Puran TV

Puran TV A You tube TV channel for uplifting the literature, Art, Music and Entertainment

ਪੂਰਨ ਬਚਨਾ ਸਿਨਮਾ (ਪੀ.ਬੀ.ਸਿਨਮਾ) ਪ੍ਰੋਡਕਸ਼ਨ ਹਾਊਸ, ਚੰਡੀਗੜ੍ਹ ਦੀ ਪਲੇਠੀ ਲਘੂ ਪੰਜਾਬੀ ਫ਼ਿਲਮ ‘ਬਸੇਰਾ” ਬਹੁਤ ਜਲਦੀ ਰਿਲੀਜ਼ ਹੋਵੇਗੀ।ਫ਼ਿਲਮ ਨੂੰ ਸ...
07/09/2021

ਪੂਰਨ ਬਚਨਾ ਸਿਨਮਾ (ਪੀ.ਬੀ.ਸਿਨਮਾ) ਪ੍ਰੋਡਕਸ਼ਨ ਹਾਊਸ, ਚੰਡੀਗੜ੍ਹ ਦੀ ਪਲੇਠੀ ਲਘੂ ਪੰਜਾਬੀ ਫ਼ਿਲਮ ‘ਬਸੇਰਾ” ਬਹੁਤ ਜਲਦੀ ਰਿਲੀਜ਼ ਹੋਵੇਗੀ।ਫ਼ਿਲਮ ਨੂੰ ਸੋਸ਼ਲ ਮੀਡੀਆ ਪਲੇਟ ਫਾਰਮਜ਼ ਜਿਵੇਂ ਯੂ ਟਿਊਬ, ਫੇਸ ਬੁੱਕ ਤੇ ਇਨਸਟਾਗਰਾਮ ਉੱਪਰ ਰਿਲੀਜ ਕੀਤਾ ਜਾਵੇਗਾ। ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਗੋਵਰਧਨ ਗੱਬੀ ਨੇ। ਨਿਰਦੇਸ਼ਨ ਦਿੱਤਾ ਹੈ ਉਭਰਦੇ ਨੌਜਵਾਨ ਨਿਰਦੇਸ਼ਕ ਵਿਸ਼ਾਲ ਦੱਤ ਨੇ। ਫਿਲਮ ਦਾ ਪਲੇਠਾ ਪੋਸਟਰ ਰਿਲੀਜ ਕਰਨ ਮੌਕੇ ਗੋਵਰਧਨ ਗੱਬੀ ਨੇ ਦੱਸਿਆ ਕਿ ਸਮਾਜਿਕ ਸਰੋਕਾਰਾਂ ਨਾਲ ਜੁੜੇ ਅਹਿਮ ਪਹਿਲੂ ਨਾਲ ਸਬੰਧਿਤ ਇਹ ਫਿਲਮ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਵਿੱਚ ਸਹਾਇਕ ਹੋਵੇਗੀ। ਲਗਪਗ ਪੰਦਰਾਂ ਮਿੰਟ ਦੀ ਲੰਬਾਈ ਵਾਲੀ ਫ਼ਿਲਮ ਵਿੱਚ ਕਮਲੇਸ਼ ਸ਼ਰਮਾ, ਗੋਵਰਧਨ ਗੱਬੀ, ਰਾਜ ਕੌਸ਼ਲ, ਡਾ. ਸਰਵਣ , ਮਨੀਸ਼ਾ ਤੇ ਗੈਰੀ ਨੇ ਅਦਾਕਰੀ ਕੀਤੀ ਹੈ।

ਪੂਰਨ ਬਚਨਾ ਸਿਨਮਾ(PB CINEMA) ਪੇਸ਼ ਕਰਦਾ ਹੈ ਆਪਣੀ ਪਲੇਠੀ ਪੰਜਾਬੀ ਲਘੂ ਫ਼ਿਲਮ 'ਬਸੇਰਾ'। ਪਲੇਠਾ ਪੋਸਟਰ... ਰਿਲੀਜ਼ ਤਾਰੀਖ ਦੀ ਘੋਸ਼ਣਾ ਜਲਦੀ....
02/09/2021

ਪੂਰਨ ਬਚਨਾ ਸਿਨਮਾ(PB CINEMA) ਪੇਸ਼ ਕਰਦਾ ਹੈ ਆਪਣੀ ਪਲੇਠੀ ਪੰਜਾਬੀ ਲਘੂ ਫ਼ਿਲਮ 'ਬਸੇਰਾ'। ਪਲੇਠਾ ਪੋਸਟਰ... ਰਿਲੀਜ਼ ਤਾਰੀਖ ਦੀ ਘੋਸ਼ਣਾ ਜਲਦੀ...ਬਸ ਤੁਹਾਡੀਆਂ ਦੁਆਵਾਂ, ਸ਼ੁਭ ਇੱਛਾਵਾਂ ਤੇ ਅਸੀਸਾਂ ਦੀ ਊਡੀਕ ਰਹੇਗੀ....

24/08/2021

We are looking for a Volunteer Digital Music Director cm arranger for our very soon coming up Punjabi( Hindi dubbed) Short Movie.
Please call or whats app at 9417173700, 7508137590. Work place is Chandigarh

06/08/2021

ਅੱਛਾ ਪੰਜਾਬੀ ਸਿਨਮਾ ਹਮੇਸ਼ਾ ਪਸੰਦ ਕੀਤਾ ਜਾਵੇਗਾ...ਤੁਣਕਾ ਤੁਣਕਾ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ...ਸਾਡੇ ਵੱਲੋਂ ਵੀ ਵਧਾੲੀਅਾਂ

https://youtu.be/nPV5wzR58-o

https://youtu.be/mgXKCIbfz90
29/07/2021

https://youtu.be/mgXKCIbfz90

Navjot Singh Sindhu ਦੇ ਦੋਗਲੇਪਨ ਦਾ ਹੋਇਆ ਪਰਦਾਫਾਸ਼@ਜਿੱਤੇਗਾ ਪੰਜਾਬ / Jittega Punjab / Navjot Sidhu Akali Dal

https://youtu.be/35heaHTHHi4
28/07/2021

https://youtu.be/35heaHTHHi4

Na Shedo Ustad Nu... Mitran Di Chatri To Ud Gayi Beant Kaur Bajwabeant kaur bajwa latest news kaur,beant kaur bajwa,lo...

https://youtu.be/8fyr-gJubkQ
24/07/2021

https://youtu.be/8fyr-gJubkQ

Famous Palyback Singer Mukesh Life Journey MUSIC CENTER Singer,Mukesh Songs,Best Of Mukesh,Best Of Mukesh Top 10 Hits,...

https://youtu.be/OWiddLD6Hro
22/07/2021

https://youtu.be/OWiddLD6Hro

जानिए Raj Kundra कियू बनाते थे Adult Films |कहा पर देख सकते है आप इन फिल्मो को ...

Address

Puran Tv , Complex No17, Second Floor, Stadium Road Attawa , Sector 42B
Chandigarh
160036

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 4pm

Telephone

9417173700

Alerts

Be the first to know and let us send you an email when Puran TV posts news and promotions. Your email address will not be used for any other purpose, and you can unsubscribe at any time.

Contact The Business

Send a message to Puran TV:

Share

Category