
07/09/2025
🙏ਇਸ "ਮਲੂਕ" ਜਿਹੀ "ਉਮਰ" ਦੀ "DC" "ਕੁੜੀ" ਨੇ "ਹੌਸਲੇ" ਦੇ ਮਾਮਲੇ ਚ "ਵੱਡਿਆਂ ਵੱਡਿਆਂ" ਨੂੰ "ਪਿੱਛੇ" ਛੱਡ ਦਿੱਤਾ। ਨਹੀਂ ਤਾਂ ਜਿੱਡਾ ਵੱਡਾ "ਅਹੁਦਾ" ਇਸ "ਕੁੜੀ" ਕੋਲ ਹੈ ਇਹ ਤਾਂ "ਘੁਕਣ ਆਲੀ ਕੁਰਸੀ" ਤੇ "ਬੈਠ" ਕੇ "ਡੰਡੇ" ਨਾਲ ਸਾਰਾ "ਕੰਮ" ਕਰਵਾ ਸਕਦੀ ਸੀ। "ਹੜ ਪੀੜਤਾਂ" ਲਈ "ਫਰਿਸ਼ਤਾ" ਬਣ ਕੇ ਆਈ ਹੈ ਇਹ "ਕੁੜੀ" ਤਾਂ ਹੀ ਤਾਂ ਲੋਕ "ਡੁਬਦੇ ਡੁਬਦੇ" ਵੀ ਇਸਨੂੰ "ਅਸੀਸਾਂ" ਦੇ ਰਹੇ ਐ #