Jakhar Punjab Da

Jakhar Punjab Da Politician
State president
Bhartiya Janata party Punjab

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ Sukhwinder Singh Kaka Kamboj ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...
07/08/2026

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ Sukhwinder Singh Kaka Kamboj ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ 🙌

29/04/2026

ਝਾੜੂ ਵਾਲਿਆ ਦਾ ਵੀ ਚਲਿਆ 10 ਲੱਖ ਦਾ ਕਾਰਡ

29/04/2026

15 ਸਾਲ ਬਾਅਦ Facebook ਨੇ ਪੋਸਟ ਨੂੰ Like ਕਰਨ ਤੇ ਬਦਲੀ ਆਵਾਜ਼

01/03/2026

ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਨਿੱਜੀ ਜਾਇਦਾਦ ਬਣ ਗਈ ਹੈ ਉਸ ਤੋਂ ਬਾਅਦ ਪੰਜਾਬ ਦੇ ਪੱਤਰਕਾਰਾਂ ਨੇ ਫੈਸਲਾ ਲਿਆ ਹੈ ਕਿ ਉਹ ਹੁਣ ਭਗਵੰਤ ਮਾਨ ਦੀ ਕਾਲੀ ਤਸਵੀਰ ਦੀ ਵਰਤੋ ਕਰਨਗੇ।

09/02/2026

ਭਾਰਤ-ਅਮਰੀਕਾ ਵਪਾਰ ਸਮਝੌਤੇ ‘ਚ ਮੋਦੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਰੱਖਿਆ ਸੁਰੱਖਿਅਤ ।

16/01/2026

ਦੇਖ ਲੋ ਭਗਵੰਤੇ ਦਾ ਯੁੱਧ
ਨਸ਼ਿਆਂ ਆ ਵਿਰੁੱਧ 😂😂

ਪਿੰਡਾਂ ਦੀ ਤਸਵੀਰ ਬਦਲ ਦੇਵੇਗਾ VB-G RAM G ਕਾਨੂੰਨ, ਮਜ਼ਦੂਰਾਂ  ਨੂੰ ਮਿਲੇਗਾ ਸਨਮਾਨ।
15/01/2026

ਪਿੰਡਾਂ ਦੀ ਤਸਵੀਰ ਬਦਲ ਦੇਵੇਗਾ VB-G RAM G ਕਾਨੂੰਨ, ਮਜ਼ਦੂਰਾਂ ਨੂੰ ਮਿਲੇਗਾ ਸਨਮਾਨ।

13/01/2026

14 ਜਨਵਰੀ, ਸਥਾਨ ਸਤਿਅਮ ਪੈਲੇਸ ਗਰਾਉਂਡ, ਮਲੋਟ ਰੋਡ, ਸ਼੍ਰੀ ਮੁਕਤਸਰ ਸਾਹਿਬ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੀਤੀ ਜਾ ਰਹੀ ਮਾਘੀ ਕਾਨਫਰੰਸ ਵਿੱਚ ਹੁੰਮ ਹੁੰਮਾ ਕੇ ਪਹੁੰਚੋ।

Address

Chandigarh

Website

Alerts

Be the first to know and let us send you an email when Jakhar Punjab Da posts news and promotions. Your email address will not be used for any other purpose, and you can unsubscribe at any time.

Shortcuts

Share