Punjab Post Channel

Punjab Post Channel Punjab Post Channel is on a mission to create world-class content while promoting Punjabi culture.

02/08/2026

ਪਟਿਆਲਾ ਦਿਹਾਤੀ ‘ਚ ਲੋਕ ਮਿਲਣੀ 🚨: ਪਿੰਡ ਬਾਰਨ ਦੇ ਵਿਕਾਸ ਲਈ ਮਾਨ ਸਰਕਾਰ ਵੱਲੋਂ ਰਕਮ ਜਾਰੀ

02/08/2026

ਲੁਧਿਆਣਾ ‘ਚ CM ਭਗਵੰਤ ਮਾਨ ਦੀ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗ

02/08/2026

ਮੁੱਲਾਂਪੁਰ ‘ਚ T20 ਲੀਗ ਦੀ ਸ਼ੁਰੂਆਤ, ਸਾਂਸਦ ਮੀਤ ਹੇਅਰ ਨੇ ਲਗਾਈ ਹਾਜ਼ਰੀ

02/08/2026

ਬੱਚਿਆਂ ਦੇ ਸੁਪਨੇ ਬਹੁਤ ਵੱਡੇ ਨੇ ਅਤੇ ਸਾਡੀ ਸਰਕਾਰ ਬੱਚਿਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਮਾਹੌਲ ਦੇ ਰਹੀ ਹੈ।

02/08/2026

ਅਸੀ ਸਕੂਲਾਂ ਦੀ ਹਾਲਤ ਸੁਧਾਰਨੀ ਹੈ

E20 ਹਰ ਘਰ, ਹਰ ਯਾਤਰੀ ਅਤੇ ਹਰ ਨਾਗਰਿਕ ਨੂੰ ਪ੍ਰਭਾਵਿਤ ਕਰਦਾ ਹੈ।ਅੱਜ ਦਿੱਲੀ ਵਿੱਚ ਹੋਈ ਟਾਊਨ ਹਾਲ ਮੀਟਿੰਗ ਦੌਰਾਨ ਸਾਡੇ ਰਾਸ਼ਟਰੀ ਕਨਵੀਨਰ ਅਰਵਿ...
02/08/2026

E20 ਹਰ ਘਰ, ਹਰ ਯਾਤਰੀ ਅਤੇ ਹਰ ਨਾਗਰਿਕ ਨੂੰ ਪ੍ਰਭਾਵਿਤ ਕਰਦਾ ਹੈ।

ਅੱਜ ਦਿੱਲੀ ਵਿੱਚ ਹੋਈ ਟਾਊਨ ਹਾਲ ਮੀਟਿੰਗ ਦੌਰਾਨ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ E20 ਫਿਊਲ ਅਤੇ ਇਸਦੇ ਆਮ ਆਦਮੀ ‘ਤੇ ਪੈਣ ਵਾਲੇ ਅਸਰ ਦਾ ਮਹੱਤਵਪੂਰਨ ਮਸਲਾ ਉਠਾਇਆ।

ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੇ ਨਾਲ ਖੜੀ ਰਹੇਗੀ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਉਠਾਉਂਦੀ ਰਹੇਗੀ ਅਤੇ ਬਦਲਾਅ ਦੀ ਆਵਾਜ਼ ਬਣੀ ਰਹੇਗੀ।


02/08/2026

ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਦਿਨ 193:586 ਛਾਪੇ, 350 ਗ੍ਰਿਫਤਾਰ

ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵਾੜਿੰਗ ਜੀ ਆਪਣਾ ਘਰ ਸੰਭਾਲੋ ਆਮ ਆਦਮੀ ਪਾਰਟੀ ਤੇ ਦੋਸ਼ ਨਾ ਲਾਓ, ਅਸੀਂ ਕੰਮਾਂ ਤੇ ਆਧਾਰਿਤ ਰਾਜਨੀਤੀ ਕਰਨ ਵਾਲੇ...
02/08/2026

ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵਾੜਿੰਗ ਜੀ ਆਪਣਾ ਘਰ ਸੰਭਾਲੋ ਆਮ ਆਦਮੀ ਪਾਰਟੀ ਤੇ ਦੋਸ਼ ਨਾ ਲਾਓ, ਅਸੀਂ ਕੰਮਾਂ ਤੇ ਆਧਾਰਿਤ ਰਾਜਨੀਤੀ ਕਰਨ ਵਾਲੇ ਹਾਂ, ਕਾਂਗਰਸੀਆਂ ਵਾਂਗ ਅਹੁਦਿਆਂ ਪਿੱਛੇ ਸਿਰ ਪਾੜਨ ਵਾਲੇ ਨਹੀਂ “ਕਾਂਗਰਸ ਦੇ ਬੂਥ, ਹਰ ਜਗ੍ਹਾ ਝੂਠ”

ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅੱਜ ਲੁਧਿਆਣਾ ਵਿੱਚ ਹੋਰ ਦੋ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ!ਇਹ ਹੈ ਭਗਵੰਤ ਮਾਨ ਸਰਕਾਰ ਦਾ ਗਵਰਨੈ...
02/08/2026

ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅੱਜ ਲੁਧਿਆਣਾ ਵਿੱਚ ਹੋਰ ਦੋ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ!

ਇਹ ਹੈ ਭਗਵੰਤ ਮਾਨ ਸਰਕਾਰ ਦਾ ਗਵਰਨੈਂਸ ਮਾਡਲ — ਪੰਜਾਬ ਦੇ ਹਰ ਬੱਚੇ ਲਈ ਵਰਲਡ-ਕਲਾਸ ਸਿੱਖਿਆ ਢਾਂਚਾ।

ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ, ਜਿਨ੍ਹਾਂ ਨੇ ਐਸਾ ਮਾਡਲ ਸੋਚਿਆ ਜਿੱਥੇ ਬੱਚੇ ਦਾ ਭਵਿੱਖ ਮਾਪਿਆਂ ਦੀ ਆਮਦਨ ਨਾਲ ਤੈਅ ਨਹੀਂ ਹੁੰਦਾ।
ਅਗਲੇ ਸਾਲ ਅਸੀਂ ਮਾਣ ਨਾਲ ਦੱਸਾਂਗੇ ਕਿ ਕਿੰਨੇ ਵਿਦਿਆਰਥੀ JEE ਅਤੇ NEET ਪਾਸ ਕਰਦੇ ਹਨ। ਪੰਜਾਬ ਇੱਕ-ਇੱਕ ਸਕੂਲ ਨਾਲ ਆਪਣਾ ਭਵਿੱਖ ਤਿਆਰ ਕਰ ਰਿਹਾ ਹੈ। 🇮🇳
ਤਸਵੀਰਾਂ ਜਲਦੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ — ਬਣੇ ਰਹੋ!

02/08/2026

ਸਫਾਈ ਸੇਵਕਾਂ ਅਤੇ ਸੀਵਰਮੈਨ ਲਈ ਵੱਡੀ ਰਾਹਤ
ਸੁਣੋ ਡਾ. ਹਰਜੋਤ ਬੈਂਸ ਨੇ ਕੀ ਕਿਹਾ

Address

Chandigarh
160001

Alerts

Be the first to know and let us send you an email when Punjab Post Channel posts news and promotions. Your email address will not be used for any other purpose, and you can unsubscribe at any time.

Contact The Business

Send a message to Punjab Post Channel:

Shortcuts

Share