ਤਾਂ ਸਾਂਭ ਲਵੋ"

🙏"ਰਾਜ ਬਰਾੜ" ਦੀ "ਪਤਨੀ" ਕਹਿੰਦੀ ਮੈਂ "ਕਈ ਵਾਰ" ਰਾਜ ਬਰਾੜ ਦੀ "ਫੋਟੋ ਅੱਗੇ ਖੜ" ਕੇ ਉਸਨੂੰ "ਕਹਿੰਦੀ" ਹਾਂ ਕਿ "ਚੰਦਰਿਆ" ਜੇ ਤੂੰ ਆਪਣੀ "ਦਾਰੂ...
13/12/2025

🙏"ਰਾਜ ਬਰਾੜ" ਦੀ "ਪਤਨੀ" ਕਹਿੰਦੀ ਮੈਂ "ਕਈ ਵਾਰ" ਰਾਜ ਬਰਾੜ ਦੀ "ਫੋਟੋ ਅੱਗੇ ਖੜ" ਕੇ ਉਸਨੂੰ "ਕਹਿੰਦੀ" ਹਾਂ ਕਿ "ਚੰਦਰਿਆ" ਜੇ ਤੂੰ ਆਪਣੀ "ਦਾਰੂ ਪੀਣ ਦੀ ਆਦਤ" ਉੱਪਰ ਥੋੜਾ ਜਿਹਾ "ਕੰਟਰੋਲ" ਕਰ ਲੈਂਦਾ ਤਾਂ ਅੱਜ ਤੂੰ ਆਵਦੇ "ਧੀ ਪੁੱਤ ਨੂੰ ਤਰੱਕੀਆਂ" ਕਰਦੇ ਦੇਖ ਕੇ ਕਿੰਨਾ "ਖੁਸ਼" ਹੋਣਾ ਸੀ। ਦੱਸ ਦਈਏ ਕਿ "ਰਾਜ ਬਰਾੜ" ਦੀ "ਧੀ" ਸ਼ਵਤੇਜ ਬਰਾੜ ਨੇ "ਸਿੱਧੂ ਮੂਸੇਵਾਲਾ" ਦੇ "ਬਰੋਟਾ ਗਾਣੇ" ਵਿੱਚ ਵੀ "ਐਕਟਿੰਗ" ਕੀਤੀ ਹੈ

ਕਾਂਗਰਸ ਹਾਈਕਮਾਂਡ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਆਈ ਯਾਦ “ਮੈਂ ਕਦੇ ਵੀ ਕਾਂਗਰਸ ਨਾ ਛੱਡਦਾ, ਪਰ ਕਾਂਗਰਸ ਨੇ ਮੇਰੇ ਵਾਸਤੇ ਹਾਲਾਤ ਹੀ ਅਜਿਹੇ ਬਣਾ...
13/12/2025

ਕਾਂਗਰਸ ਹਾਈਕਮਾਂਡ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਆਈ ਯਾਦ
“ਮੈਂ ਕਦੇ ਵੀ ਕਾਂਗਰਸ ਨਾ ਛੱਡਦਾ, ਪਰ ਕਾਂਗਰਸ ਨੇ ਮੇਰੇ ਵਾਸਤੇ ਹਾਲਾਤ ਹੀ ਅਜਿਹੇ ਬਣਾ ਦਿੱਤੇ, ਮੇਰਾ ਰਹਿਣਾ ਮੁਸ਼ਕਿਲ ਸੀ”
ਨਿੱਜੀ ਚੈਨਲ ‘ਤੇ ਦਿੱਤੀ ਇੰਟਰਵਿਊ ‘ਚ ਬੋਲੇ ਕੈਪਟਨ, ਭਾਜਪਾ ਤੋਂ ਖਫ਼ਾ!

🙏"ਪਿੰਡ" ਦੀ ਇਸ "ਗਰੀਬੀ ਚੋਂ ਉੱਠ ਕੇ" "ਗਿੱਪੀ ਗਰੇਵਾਲ" ਬਨਣਾ ਕੋਈ "ਖਾਲਾ ਜੀ ਦਾ ਵਾੜਾ ਨਹੀਂ"।ਇਹ "ਮਾੜੇ ਹਾਲਾਤ" ਬਦਲਣ ਵਾਸਤੇ "ਕਿੰਨੇ ਵਾਰੀ ਦ...
13/12/2025

