Amrit Parsar

Amrit Parsar News Analysis, Political News, Panel Discussion, Religious Politics, Interviews

12/09/2025

ਦਲਿਤਾਂ ਨੂੰ ਰਾਹਤ ਦੇਣ ਤੋਂ ਕਿਉਂ ਕੀਤੀ ਨਾਂਹ ਤੇ ਕਿਉਂ ਕੱਢੀਆਂ ਗਾਲ੍ਹਾਂ ?
ਕੀ ਇਹ ਸਿੱਖੀ ਹੈ? ਕਿ ਪਿੰਡਾਂ ਵਿੱਚ ਅਬਾਦੀਆਂ ਵਾਲਿਆਂ ਨੂੰ ਲੰਗਰ ਦੇਣ ਤੋਂ ਕੀਤੀ ਨਾਂਹ

11/09/2025

ਮੋਦੀ ਦੀ ਫੇਰੀ ਨੇ ਪੰਜਾਬ ਵਿੱਚ ਖੜ੍ਹਾ ਕਰਤਾ ਨਵਾਂ ਸਿਆਸੀ ਪੁਆੜਾ
BJP ਦੇ ਲੀਡਰ ਹੜ੍ਹ ਪੀੜਤ ਲੋਕਾਂ ਦੇ ਵਿਰੁੱਧ ਹੋਏ ਖੜ੍ਹੇ

11/09/2025

ਹੜ੍ਹ ਗ੍ਰਸਤ ਲੋਕਾਂ ਪ੍ਰਤੀ ਹਮਦਰਦੀ ਦਿਖਾਉਣ ਦੀ ਥਾਂ ਅਲੇ ਜਖ਼ਮਾਂ ਤੇ ਛਿੜਕਿਆ ਲੂਣ |

11/09/2025

ਮਜੀਠੀਏ ਦੀ ਪਟੀਸ਼ਨ ਰੱਦ ਆਮ ਕੈਦੀਆਂ ਨਾਲ ਨਜ਼ਰਬੰਦ ਰਹਿਣਗੇ
ਬਾਹਰ ਮੁੱਛਾਂ ਨੂੰ ਵੱਟ ਦਿੰਦੇ ਜੇਲ੍ਹ 'ਚ ਲੱਤਾਂ ਕੰਬਦੀਆਂ

09/09/2025

ਪਾਣੀ ਘੱਟਣਾ ਕੀ ਸ਼ੁਰੂ ਹੋਇਆ ਪੰਜਾਬ ਦਾ ਸਿਆਸੀ ਪਾਰਾ ਚੜ੍ਹਿਆ ਅਸਮਾਨੀ
ਪੰਜਾਬ ਨੂੰ ਮੋਦੀ ਟਿੱਚ ਜਾਣਦਾ ਤੇ ਪੰਜਾਬ ਮੋਦੀ ਨੂੰ ਟਿੱਚ ਜਾਣਦਾ

08/09/2025

ਪੰਜਾਬ ਦੇ ਹੜ੍ਹ ਪੀੜਤਾਂ ਦੇ ਜਦੋਂ ਰੋ-ਰੋ ਕੇ ਹੰਜੂ ਸੁੱਕ ਗਏ ਤਾਂ 15 ਦਿਨ ਬਾਅਦ ਕੇਜਰੀਵਾਲ ਤੇ ਸਿਸੋਦੀਆ ਹੋਏ ਹਾਜਰ
ਦਿੱਲੀ ਵਾਲਿਆਂ ਨੂੰ ਪੰਜਾਬ ਦਾ ਰਾਜ ਤੁੱਕੇ ਵਿੱਚ ਮਿਲਿਆ ਲੱਗਦਾ

07/09/2025

ਕੇਂਦਰੀ ਮੰਤਰੀ ਚੋਹਾਨ ਜਖਮਾਂ ਤੇ ਨਮਕ ਛਿੜਕ ਕੇ ਚਲਦੇ ਬਣੇ
ਹੜ੍ਹ ਪੀੜਤ ਪੰਜਾਬ ਨੂੰ ਕੇਂਦਰ ਵੱਲੋਂ 25 ਦਿਨ ਬਾਅਦ ਵੀ ਕੋਈ ਮੱਦਦ ਨਹੀਂ

07/09/2025

ਮੋਦੀ ਚਾਹੇਗਾ ਤਾਂ ਅਮਰਿੰਦਰ ਜੇਲ੍ਹ ਜਾਏਗਾ When Amarinder Singh Will Be Arrested?

06/09/2025

ਪੰਜਾਬ ਦੇ ਨੌਜਵਾਨਾਂ ਤੇ ਮੁਟਿਆਰਾਂ ਨੇ ਸੰਭਾਲੀ ਹੜ੍ਹਾਂ 'ਚ ਮੱਦਦ ਦੀ ਕਮਾਂਡ
ਸ਼ਿਵਰਾਜ ਚੋਹਾਨ ਪਹਿਲਾਂ ਤੋਂ ਮਿਥੀ ਰਿਪੋਰਟ ਰਾਹੀਂ ਹੜ੍ਹਾਂ ਦੀ ਜਿੰਮੇਵਾਰੀ ਪੰਜਾਬ 'ਤੇ ਥੋਪ ਗਿਆ

05/09/2025

ਡੇਰਿਆਂ ਦੇ ਬਾਬਿਆਂ ਨੂੰ ਸੁੰਘ ਗਏ ਸੱਪ ਲੋਕ ਹੜ੍ਹਾਂ ਦੀ ਮਾਰ ਤੋਂ ਬੇਵਸੀ 'ਚ ਕੁਰਲਾ ਰਹੇ
ਸਿੱਖ ਏਡI ਸਰਬੱਤ ਦਾ ਭਲਾI SGPC I ਵਰਗੀਆਂ ਸੰਸਥਾਵਾਂ ਲੋਕਾਂ ਦੀ ਮੱਦਦ ਤੇ

04/09/2025

ਖ਼ਾਨਦਾਨੀ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਦੇ ਸਾਹਮਣੇ ਆਏ ਸਵਿਟਜਰਲੈਂਡ ਦੇ ਬੈਂਕ ਅਕਾਊਂਟ ਤੇ ਵਿਦੇਸ਼ੀ ਜਾਇਦਾਦਾਂ
ਹਾਈ ਕੋਰਟ ਦਾ ਹੁਕਮ ਅਮਰਿੰਦਰ ਤੇ ਰਣਇੰਦਰ ਕਰਣ ਸੰਬਧਿਤ ਦਸਤਾਵੇਜ਼ ED ਦੇ ਹਵਾਲੇ

03/09/2025

ਕੀ ਪਠਾਣਮਾਜਰੇ ਦਾ ਪਟਿਆਲਾ ਪੁਲਿਸ ਇਨਕਾਉਂਟਰ ਕਰਨ ਗਈ ਸੀ? ਸੱਚ ਜਾਂ ਝੂਠ ਦੇਖੋ!
AAP ਦਾ MLA ਪਠਾਣਮਾਜਰਾ ਦਮਦਾਰ ਖਲਨਾਇਕ ਨਿਕਲਿਆ

Address

# 1368 Sector 40 B
Chandigarh
160036

Telephone

+919417270345

Website

Alerts

Be the first to know and let us send you an email when Amrit Parsar posts news and promotions. Your email address will not be used for any other purpose, and you can unsubscribe at any time.

Contact The Business

Send a message to Amrit Parsar:

Share