DAILY FAST MEDIA

16/06/2024
ਕਿਉਂ ਹੋ ਰਹੇ ਨਾ ਫਿਰ ਜਾਤੀ ਵਿਤਕਰੇ ਜੇਕਰ ਪੰਜਾਬ ਦੇ ਵਿੱਚ ਕੋਈ ਹੋਰ ਫੜਿਆ ਹੁੰਦਾ ਤਾਂ ਹੁਣ ਨੂੰ ਸੜਕਾਂ  ਬੰਦ ਹੋ ਜਾਣੀਆਂ ਸੀ। ਵਿਸ਼ਵਦੀਪ ਜੀ ਜੇ...
15/06/2024

ਕਿਉਂ ਹੋ ਰਹੇ ਨਾ ਫਿਰ ਜਾਤੀ ਵਿਤਕਰੇ ਜੇਕਰ ਪੰਜਾਬ ਦੇ ਵਿੱਚ ਕੋਈ ਹੋਰ ਫੜਿਆ ਹੁੰਦਾ ਤਾਂ ਹੁਣ ਨੂੰ ਸੜਕਾਂ ਬੰਦ ਹੋ ਜਾਣੀਆਂ ਸੀ। ਵਿਸ਼ਵਦੀਪ ਜੀ ਜੇ ਸਿਆਣੇ ਹੋਵੋਗੇ ਤਾਂ ਗਾਹਾਂ ਤੋਂ ਸੋਚ ਸਮਝ ਕੇ ਚੱਲੋਗੇ ਇਹ ਵਿਸਵ ਦੀਪ ਸਿੰਘ ਫਾਜ਼ਿਲਕਾ ਉਹ ਬੰਦਾ ਆ ਜਿਸ ਨੇ ਪੰਜਾਬ ਦੇ ਹਰ ਇਕ ਮਸਲੇ ਤੇ ਅਵਾਜ਼ ਬਲੰਦ ਕੀਤੀ ਪਰ ਇਸ ਵੀਰ ਨਾਲ ਹੁਣ ਤੱਕ ਖੜਨਾ ਕੀ ਸੀ ਕਿਸੇ ਵਿਦਵਾਨ ਨੇ ਪੋਸਟ ਤੱਕ ਨਹੀਂ ਪਾਈ

ਅਕਾਲੀ ਪਰਿਵਾਰ ਦੇ ਥੰਮ ਸਵ ਸ ਜੋਰਾ ਸਿੰਘ ਮਾਨ ਜੀ ਦੇ ਬੇਟੇ ਅਤੇ ਗੁਰੁ ਹਰ ਸਹਾਏ ਦੇ ਮੁੱਖ ਸੇਵਾਦਾਰ ਸ ਵਰਦੇਵ ਸਿੰਘ ਨੋਨੀ ਮਾਨ ਦੇ ਭਰਾ ਸ ਨਰਦੇਵ ...
22/04/2024

ਅਕਾਲੀ ਪਰਿਵਾਰ ਦੇ ਥੰਮ ਸਵ ਸ ਜੋਰਾ ਸਿੰਘ ਮਾਨ ਜੀ ਦੇ ਬੇਟੇ ਅਤੇ ਗੁਰੁ ਹਰ ਸਹਾਏ ਦੇ ਮੁੱਖ ਸੇਵਾਦਾਰ ਸ ਵਰਦੇਵ ਸਿੰਘ ਨੋਨੀ ਮਾਨ ਦੇ ਭਰਾ ਸ ਨਰਦੇਵ ਸਿੰਘ ਬੌਬੀ ਮਾਨ ਨੂੰ ਫਿਰੋਜਪੁਰ ਲੋਕਸਭਾ ਹਲਕੇ ਤੋਂ ਪਾਰਟੀ ਵੱਲੋਂ ਉਮੀਦਵਾਰ ਐਲਾਨਣ ਤੇ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜਦੀ ਕਲਾ ਕਰਨ ਤੇ ਜਿੱਤ ਦਾ ਝੰਡਾ ਬੁਲੰਦ ਹੋਵੇ ਪਾਰਟੀ ਦੀ ਚੜਦੀ ਕਲਾ ਲਈ ਟਕਸਾਲੀ ਪਰਿਵਾਰਾਂ ਦਾ ਅਹਿਮ ਯੋਗਦਾਨ ਰਿਹਾ ਹੈ ਜਿਸ ਲਈ ਮਾਨ ਪਰਿਵਾਰ ਵਧਾਈ ਦਾ ਪਾਤਰ ਹੈ।
✌️

13/04/2024

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

ਫਿਰੋਜ਼ਪੁਰ ਦਿਹਾਤੀ ਚ ਵਧੀਆ ਸੇਵਾਵਾਂ ਦੇਣ ਵਾਲੇ ਨੌਜਵਾਨ ਪੁਲਿਸ ਅਫ਼ਸਰ ਡੀ ਐਸ ਪੀ ਸੰਦੀਪ ਸਿੰਘ ਅਤੇ ਉਹਨਾਂ ਦੇ ਅੰਗਰੱਖਿਅਕ ਦੀ ਭਿਆਨਕ ਸੜਕ ਹਾਦਸ...
06/04/2024

ਫਿਰੋਜ਼ਪੁਰ ਦਿਹਾਤੀ ਚ ਵਧੀਆ ਸੇਵਾਵਾਂ ਦੇਣ ਵਾਲੇ ਨੌਜਵਾਨ ਪੁਲਿਸ ਅਫ਼ਸਰ ਡੀ ਐਸ ਪੀ ਸੰਦੀਪ ਸਿੰਘ ਅਤੇ ਉਹਨਾਂ ਦੇ ਅੰਗਰੱਖਿਅਕ ਦੀ ਭਿਆਨਕ ਸੜਕ ਹਾਦਸੇ ਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ
ਮਿਲਣਸਾਰ ਅਤੇ ਚੰਗੇ ਸੁਭਾਅ ਦੇ ਮਾਲਕ ਸੀ ਸੰਦੀਪ ਸਿੰਘ
ਪਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ🙏

02/04/2024

Dhan Dhan Ramdas guru sahib ji

Address

Chandigarh

Website

Alerts

Be the first to know and let us send you an email when DAILY FAST MEDIA posts news and promotions. Your email address will not be used for any other purpose, and you can unsubscribe at any time.

Share