🙏"ਪਿੰਡ" ਦੀ ਇਸ "ਗਰੀਬੀ ਚੋਂ ਉੱਠ ਕੇ" "ਗਿੱਪੀ ਗਰੇਵਾਲ" ਬਨਣਾ ਕੋਈ "ਖਾਲਾ ਜੀ ਦਾ ਵਾੜਾ ਨਹੀਂ"।ਇਹ "ਮਾੜੇ ਹਾਲਾਤ" ਬਦਲਣ ਵਾਸਤੇ "ਕਿੰਨੇ ਵਾਰੀ ਦਿਹਾੜੀਆਂ" ਕੀਤੀਆਂ ਹੋਣਗੀਆਂ ,ਕਿੰਨੇ "ਲੋਕਾਂ ਨੇ ਪੈਸੇ ਧੇਲੇ ਤੋਂ ਜਵਾਬ" ਦਿੱਤਾ ਹੋਊਗਾ ਤੇ ਕਿੰਨੀਆਂ "ਭੁੱਖਾਂ ਤੇਹਾਂ" ਕੱਟੀਆਂ ਹੋਣਗੀਆਂ ਪਰ "ਮਿਹਨਤ ਤੇ ਜਜ਼ਬੇ" ਦੀ "ਬਾਹ ਨਹੀਂ ਛੱਡੀ" ਤਾਂ ਕਿਤੇ ਜਾ ਕੇ "ਗਿੱਪੀ ਗਰੇਵਾਲ" ਬਣਿਆ।
"ਸੋ ਅਜਿਹੇ ਬੰਦੇ ਸਾਡੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੁੰਦੇ ਹਨ"

13/12/2025

ਜੇਲ੍ਹ ਤੋਂ ਬਾਹਰ ਆ ਕੇ ਗੁਰਪ੍ਰੀਤ ਸੇਖੋਂ ਨੇ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ

ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਕਾਬੂ ਕੀਤਾ ਗਿਆ ਨਕਲੀ IAS ਜੋ MSC ਕਰ ਕੋਚਿੰਗ ਦੇਂਣ ਲਾਗਿਆ ਸੀਗਾ...IAS ਬਣ ਲਾਗਿਆ ਸੀ ਸਹੇਲੀਆਂ ਬਣਾਉਣ ਤੇ ਉਹ...
13/12/2025

ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਕਾਬੂ ਕੀਤਾ ਗਿਆ ਨਕਲੀ IAS ਜੋ MSC ਕਰ ਕੋਚਿੰਗ ਦੇਂਣ ਲਾਗਿਆ ਸੀਗਾ...
IAS ਬਣ ਲਾਗਿਆ ਸੀ ਸਹੇਲੀਆਂ ਬਣਾਉਣ ਤੇ ਉਹਨਾਂ ਨਾਲ ਕਰਗਿਆ ਮੋਟੀ ਠੱਗੀ...
ਗੌਰਵ ਕੇਰਾਂ ਬਿਹਾਰ ਦੇ ਭਾਗਲਪੁਰ ਇੱਕ ਪਿੰਡ "ਟੂਰ" 'ਤੇ ਗਿਆ ਤੇ ਉੱਥੇ ਓਹਦੀ ਮੁਲਾਕਾਤ ਇੱਕ ਅਸਲੀ ਐਸਡੀਐਮ ਨਾਲ ਹੋਈ। ਜਦੋਂ ਐਸਡੀਐਮ ਨੇ ਉਸਨੂੰ ਉਸਦੇ ਬੈਚ ਅਤੇ ਰੈਂਕ ਆਰੇ ਪੁੱਛਿਆ, ਤਾਂ ਗੌਰਵ ਨੇ ਗੁੱਸੇ 'ਚ ਆ ਓਹਦੇ ਦੋ ਥੱਪੜ ਜੜ੍ਹ ਤੇ, ਹੈਰਾਨੀ ਦੀ ਗੱਲ ਹੈ ਕਿ ਅਸਲੀ ਅਧਿਕਾਰੀ ਨੇ ਸ਼ਿਕਾਇਤ ਬੀ ਨੀਂ ਕਰੀ ਕਿਸੇ ਕੋਲ ਕਿ ਓਹਦੀ ਕੁੱਤੇ ਖਾਣੀ ਹੋਈ ਆ। ਕੋਲ ਨੀਲੀ ਲਾਲ ਬੱਤੀ ਦੇਖ ਕੁੜੀਆਂ ਖਹਿਣ ਲਾਗੀਆਂ, ਚਾਰ ਤੋਂ ਤਿੰਨ ਤਾਂ ਗਰਭਵਤੀ ਹੋਗੀਆਂ...
ਬਿਹਾਰੀ ਸਰਕਾਰੀ ਠਾਠ ਬਾਠ ਦਿਖਾ ਜਿਥੇ ਨਜ਼ਾਰੇ ਲੈਂਦਾ ਰਿਹਾ ਓਥੇ ਕਰੋੜਾਂ ਦੀ ਠੱਗੀ ਨਾਲ ਜੇਬ੍ਹਾਂ ਬੀ ਭਰ ਗਿਆ , ਹੁਣ ਗੋਡਿਆਂ ਹੇਠ ਗੋਡੀਂ ਹੱਥ ਲਵਾਉਣ ਆਲ਼ਾ..

