20/02/2024
ਇਹ ਵੀਡੀਓ ਪੱਛਮੀ ਬੰਗਾਲ ਦੀ ਹੈ ਜਿਥੇ ਇਕ ਸਰਦਾਰ ਪੁਲਿਸ ਅਫਸਰ ਨੂੰ BJP ਦੇ ਵਰਕਰ ਖਾਲਿਸਤਾਨੀ ਕਹਿ ਰਹੇ ਨੇ, ਲੱਖ ਲਾਹਨਤ ਅਜਿਹੇ ਲੋਕਾਂ 'ਤੇ ਜਿਹਨਾਂ ਨੂੰ ਪਹਿਲਾਂ ਕਿਸਾਨ ਖਾਲਿਸਤਾਨੀ ਲਗਦੇ ਸੀ,ਤੇ ਹੁਣ ਸਾਡੇ ਸਰਦਾਰ ਅਫ਼ਸਰ ਖਾਲਿਸਤਾਨ ਲਗਣ ਲਗ ਗਏ|