Pardesi Punjabi TV

Pardesi Punjabi TV Pardesi Punjabi TV Information Channel The Pardesi Punjabi TV is a Punjabi News Channel. It tells the truth of every political news of Punjab (India).

This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA. News in Punjabi Language. This Channel covers news about leaders Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc. This chann

el streams news about political parties like Congress, Shiromani Akali Dal, AAP, BJP, Lok insaaf Party etc.

20/12/2025

ਜਦੋ ਭਗਵੰਤ ਮਾਨ ਨੇ ਚੱਲਦੇ ਭਾਸ਼ਨ ਵਿਚ ਆਪਣੇ ਪਿੰਡ ਤੋਂ ਕਰਤੇ ਵੱਡੇ ਐਲਾਨ , ਸਾਰੇ ਕਰਤੇ ਖੁਸ਼

19/12/2025

ਘਰ ਦਾ ਲੈਂਟਰ ਪਾਉਣ ਦਾ ਸੋਚ ਰਹੇ ਹੋ ਤਾਂ ਆਹ ਵੇਖ ਲੋ ਵੀਡੀਓ

16/12/2025

ਜੇ ਕਰ ਬੰਦਾ ਦਿਮਾਗ ਨਾਲ ਕੰਮ ਕਰੇ ਤਾਂ ਕੀ ਨਹੀਂ ਕਰ ਸਕਦਾ

Deo sare apni rai
15/12/2025

Deo sare apni rai

14/12/2025

ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਭਗਵੰਤ ਮਾਨ ਨੇ ਕਹਿ ਅਜਿਹੀ ਗੱਲ ਦੀ ਮਾਹੌਲ ਹਾਸੋਹੀਣੇ ਹੋ ਗਿਆ

ਜੇ ਕਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ CM ਬਣ ਗਏ ਤਾਂ ਪੰਜਾਬ ਵਿਚ ਕਿ ਵੱਡੇ ਬਦਲਾਅ ਹੋਣਗੇ ?
13/12/2025

ਜੇ ਕਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ CM ਬਣ ਗਏ ਤਾਂ ਪੰਜਾਬ ਵਿਚ ਕਿ ਵੱਡੇ ਬਦਲਾਅ ਹੋਣਗੇ ?

13/12/2025

ਆਹ ਦੇਖ ਲੋ ਅੱਜ ਕੱਲ ਲੋਕਾਂ ਦਾ ਹਾਲ ਵੀਡੀਓ ਨੂੰ ਜਾਣਕਾਰੀ ਲਈ ਸ਼ੇਅਰ ਕਰੋ ਜੀ

13/12/2025

ਬੰਦਾ ਚਾਹੇ ਤਾਂ ਕਿ ਨੀ ਕਰ ਸਕਦਾ ਦੇਖੋ ਇਹ ਵੀਡੀਓ

12/12/2025

ਥਾਣੇ ਤੋਂ ਬਾਹਰ ਕੇ ਭਾਨਾ ਸਿੱਧੂ ਕਿਉਂ ਭੜਕਿਆ ਦੱਸੀ ਸਾਰੀ ਗੱਲ ਕਿਉਂ ਕੀਤਾ ਸੀ ਗ੍ਰਿਫਤਾਰ

12/12/2025

ਜੇ ਕਰ ਤੁਹਾਡੇ ਘਰ ਵੀ ਨੇ ਡੰਗਰ ਤਾਂ ਇਹ ਵੀਡੀਓ ਤੁਹਾਡੇ ਲਈ ਹੈ

ਅਮਰੀਕਾ ਵਿੱਚ ਇੱਕ 15 ਸਾਲ ਦੇ ਮੁੰਡੇ ਨੂੰ ਬਰੈੱਡ ਅਤੇ ਪਨੀਰ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਉਸ ਨੂੰ ਅਦਾਲਤ ਵਿੱਚ ਲ...
11/12/2025