ਕੈਪਟਨ ਨੇ ਕਿਹਾ ਹੈ ਕਿ "ਜਦੋਂ ਨਵਜੋਤ ਨੂੰ ਕਾਂਗਰਸ ਵਿੱਚ ਲਿਆਉਣ ਦੀ ਗੱਲ ਚੱਲੀ ਤਾਂ ਸੋਨੀਆ ਗਾਂਧੀ ਨੇ ਕਿਹਾ ਕਿ ਜ਼ਰਾ ਗੱਲ ਕਰੋ। ਮੈਂ ਲੰਚ 'ਤੇ ਸ...
13/12/2025

ਕੈਪਟਨ ਨੇ ਕਿਹਾ ਹੈ ਕਿ "ਜਦੋਂ ਨਵਜੋਤ ਨੂੰ ਕਾਂਗਰਸ ਵਿੱਚ ਲਿਆਉਣ ਦੀ ਗੱਲ ਚੱਲੀ ਤਾਂ ਸੋਨੀਆ ਗਾਂਧੀ ਨੇ ਕਿਹਾ ਕਿ ਜ਼ਰਾ ਗੱਲ ਕਰੋ। ਮੈਂ ਲੰਚ 'ਤੇ ਸਿੱਧੂ ਨੂੰ ਬੁਲਾਇਆ ਤਾਂ ਸਿੱਧੂ ਕਹਿੰਦਾ ਮੈਂ ਤਾਂ ਇੱਕ ਘੰਟਾ ਸਵੇਰੇ ਤੇ ਇੱਕ ਘੰਟਾ ਸ਼ਾਮੀਂ ਰੱਬ ਨਾਲ਼ ਗੱਲ ਕਰਦੈਂ। ਮੈਂ ਸੋਨੀਆ ਨੂੰ ਕਿਹਾ ਕਿ ਇਹ ਬੰਦਾ ਰਾਜਨੀਤੀ ਦੇ ਫਿੱਟ ਨਹੀਂ ਜੇ। ਉਨ੍ਹਾਂ ਨੇ ਫੇਰ ਵੀ ਲੈ ਲਿਆ। ਅੱਗੇ ਜੋ ਹੋਇਆ, ਸਭ ਨੇ ਵੇਖ ਲਿਆ।"
ਓਧਰ ਕਾਂਗਰਸੀਆਂ ਵੱਲੋਂ ਵਿਹਲੀ ਹੋਈ ਬੀਬੀ ਸਿੱਧੂ ਕੈਪਟਨ ਨੂੰ ਪੈ ਨਿਕਲੀ । ਮੈਡਮ ਨੇ ਕਿਹਾ "ਪੰਜਾਬ ਦੇ ਵਿਕਾਸ ਦੀਆਂ ਫਾਈਲਾਂ ਕਿਉਂ ਰੋਕੀਆਂ ਕੈਪਟਨਾ ? ਅਰੂਸਾ ਵਾਲ਼ੀ ਕਹਾਣੀ ਸਾਡੇ ਗ੍ਰਹਿ ਮੰਤਰੀ ਦੇ ਕਹਿਣ 'ਤੇ ਖਤਮ ਹੋਈ ਸੀ। ਮੇਰੇ ਕੋਲ ਏਨੇ ਸੁਆਲ ਨੇ ਕਿ 100 ਟਵੀਟ ਵਿੱਚ ਵੀ ਨਹੀਂ ਆਉਣੇ।"

13/12/2025

ਪੰਜਾਬ ਸ਼ਿੰਗਾਰ ਦੀ ਹਾਰ ਮਗਰੋਂ ਦੇਖੋ ਕਿਵੇਂ ਤੱਤਾ ਹੋ ਗਿਆ ਖੇੜੀ ਆਲਾ ਬਾਬਾ, ਕਿਉਂ ਕਿਹਾ "ਮੇਰੇ ਨਾਲ ਯਾਰਾਂ ਨੇ ਧੋਖਾ ਕੀਤਾ"?

Address

Chandigarh

Alerts

Be the first to know and let us send you an email when Punjab Today 24 posts news and promotions. Your email address will not be used for any other purpose, and you can unsubscribe at any time.

Share

Category