
08/03/2025
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫਹਿਤੇ 🙏
ਸਾਰੀ Facebook ਫੈਮਲੀ ਨੂੰ ਹੱਥ ਜੋੜ ਬੇਨਤੀ ਹੈ ਕੀ ਇਸ ਭੈਣ ਦਾ ਇਕ ਛੋਟਾ ਜਿਹਾ ਬੱਚਾ ਹੈ ਜੋ ਕੀ 4 ਸਾਲ ਦਾ ਹੈ ਅਤੇ ਘਰ ਦੇ ਹਲਾਤ ਵੀ ਬੁਹਤ ਮਾੜੇ ਹੋ ਚੁੱਕੇ ਹਨ ਇਸ ਦੀਆ ਦੋਨੋ ਕਿਡਨੀਆ ਖਰਾਬ ਹੋ ਚੁਕੀਆ ਹਨ Dr ਨੇ 15ਤੋ 20 ਲੱਖ ਦਾ ਖਰਚਾ ਦੱਸਿਆ ਹੈ ਕਿਰਪਾ ਕਰੇ ਜਿੰਨੀ ਵੀ ਕਿਸੇ ਤੋ ਮੱਦਦ ਹੋ ਸਕੇ ਜਰੂਰ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੁਹਾਡਾ ਇਕ ਸ਼ੇਅਰ ਇਸ ਭੈਣ ਦੀ ਜਾਨ ਵੀ ਬਚਾ ਸਕਦਾ ਹੈ 🙏🙏