ਅਮਰੀਕਾ ਵਿੱਚ ਇੱਕ 15 ਸਾਲ ਦੇ ਮੁੰਡੇ ਨੂੰ ਬਰੈੱਡ ਅਤੇ ਪਨੀਰ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਉਸ ਨੂੰ ਅਦਾਲਤ ਵਿੱਚ ਲਿਆਂਦਾ ਗਿਆ, ਤਾਂ ਜੱਜ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਚੋਰੀ ਕਿਉਂ ਕੀਤੀ।

🫴ਮੁੰਡੇ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਉਸ ਨੇ ਦੱਸਿਆ ਕਿ ਉਸ ਦੀ ਮਾਂ ਬਹੁਤ ਬਿਮਾਰ ਸੀ, ਉਹ ਖੁਦ ਭੁੱਖਾ ਸੀ ਅਤੇ ਉਸ ਕੋਲ ਖਾਣ ਲਈ ਕੁਝ ਖਰੀਦਣ ਲਈ ਪੈਸੇ ਨਹੀਂ ਸਨ।

🫴🫴ਇਹ ਸੁਣ ਕੇ ਜੱਜ ਭਾਵੁਕ ਹੋ ਗਿਆ। ਮੁੰਡੇ ਨੂੰ ਸਜ਼ਾ ਸੁਣਾਉਣ ਦੀ ਬਜਾਏ, ਉਸ ਨੇ ਅਦਾਲਤ ਵਿੱਚ ਮੌਜੂਦ ਸਾਰਿਆਂ ਵੱਲ ਮੁੜ ਕੇ ਕਿਹਾ,

🤦‍♂️🤦‍♂️ਜੇਕਰ ਸਾਡੇ ਸਮਾਜ ਵਿੱਚ ਕੋਈ ਬੱਚਾ ਜਿਉਂਦੇ ਰਹਿਣ ਲਈ ਖ਼ਾਣਾ ਚੋਰੀ ਕਰਨ ਲਈ ਮਜਬੂਰ ਹੈ, ਤਾਂ ਦੋਸ਼ੀ ਉਹ ਨਹੀਂ ਸਗੋਂ ਅਸੀਂ ਸਾਰੇ ਹਾਂ।

🤦‍♂️🫴ਜੱਜ ਨੇ ਅਦਾਲਤ ਵਿੱਚ ਮੌਜੂਦ ਸਾਰਿਆਂ ਨੂੰ ਸਥਿਤੀ ਨੂੰ ਵਿਗਾੜਨ ਲਈ $50 ਦਾ ਜੁਰਮਾਨਾ ਲਗਾਇਆ, ਅਤੇ ਦੁਕਾਨਦਾਰ ਨੂੰ ਵੀ $500 ਦਾ ਜੁਰਮਾਨਾ ਲਗਾਇਆ।

🫴ਕਿ ਉਸ ਨੇ ਇੱਕ ਭੁੱਖੇ ਬੱਚੇ ਦੀ ਮਦਦ ਨਹੀਂ ਕੀਤੀ।

🫴ਇਕੱਠੀ ਕੀਤੀ ਸਾਰੀ ਰਕਮ ਮੁੰਡੇ ਨੂੰ ਦੇ ਦਿੱਤੀ ਗਈ ਅਤੇ ਉਸ ਨੂੰ ਬਿਨਾਂ ਕਿਸੇ ਸਜ਼ਾ ਦੇ ਜਾਣ ਦਿੱਤਾ ਗਿਆ।

💪ਜੱਜ ਗਲਤ ਸੀ ਜਾਂ ਅਸਲ ਨਿਆਂ ਇਸ ਤਰ੍ਹਾਂ ਹੋਣਾ ਚਾਹੀਦਾ

11/12/2025

ਕੰਮ ਤਾਂ ਦਲੇਰੀ ਵਾਲਾ ਹੈ ਬਾਈ ਇਹ ਤਾਂ ਮੈਨੂੰ ਲੱਗਦਾ ਇਸ਼ਕ ਵਾਲਾ ਕੰਮ ਹੈ

Address

Chandigarh
160001

Alerts

Be the first to know and let us send you an email when Pardesi Punjabi TV posts news and promotions. Your email address will not be used for any other purpose, and you can unsubscribe at any time.

Contact The Business

Send a message to Pardesi Punjabi TV:

Share